ਕੁੜੀਆਂ ਪਿੱਛੇ ਪੈ ਗਿਆ ਪਿਟਬੁੱਲ ਕੁੱਤਾ, ਰਿਸ਼ਤੇਦਾਰ ਮੁੰਡੇ ਨੇ ਚੁੱਕਿਆ ਵੱਡਾ ਕਦਮ

ਕਈ ਆਦਮੀਆਂ ਨਾਲ ਜੇਕਰ ਕੋਈ ਗਲਤ ਘਟਨਾ ਵਾਪਰ ਜਾਵੇ ਤਾਂ ਉਹ ਖੁਦ ਤੇ ਕਾਬੂ ਨਹੀਂ ਰੱਖ ਸਕਦੇ ਅਤੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਅਜਿਹੇ ਵਿੱਚ ਉਹ ਕੋਈ ਗਲਤ ਕਦਮ ਚੁੱਕਣ ਤੇ ਵੀ ਉਤਾਰੂ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਜਲੰਧਰ ਵਿਚ ਵਾਪਰੀ ਹੈ। ਜਿੱਥੇ ਕਿਸੇ ਦੇ ਪਾਲਤੂ ਕੁੱਤੇ ਦੁਆਰਾ ਲੜਕੀਆਂ ਨੂੰ ਕੱ ਟ ਲਾਏ ਜਾਣ ਤੋਂ ਬਾਅਦ ਇਨ੍ਹਾਂ ਲੜਕੀਆਂ ਦੇ ਪਰਿਵਾਰ ਦਾ ਇੱਕ ਨੌਜਵਾਨ ਡੱਬ ਵਿੱਚ ਪਾਬੰਦੀ ਵਾਲੀ ਚੀਜ਼ ਲੈ ਕੇ ਹਸਪਤਾਲ ਵਿੱਚ ਪਹੁੰਚ ਗਿਆ।

ਉੱਥੇ ਉਸ ਨੂੰ ਇਕ ਪੁਲਿਸ ਅਧਿਕਾਰੀ ਨੇ ਫੜ ਲਿਆ। ਮਾਮਲਾ ਗਡ਼੍ਹਾ ਦਾ ਦੱਸਿਆ ਜਾ ਰਿਹਾ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਮੁਹੱਲੇ ਵਿਚ ਦੂਜੇ ਪਾਸੇ ਗਏ ਤਾਂ ਲੜਕੀਆਂ ਨੂੰ ਪਿਟਬੁੱਲ ਕੁੱਤੇ ਨੇ ਕੱ ਟ ਲਿਆ। ਇਹ ਨੌਜਵਾਨ ਕਹਿ ਰਿਹਾ ਹੈ ਕਿ ਕੁੱਤੇ ਦੀ ਜਾਨ ਲੈਣ ਲਈ ਉਸ ਨੇ ਇਹ ਸਾਮਾਨ ਆਪਣੇ ਨਾਲ ਲਿਆਂਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇਕਰ ਕਿਸੇ ਨਾਲ ਕੋਈ ਗਲਤ ਘਟਨਾ ਵਾਪਰ ਜਾਵੇ ਤਾਂ ਕੀ ਉਹ ਪੁਲਿਸ ਨੂੰ ਫੋਨ ਕਰੇਗਾ? ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਇਹ ਨੌਜਵਾਨ ਡੱਬ ਵਿੱਚ ਗ ਲ ਤ ਸਾਮਾਨ ਪਾ ਕੇ ਇੱਥੇ ਹਸਪਤਾਲ ਦੀ ਐ ਮ ਰ ਜੈਂ ਸੀ ਵਿਚ ਪਹੁੰਚ ਗਿਆ ਸੀ। ਉਨ੍ਹਾਂ ਨੇ 4 ਨੰਬਰ ਥਾਣੇ ਤੋਂ ਡਿਊਟੀ ਅਫ਼ਸਰ ਨੂੰ ਆਉਣ ਲਈ ਕਿਹਾ ਹੈ। ਅਸੀਂ ਜਾਣਦੇ ਹਾਂ ਕਿ ਭਾਵੇਂ ਪਾਲਤੂ ਕੁੱਤੇ ਦੁਆਰਾ ਕਿਸੇ ਨਾਲ ਅਜਿਹਾ ਕਰਨ ਤੋਂ ਬਾਅਦ ਕੁੱਤੇ ਦੇ ਮਾਲਕ ਤੇ ਕਾਰਵਾਈ ਹੋ ਸਕਦੀ ਹੈ ਪਰ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਵੀ ਠੀਕ ਨਹੀਂ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.