ਸਕੂਟਰੀ ਤੇ ਜਾਂਦੀ ਕੁੜੀ ਨਾਲ ਮੁੰਡਿਆਂ ਨੇ ਕਰਤਾ ਕਾਂਡ, ਅੱਗੇ ਕੁੜੀ ਦੀ ਦਲੇਰੀ ਨੇ ਪਾਈਆਂ ਭਾਜੜਾਂ

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਲੜਕੀ ਦੀ ਬਹਾਦਰੀ ਦੀ ਬੜੀ ਚਰਚਾ ਹੋ ਰਹੀ ਹੈ। ਇਹ ਲੜਕੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਰਹਿਣ ਵਾਲੀ ਹੈ। ਉਹ ਆਪਣੇ ਕਿਸੇ ਨਿੱਜੀ ਕੰਮ ਗਈ। ਜਦੋਂ ਉਹ ਐਕਟਿਵਾ ਤੇ ਵਾਪਸ ਆ ਰਹੀ ਸੀ ਤਾਂ ਗੁੰ ਮ ਟਾ ਲਾ ਕਲੋਨੀ ਵਿਖੇ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੇ ਉਸ ਦਾ ਮੋਬਾਈਲ ਝ ਪ ਟ ਲਿਆ। ਲੜਕੀ ਨੇ ਹਿੰਮਤ ਕੀਤੀ ਅਤੇ ਇਨ੍ਹਾਂ ਦੇ ਮੋਟਰਸਾਈਕਲ ਦੇ ਪਿੱਛੇ ਆਪਣੀ ਐਕਟਿਵਾ ਲਗਾ ਦਿੱਤੀ। ਪਿੱਛਾ ਕਰਦੀ ਹੋਈ ਲੜਕੀ ਪਿੰਡ ਜਗਦੇਵ ਕਲਾਂ ਪਹੁੰਚ ਗਈ

ਅਤੇ ਆਪਣੇ ਐਕਟਿਵਾ ਇਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾਅ ਦਿੱਤੀ। ਜਿਸ ਨਾਲ ਇਹ ਲੜਕੇ ਡਿੱਗ ਪਏ। ਫੇਰ ਇਨ੍ਹਾਂ ਨੇ ਮੋਟਰਸਾਈਕਲ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਦੀ ਮਦਦ ਨਾਲ ਇਹ ਫੜੇ ਗਏ। ਡਿੱਗਣ ਨਾਲ ਲੜਕੀ ਦੇ ਵੀ ਸੱ ਟਾਂ ਲੱਗੀਆਂ ਹਨ। ਜਿਸ ਕਰਕੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਲੜਕੀ ਦਾ ਸਿਟੀ ਸਕੈਨ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਮੋਬਾਈਲ ਝ ਪ ਟ ਣ ਵਾਲਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਜਦੋਂ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਕਾਫ਼ੀ ਗਿਣਤੀ ਵਿੱਚ ਲੋਕ ਹਸਪਤਾਲ ਪਹੁੰਚ ਗਏ। ਇਹ ਸਾਰੇ ਲੋਕ ਇਨ੍ਹਾਂ ਮੁੰਡਿਆਂ ਤੇ ਕਾਰਵਾਈ ਚਾਹੁੰਦੇ ਹਨ। ਇੱਕ ਨੌਜਵਾਨ ਨੇ ਦੱਸਿਆ ਕਿ ਜਦੋਂ ਇਹ ਲੜਕੀ ਐਕਟਿਵਾ ਤੇ ਆ ਰਹੀ ਸੀ ਤਾਂ 2 ਨੌਜਵਾਨਾਂ ਨੇ ਇਸ ਦਾ ਮੋਬਾਈਲ ਝ ਪ ਟ ਲਿਆ ਅਤੇ ਮੋਟਰਸਾਈਕਲ ਤੇ ਦੌੜ ਗਏ। ਲੜਕੀ ਨੇ ਇਨ੍ਹਾਂ ਦਾ ਪਿੱਛਾ ਕਰਕੇ ਜਗਦੇਵ ਕਲਾਂ ਪਿੰਡ ਵਿੱਚ ਇਨ੍ਹਾਂ ਨੂੰ ਸੁੱ ਟ ਦਿੱਤਾ। ਜਦੋਂ ਇਹ ਭੱਜਣ ਲੱਗੇ ਤਾਂ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।

ਮਹਿਲਾ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕੀ ਠੀਕ ਠਾਕ ਹੈ। ਜਨਤਾ ਨੇ ਬੜਾ ਸਾਥ ਦਿੱਤਾ। ਮਹਿਲਾ ਪੁਲਿਸ ਅਧਿਕਾਰੀ ਨੇ ਜਨਤਾ ਦਾ ਧੰਨਵਾਦ ਕੀਤਾ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਨਤਾ ਦਾ ਕਹਿਣਾ ਹੈ ਪੇਂਡੂ ਏਰੀਏ ਤੋਂ ਆ ਕੇ ਅਮਲ ਦੇ ਆਦੀ ਲੋਕ ਇੱਥੇ ਗਲਤ ਹਰਕਤਾਂ ਕਰਦੇ ਹਨ। ਪੁਲਿਸ ਵੱਲੋਂ ਅਜਿਹੇ ਵਿਅਕਤੀਆਂ ਤੇ ਗੌਰ ਰੱਖੀ ਜਾਵੇਗੀ। ਮੋਬਾਈਲ ਝ ਪ ਟ ਣ ਵਾਲੇ ਮੋਟਰਸਾਈਕਲ ਸੁੱ ਟ ਕੇ ਭੱਜਣ ਲੱਗੇ ਸੀ ਪਰ ਲੋਕਾਂ ਨੇ ਦਬੋਚ ਲਏ।

ਇਕ ਹੋਰ ਨੌਜਵਾਨ ਦੇ ਦੱਸਣ ਮੁਤਾਬਕ ਮੋਬਾਈਲ ਝ ਪ ਟ ਣ ਵਾਲੇ ਅਮਲ ਦੇ ਆਦੀ ਹਨ। ਇਨ੍ਹਾਂ ਦੀ ਉਮਰ 25-30 ਸਾਲ ਦੇ ਲਗਭਗ ਹੈ। ਇਨ੍ਹਾਂ ਦਾ ਮੋਟਰਸਾਈਕਲ ਵੀ ਚੋ ਰੀ ਦਾ ਹੈ। ਇਸ ਨੌਜਵਾਨ ਨੇ ਮੰਗ ਕੀਤੀ ਹੈ ਕਿ ਅਮਲ ਦੀ ਵਿਕਰੀ ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.