ਫੌਜ ਦੀ ਭਰਤੀ ਲਈ ਟੈਸਟ ਦੇਣ ਗਿਆ ਸੀ ਮੁੰਡਾ, 19 ਸਾਲ ਦੇ ਨੌਜਵਾਨ ਪੁੱਤ ਨੇ ਭਰਤੀ ਸਮੇ ਛੱਡੀ ਦੁਨੀਆਂ

ਮੁਲਕ ਵਿੱਚ ਬਹੁਤ ਜ਼ਿਆਦਾ ਬੇ ਰੁ ਜ਼ ਗਾ ਰੀ ਹੈ ਅਤੇ ਰੁਜ਼ਗਾਰ ਹਾਸਲ ਕਰਨ ਲਈ ਨੌਜਵਾਨ ਬਹੁਤ ਮਿਹਨਤ ਕਰਦੇ ਹਨ। ਗੁਰਦਾਸਪੁਰ ਵਿਖੇ ਅਗਨੀ ਵੀਰ ਦੇ ਤੌਰ ਤੇ ਹੋ ਰਹੀ ਆਰਮੀ ਦੀ ਭਰਤੀ ਦੇ ਸੰਬੰਧ ਵਿਚ ਰੇਸ ਲਗਾ ਰਹੇ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ। ਉਸ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਬਲਕਾਰ ਚੰਦ ਪਿੰਡ ਅਕਰੋਟਾ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਇਕ ਨੌਜਵਾਨ ਨੇ ਦੱਸਿਆ ਹੈ ਕਿ ਇੱਥੇ ਗੁਰਦਾਸਪੁਰ ਵਿਚ ਆਰਮੀ ਦੀ ਅਗਨੀ ਵੀਰ ਭਰਤੀ ਹੋ ਰਹੀ ਸੀ।

ਅਸ਼ਵਨੀ ਕੁਮਾਰ ਨੇ 4 ਚੱਕਰ ਦੌੜ ਕੱਢ ਲਈ ਸੀ ਅਤੇ 100 ਮੀਟਰ ਦੇ ਲਗਪਗ ਬਾਕੀ ਸੀ। ਉਹ ਦੌੜਦਾ ਹੋਇਆ ਡਿੱਗ ਪਿਆ। ਸੀ.ਓ ਨੇ ਚੁੱਕਿਆ ਅਤੇ ਐਂਬੂਲੈਂਸ ਵਿਚ ਹਸਪਤਾਲ ਲੈ ਗਏ। ਉੱਥੇ ਉਹ ਅੱਖਾਂ ਮੀਟ ਗਿਆ। ਇਸ ਨੌਜਵਾਨ ਦਾ ਕਹਿਣਾ ਹੈ ਕਿ ਅਸ਼ਵਨੀ ਕੁਮਾਰ 3 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਕਾਫੀ ਦੇਰ ਤੋਂ ਭਰਤੀ ਦੇਖ ਰਿਹਾ ਸੀ। ਇਕ ਮਹਿਲਾ ਨੇ ਦੱਸਿਆ ਕਿ ਅਗਨੀ ਵੀਰ ਭਰਤੀ ਲਈ ਵੱਖ ਵੱਖ ਏਰੀਏ ਤੋਂ ਬੱਚੇ ਆਏ ਹੋਏ ਸਨ। ਉਨ੍ਹਾਂ ਨੂੰ ਸਵੇਰੇ ਪਤਾ ਲੱਗਾ

ਕਿ 21 ਸਾਲਾ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ। ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਹ ਅੱਖਾਂ ਮੀਟ ਚੁੱਕਾ ਸੀ। ਉਸ ਦਾ ਭਰਾ ਅਤੇ ਕੁਝ ਰਿਸ਼ਤੇਦਾਰ ਨਾਲ ਆਏ ਹਨ। ਜਿਨ੍ਹਾਂ ਨੇ ਪੋ ਸ ਟ ਮਾ ਰ ਟ ਮ ਕਰਵਾਉਣ ਦੀ ਮੰਗ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਪੋ ਸ ਟ ਮਾ ਰ ਟ ਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਰਿਪੋਰਟ ਆਉਣ ਤੇ ਜਾਨ ਜਾਣ ਦੇ ਕਾਰਨਾਂ ਬਾਰੇ ਪਤਾ ਲੱਗ ਜਾਵੇਗਾ। ਡਾਕਟਰ ਨੇ ਜਾਣਕਾਰੀ ਦਿੱਤੀ ਹੈ

ਕਿ ਅਸ਼ਵਨੀ ਕੁਮਾਰ ਪੁੱਤਰ ਬਲਕਾਰ ਚੰਦ ਪਿੰਡ ਅਕਰੋਟਾ ਜ਼ਿਲ੍ਹਾ ਪਠਾਨਕੋਟ ਨੂੰ ਉਨ੍ਹਾਂ ਕੋਲ 7-50 ਵਜੇ ਭਰਤੀ ਵਾਲੀ ਥਾਂ ਤੋਂ ਐਂ ਬੂ ਲੈਂ ਸ ਰਾਹੀਂ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਮ੍ਰਿਤਕ ਦੇਹ ਰਖਵਾ ਦਿੱਤੀ ਗਈ ਹੈ । ਪਰਿਵਾਰ ਨੇ ਪੋ ਸ ਟ ਮਾ ਰ ਟ ਮ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.