ਮੋਹਾਲੀ ਝੂਲਾ ਡਿੱਗਣ ਦੇ ਮਾਮਲੇ ਚ ਵੱਡਾ ਮੋੜ, ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਘਰ ਤੋਂ ਨਿਕਲਣ ਸਮੇਂ ਹਰ ਇਨਸਾਨ ਇਹੀ ਸੋਚਦਾ ਹੈ ਕਿ ਉਸ ਨਾਲ ਚੰਗਾ ਹੀ ਹੋਵੇਗਾ ਪਰ ਕਈ ਵਾਰ ਮਾੜੀ ਕਿਸਮਤ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ। ਜਿਸ ਦੀ ਕਦੇ ਇਨਸਾਨ ਨੇ ਉਮੀਦ ਵੀ ਨਹੀਂ ਕੀਤੀ ਹੁੰਦੀ ਅਖੀਰ ਇਨਸਾਨ ਕੋਲ ਸੋਚਣ ਤੋਂ ਸਿਵਾ ਹੋਰ ਕੁਝ ਵੀ ਨਹੀਂ ਰਹਿ ਜਾਂਦਾ, ਇਸ ਆਰਟੀਕਲ ਵਿਚ ਅਸੀਂ ਮੁਹਾਲੀ ਦੇ ਫੇਜ਼ ਅੱਠ ਵਿੱਚ ਵਾਪਰੇ ਉਸ ਝੂਲੇ ਵਾਲੇ ਹਾਦਸੇ ਦੀ ਗੱਲ ਕਰ ਰਹੇ ਹਾਂ ਜਿਸ ਨੇ ਕਈ ਵਿਅਕਤੀਆਂ ਦੀ ਜਾਨ ਲੈ ਲੈਣੀ ਸੀ ਵਧੇਰੇ ਜਾਣਕਾਰੀ ਲਈ ਦੱਸ ਦਈਏ

ਕਿ ਫੇਜ਼ ਅੱਠ ਦੇ ਦੁਸਹਿਰਾ ਗਰਾਊਂਡ ਵਿਚ ਝੂਲੇ ਲਗਾਏ ਗਏ ਸਨ। ਜਿਥੇ ਕੁਝ ਲੋਕ ਝੂਲਣ ਲਈ ਆਏ ਤਾਂ ਅਚਾਨਕ ਝੂਲਾ ਟੁੱਟ ਕੇ ਹੇਠਾਂ ਡਿੱਗ ਗਿਆ, ਜਿਸ ਕਾਰਨ ਕਈਆਂ ਦੇ ਸੱ ਟਾਂ ਲੱਗੀਆਂ ਅਤੇ ਕਈਆਂ ਨੂੰ ਨਾਲ ਦੇ ਵਿਅਕਤੀਆਂ ਨੇ ਜਲਦੀ ਜਲਦੀ ਵਿਚ ਹਸਪਤਾਲ ਪਹੁੰਚਾਇਆ ਮੌਕੇ ਦੀ ਜਾਣਕਾਰੀ ਮਿਲਦੇ ਸਾਰ ਪੁਲੀਸ ਨੂੰ ਭਾਜੜਾਂ ਪੈ ਗਈਆਂ ਅਤੇ ਪੁਲੀਸ ਛੇਤੀ ਛੇਤੀ ਘਟਨਾ ਵਾਲੀ ਇਸ ਥਾਂ ਤੇ ਪਹੁੰਚੀ ਮੀਡੀਆ ਨੇ ਇਸ ਮਾਮਲੇ ਨੂੰ ਵੱਧ ਚੜ੍ਹ ਕੇ ਪੂਰੀ ਤਰ੍ਹਾਂ ਦਿਖਾਇਆ ਹੁਣ

ਇਸ ਮਾਮਲੇ ਬਾਰੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਸਥਾਨਕ ਪੁਲੀਸ ਨੇ ਝੂਲਾ ਮਾਲਕਾਂ ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ। ਜਿਸ ਸਮੇਂ ਇਹ ਭਾਣਾ ਵਾਪਰਿਆ ਉਸ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਮੌਕੇ ਤੋਂ ਭੱਜ ਗਏ। ਜਿਸ ਸਮੇਂ ਇਹ ਝੂਲਾ ਹੇਠਾਂ ਡਿੱ ਗਿ ਆ ਤਾਂ ਉਸ ਸਮੇਂ ਝੂਲੇ ਵਿੱਚ ਤੀਹ ਲੋਕ ਸਵਾਰ ਦੱਸੇ ਜਾਂਦੇ ਹਨ ਅਤੇ 50 ਫੁੱਟ ਤੋਂ ਇਹ ਝੂਲਾ ਹੇਠਾਂ ਡਿੱ ਗਿ ਆ।

Leave a Reply

Your email address will not be published.