ਸਕੂਲ ਚ ਲਟਕਦੀ ਮਿਲੀ 10ਵੀਂ ਦੇ ਵਿਦਿਆਰਥੀ ਦੀ ਲਾਸ਼, ਧਾਹਾਂ ਮਾਰ ਮਾਰ ਰੋਂਦੀ ਭੈਣ ਨੇ ਕੀਤਾ ਵੱਡਾ ਖੁਲਾਸਾ

ਪਠਾਨਕੋਟ ਦੇ ਮੋਨਟੈਨਸਰੀ ਕੈਂਬਰਿਜ ਸਕੂਲ ਵਿੱਚ ਇੱਕ ਲੜਕੇ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਬਾਥਰੂਮ ਵਿੱਚ ਲੜਕੇ ਦੀ ਮ੍ਰਿਤਕ ਦੇਹ ਲਟਕਦੀ ਦੇਖ ਕੇ ਸਕੂਲ ਵਿਚ ਹਾ ਹਾ ਕਾ ਰ ਮੱਚ ਗਈ। ਜਿਵੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਹੋਈ, ਉਨ੍ਹਾਂ ਵੱਲੋਂ ਸਕੂਲ ਦੇ ਬਾਹਰ ਇਨਸਾਫ਼ ਲਈ ਧਰਨਾ ਦੇ ਦਿੱਤਾ ਗਿਆ। ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ

ਕਿ ਲੜਕੇ ਵੱਲੋਂ ਖੁਦ ਹੀ ਆਪਣੀ ਜਾਨ ਦੇ ਦਿੱਤੀ ਗਈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਆਪਣੀ ਜਾਨ ਨਹੀਂ ਦੇ ਸਕਦਾ। ਜਿਸ ਕਾਰਨ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਲੜਕੇ ਦੀ ਜਾਨ ਜਾਣ ਪਿੱਛੇ ਸਕੂਲ ਉਤੇ ਹੀ ਦੋ ਸ਼ ਲਗਾਏ ਜਾ। ਮ੍ਰਿਤਕ ਲੜਕੇ ਦੀ ਪਰਿਵਾਰਿਕ ਮੈਂਬਰ ਇੱਕ ਲੜਕੀ ਦੁਆਰਾ ਦੱਸਿਆ ਗਿਆ ਹੈ ਉਨ੍ਹਾਂ ਦੀ ਰਾਤ ਸਮੇਂ ਹੀ ਲੜਕੇ ਨਾਲ ਗੱਲ ਹੋਈ ਸੀ ਪਰ ਸਵੇਰੇ ਉਨ੍ਹਾਂ ਨੂੰ ਇਹ ਮੰ ਦ ਭਾ ਗੀ ਸੂਚਨਾ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਚੰਗੀ ਰੋਟੀ ਨਹੀਂ ਸੀ, ਮਿਲਦੀ।

ਮ੍ਰਿਤਕ ਲੜਕਾ ਪਾਣੀ ਨਾਲ ਰੋਟੀ ਖਾਂਦਾ ਸੀ। ਲੜਕੀ ਵੱਲੋਂ ਦੋ ਸ਼ ਲਗਾਏ ਜਾ ਰਹੇ ਹਨ ਕਿ ਲੜਕੇ ਦੀ ਜਾਨ ਜਾਣ ਪਿੱਛੇ ਸਕੂਲ ਦਾ ਹੀ ਕੋਈ ਹੱਥ ਹੈ। ਪਰਿਵਾਰਿਕ ਮੈਂਬਰ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਮੋਨਟੈਸਰੀ ਕੈਂਬ੍ਰਿਜ ਸਕੂਲ ਵਿਚ ਪੜ੍ਹਦਾ ਸੀ ਅਤੇ ਉਥੇ ਹੀ ਰਹਿੰਦਾ ਸੀ। ਜਦੋਂ ਕਦੇ ਛੁੱਟੀ ਹੁੰਦੀ ਸੀ ਤਾਂ ਉਹ ਉਸ ਸਮੇਂ ਹੀ ਘਰ ਆਉਂਦਾ ਸੀ। ਉਨ੍ਹਾਂ ਵੱਲੋਂ ਦੋ ਸ਼ ਲਗਾਏ ਜਾ ਰਹੇ ਹਨ ਕਿ ਬੀਤੇ ਦਿਨੀਂ ਸਕੂਲ ਵੱਲੋਂ ਲੜਕੇ ਦੀ ਜਾਨ ਲੈ ਲਈ ਗਈ।

ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਸਕੂਲ ਦੇ ਬਾਥਰੂਮ ਵਿੱਚ ਟੰਗ ਕੇ ਰੱਖਿਆ ਗਿਆ। ਉਨ੍ਹਾਂ ਨੂੰ ਸਕੂਲ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੇ ਲੜਕੇ ਦੀ ਮੋਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਨਸਾਫ਼ ਦੀ ਮੰਗ ਕਰਦੇ ਹੋਏ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਸਕੂਲ ਖਿਲਾਫ 302 ਦੀ ਧਾਰਾ ਤਹਿਤ ਕਾਰਵਾਈ ਨਹੀਂ ਕੀਤੀ ਜਾਂਦੀ। ਉਦੋਂ ਤੱਕ ਉਹ ਲੜਕੇ ਦੀ ਮ੍ਰਿਤਕ ਦੇਹ ਨੂੰ ਸਕੂਲ ਵਿੱਚੋਂ ਨਹੀਂ ਚੁੱਕਣਗੇ ਅਤੇ ਉਨ੍ਹਾਂ ਵੱਲੋਂ ਸਾਰੇ ਰੋਡ ਵੀ ਜਾਮ ਕਰ ਦਿੱਤੇ ਜਾਣਗੇ। ਦੇਖਿਆ ਜਾਵੇਗਾ ਅਤੇ ਇਸ ਮਾਮਲੇ ਵਿਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.