ਦੁਕਾਨ ਚ ਵੜੀਆਂ 2 ਔਰਤਾਂ ਕਰ ਗਈਆਂ ਵੱਡਾ ਕਾਂਡ, ਵੀਡੀਓ ਦੇਖ ਹੋ ਜਾਓਗੇ ਹੈਰਾਨ

ਅੱਜ ਕੱਲ੍ਹ ਹਰ ਦੁਕਾਨ ਵਿੱਚ ਆਮ ਤੌਰ ਤੇ ਕੈਮਰੇ ਲੱਗੇ ਹੋਏ ਹਨ। ਇਸ ਦੇ ਬਾਵਜੂਦ ਵੀ ਕਈ ਵਿਅਕਤੀ ਆਪਣੀ ਚੋ ਰੀ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ। ਕਈ ਵਾਰੀ ਅਜਿਹੇ ਲੋਕਾਂ ਨੂੰ ਉਨ੍ਹਾਂ ਦੀ ਇਹ ਆਦਤ ਮਹਿੰਗੀ ਪੈ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਫ਼ਰੀਦਕੋਟ ਵਿਖੇ 2 ਔਰਤਾਂ ਨਾਲ ਹੋਇਆ। ਜੋ ਕੱਪੜੇ ਦੀ ਦੁਕਾਨ ਵਿਚ ਆ ਕੇ ਯੋਜਨਾ ਅਧੀਨ ਘਟਨਾ ਨੂੰ ਅੰਜਾਮ ਦੇ ਗਈਆਂ। ਇਸ ਘਟਨਾ ਵਿਚ ਇਕ ਔਰਤ ਨੇ ਕੱਪੜੇ ਦੇ 2 ਥਾਨ ਛੁਪਾ ਲਏ। ਜਿਨ੍ਹਾਂ ਦੀ ਕੀਮਤ ਲਗਭਗ 5 ਹਜ਼ਾਰ ਰੁਪਏ ਦੱਸੀ ਜਾਂਦੀ ਹੈ।

ਦੁਕਾਨਦਾਰ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਦੁਕਾਨਦਾਰ ਦੇ ਦੱਸਣ ਮੁਤਾਬਕ ਉਹ ਖੁਦ ਦੁਕਾਨ ਵਿੱਚ ਸੀ। ਇਕ ਔਰਤ ਨੇ ਉਨ੍ਹਾਂ ਨੂੰ ਗੱਲਾਂ ਵਿੱਚ ਉਲਝਾਈ ਰੱਖਿਆ ਅਤੇ ਦੂਸਰੀ ਨੇ ਕੱਪੜੇ ਦੇ 2 ਥਾਨ ਲੁਕੋ ਲਏ। ਇਨ੍ਹਾਂ ਵਿੱਚੋਂ ਇੱਕ ਥਾਨ ਵੱਡਾ ਸੀ ਅਤੇ ਦੂਸਰਾ ਛੋਟਾ। ਇਨ੍ਹਾਂ ਦੀ ਕੀਮਤ ਲਗਭਗ 5 ਹਜ਼ਾਰ ਰੁਪਏ ਸੀ। ਦੁਕਾਨਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੀਸੀਟੀਵੀ ਦੀ ਫੁਟੇਜ ਹੈ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਇਕ ਦਿਨ ਪਹਿਲਾਂ ਕੱਪੜੇ ਦੀ ਦੁਕਾਨ ਵਿਚ 2 ਔਰਤਾਂ ਆਈਆਂ।

ਇਨ੍ਹਾਂ ਵਿਚੋਂ ਇਕ ਔਰਤ ਨੇ ਆਪਣੀ ਚੁੰਨੀ ਹੇਠ 2 ਥਾਨ ਛੁਪਾ ਲਏ ਅਤੇ ਇਹ ਦੋਵੇਂ ਔਰਤਾਂ ਉਥੋਂ ਚਲੀਆਂ ਗਈਆਂ। ਇਸ ਵਿਅਕਤੀ ਦੀ ਦਲੀਲ ਹੈ ਕਿ ਜੇਕਰ ਦੁਕਾਨਦਾਰਾਂ ਨਾਲ ਇਸ ਤਰ੍ਹਾਂ ਹੋਣ ਲੱਗਾ ਤਾਂ ਦੁਕਾਨਦਾਰੀ ਕਿਵੇਂ ਚੱਲੇਗੀ? ਇਨ੍ਹਾਂ ਦੀਆਂ ਸੀਸੀਟੀਵੀ ਵਿਚ ਤਸਵੀਰਾਂ ਆ ਗਈਆਂ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਦੁਕਾਨਦਾਰ ਦਾ 5..6 ਹਜ਼ਾਰ ਰੁਪਏ ਦਾ ਨੁ ਕ ਸਾ ਨ ਹੋਇਆ ਹੈ। ਉਹ ਥਾਣੇ ਜਾ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਦੀ ਰਿਕਵਰੀ ਕਰਵਾਈ ਜਾਵੇ ਅਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।

ਖੁਸ਼ਹਾਲ ਸਿੰਘ ਲਵ ਨੇ ਦੱਸਿਆ ਹੈ ਕਿ ਉਹ ਉਸ ਸਮੇਂ ਦੁਕਾਨ ਤੇ ਨਹੀਂ ਸੀ। ਬਜ਼ੁਰਗ ਇਕੱਲੇ ਹੀ ਦੁਕਾਨ ਤੇ ਸੀ। ਇਕ ਔਰਤ ਨੇ ਉਨ੍ਹਾਂ ਨੂੰ ਗੱਲਾਂ ਵਿੱਚ ਲਗਾ ਕੇ ਰੱਖਿਆ ਅਤੇ ਦੂਜੀ ਨੇ ਕੱਪੜੇ ਦੇ 2 ਥਾਨ ਛੁਪਾ ਲਏ। ਜਿਸ ਦੀ ਕੀਮਤ ਲਗਭਗ 5 ਹਜ਼ਾਰ ਰੁਪਏ ਸੀ। ਖੁਸ਼ਹਾਲ ਸਿੰਘ ਦੇ ਦੱਸਣ ਮੁਤਾਬਕ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਦੇ ਕੋਲ ਮੌਜੂਦ ਹੈ। ਉਹ ਪੁਲਿਸ ਕੋਲ ਜਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾਵੇ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.