ਅਮਰੀਕਾ ਚ ਅੱਗ ਤੋਂ ਬਾਅਦ ਬਰਫ ਦਾ ਕਹਿਰ, ਅੱਗ ਨਾਲ ਸੜੇ ਘਰਾਂ ਤੇ ਪਈ ਬਰਫ

2 ਦਿਨ ਪਹਿਲਾਂ ਅਮਰੀਕਾ ਦੇ ਕਲੋਰਾਡੋ ਸ਼ਹਿਰ ਵਿਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਕਾਰਨ ਲੋਕਾਂ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਸੀ। ਜਾਣਕਾਰੀ ਮੁਤਾਬਿਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਘਰ ਅੱਗ ਦੀ ਲਪੇਟ ਵਿਚ ਆਏ ਸਨ। ਜਿਸ ਕਾਰਨ ਕਿੰਨੇ ਹੀ ਲੋਕ ਬੇਘਰ ਹੋ ਗਏ। ਅੱਗ ਲੱਗਣ ਦਾ ਕੁਝ ਖਾਸ ਕਾਰਨ ਤਾਂ ਪਤਾ ਨਹੀਂ ਲੱਗਾ ਪਰ ਕਿਹਾ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਕਾਰਨ ਇਹ ਅੱਗ ਲੱਗੀ ਸੀ।

ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਅਜੇ ਲੋਕ ਇਸ ਮੁ-ਸੀ-ਬ-ਤ ਤੋਂ ਬਾਹਰ ਨਹੀਂ ਸੀ ਨਿਕਲੇ, ਕਿ ਲੋਕਾਂ ਨੂੰ ਦੂਜੀ ਨੇ ਘੇਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਕਲੋਰਾਡੋ ਵਿੱਚ ਜਿਸ ਥਾਂ ਉੱਤੇ ਅੱਗ ਲੱਗਣ ਕਾਰਨ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ ਸਨ। ਉਥੇ ਹੀ ਹੁਣ ਤਾਪਮਾਨ ਬਹੁਤ ਹੀ ਜ਼ਿਆਦਾ ਘਟ ਗਿਆ ਹੈ ਅਤੇ 10 ਇੰਚ ਤੋਂ ਵੱਧ ਬਰਫ ਪੈ ਗਈ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਗ ਲੱਗਣ ਕਾਰਨ ਬੇਘਰ ਹੋਏ ਲੋਕ ਤਾਂ ਇਸ ਸ-ਮੱ-ਸਿ-ਆ ਤੋਂ ਪ੍ਰੇ ਸ਼ਾ ਨ ਹੋ ਹੀ ਰਹੇ ਹਨ ਪਰ ਇਸ ਦੇ ਨਾਲ ਨਾਲ ਉਨ੍ਹਾਂ ਲੋਕਾ ਨੂੰ ਵੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਆਪਣੇ ਘਰਾਂ ਵਿੱਚ ਰਹਿ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ 13 ਹਜ਼ਾਰ ਤੋਂ ਵੱਧ ਲੋਕਾਂ ਦੇ ਘਰਾਂ ਵਿੱਚ ਕੁਦਰਤੀ ਗੈਸ ਨਹੀ ਆ ਰਹੀ ਅਤੇ 75 ਹਜ਼ਾਰ ਤੋਂ ਵੱਧ ਲੋਕਾਂ ਦੇ ਘਰ ਵਿੱਚ ਬਿਜਲੀ ਦੀ ਸਪਲਾਈ ਵੀ ਨਹੀ ਆ ਰਹੀ। ਦੱਸਿਆ ਜਾ ਰਿਹਾ ਹੈ ਕਿ ਤਾਪਮਾਨ ਘਟਣ ਨਾਲ ਪਾਈਪਾਂ ਵਿਚ ਪਾਣੀ ਬਰਫ ਬਣ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਵੀ ਸ-ਮੱ-ਸਿ-ਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published.