ਪਤੀ ਕਰ ਗਿਆ ਪਤਨੀ ਨਾਲ ਵੱਡੀ ਜੱਗੋਂ ਤੇਰਵੀਂ, ਦੇਖਣ ਵਾਲਿਆਂ ਦੇ ਉੱਡ ਗਏ ਹੋਸ਼

ਗੁਰਦਾਸਪੁਰ ਤੋਂ ਅਮਲ ਦੇ ਆਦੀ ਇਕ ਔਰਤ ਅਤੇ ਇੱਕ ਮਰਦ ਵਿਚਕਾਰ ਹੋਏ ਟਕਰਾਅ ਕਾਰਨ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਮਹਿਲਾ ਡਾਕਟਰ ਨੇ ਇਸ ਔਰਤ ਨੂੰ ਮੁੱਢਲੀ ਸਹਾਇਤਾ ਦਿੱਤੀ ਹੈ। ਇਸ ਔਰਤ ਦੀ ਭੈਣ ਨੇ ਦੱਸਿਆ ਹੈ ਕਿ ਇਹ ਵਿਅਕਤੀ ਆਪਣੇ ਮਾਤਾ ਪਿਤਾ ਦੇ ਸਹਾਰੇ ਵਿਹਲਾ ਰਹਿੰਦਾ ਹੈ। ਹਾਲਾਂਕਿ ਇਹ ਵਿਅਕਤੀ ਸ਼ਾਦੀਸ਼ੁਦਾ ਹੈ ਅਤੇ ਉਸ ਦੇ 4 ਬੱਚੇ ਹਨ ਪਰ ਫੇਰ ਵੀ ਉਸ ਦੀ ਭੈਣ ਨਾਲ ਉਸ ਦੀ ਮਾਂ ਦੇ ਘਰ ਰਹਿੰਦਾ ਹੈ।

ਉਸ ਦੀ ਮਾਂ ਚਾਹੁੰਦੀ ਹੈ ਕਿ ਇਹ ਵਿਅਕਤੀ ਇਸ ਨੂੰ ਆਪਣੇ ਘਰ ਲੈ ਜਾਵੇ ਜਾਂ ਇਹ ਕਿਰਾਏ ਦਾ ਮਕਾਨ ਲੈ ਕੇ ਰਹਿਣ। ਜਦੋਂ ਉਨ੍ਹਾਂ ਦੀ ਭੈਣ ਕੁਝ ਸੁਧਰ ਜਾਂਦੀ ਹੈ ਤਾਂ ਇਹ ਵਿਅਕਤੀ ਫਿਰ ਉਸਨੂੰ ਅਮਲ ਤੇ ਲਗਾ ਦਿੰਦਾ ਹੈ। ਇਸ ਔਰਤ ਦੇ ਦੱਸਣ ਮੁਤਾਬਕ ਇਸ ਵਿਅਕਤੀ ਨੇ ਉਨ੍ਹਾਂ ਦੀ ਭੈਣ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਅਤੇ ਬਾਹਵਾਂ ਤੇ ਤਿੱ ਖੀ ਚੀਜ਼ ਨਾਲ ਵਾਰ ਕਰ ਦਿੱਤੇ। ਮੁਹੱਲੇ ਵਾਲਿਆਂ ਨੇ ਉਨ੍ਹਾਂ ਨੂੰ ਫੋਨ ਤੇ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ।

ਇਸ ਔਰਤ ਨੇ ਇਹ ਵੀ ਦੱਸਿਆ ਹੈ ਕਿ ਇਸ ਵਿਅਕਤੀ ਅਤੇ ਉਸ ਦੀ ਮਾਂ ਦੋਵਾਂ ਮਾਂ ਪੁੱਤ ਨੇ ਉਨ੍ਹਾਂ ਦੀ ਭੈਣ ਦੀ ਹਰ ਚੀਜ਼ ਵਿਕਾ ਦਿੱਤੀ ਹੈ। ਹਸਪਤਾਲ ਵਿੱਚ ਭਰਤੀ ਔਰਤ ਦਾ ਮੰਨਣਾ ਹੈ ਕਿ ਉਹ ਦੋਵੇਂ ਅਮਲ ਕਰਨ ਦੇ ਆਦੀ ਹਨ। ਉਸ ਨੇ ਇਸ ਵਿਅਕਤੀ ਨੂੰ ਗੱਲ ਸੁਣ ਕੇ ਜਾਣ ਲਈ ਕਿਹਾ ਸੀ। ਇਸ ਦੌਰਾਨ ਹੀ ਉਹ ਹੱ ਥੋ ਪਾ ਈ ਹੋ ਗਏ। ਇਹ ਔਰਤ ਦੱਸਦੀ ਹੈ ਕਿ ਉਸ ਨੇ ਇਸ ਵਿਅਕਤੀ ਤੇ ਰੋੜਾ ਵਗਾਹ ਦਿੱਤਾ। ਇਸ ਵਿਅਕਤੀ ਨੇ ਡੰਡਾ ਚੁੱਕ ਲਿਆ। ਉਹ ਦੌੜੀ ਅਤੇ ਗਲੀ ਵਿੱਚ ਡਿੱਗ ਪਈ

ਅਤੇ ਇਸ ਵਿਅਕਤੀ ਨੇ ਉਸ ਤੇ ਤਿੱ ਖੀ ਚੀਜ਼ ਨਾਲ ਵਾਰ ਕਰ ਦਿੱਤੇ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਇਸ ਔਰਤ ਨੂੰ ਐਂ ਬੂ ਲੈਂ ਸ ਲੈ ਕੇ ਆਈ ਹੈ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਇਹ ਔਰਤ ਦੱਸਦੀ ਹੈ ਉਸ ਦਾ ਆਪਣੇ ਪਤੀ ਨਾਲ ਮਾਮਲਾ ਉ ਲ ਝਿ ਆ ਹੈ। ਉਸ ਦੇ ਕਾਫ਼ੀ ਸੱ ਟਾਂ ਹਨ। ਉਸ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ। ਉਸ ਦੀ ਹਾਲਤ ਠੀਕ ਜਾਪਦੀ ਹੈ ਪਰ ਐਕਸਰੇ ਕਰਵਾਏ ਜਾਣਗੇ। ਜਿਸ ਤੋਂ ਪਤਾ ਲੱਗ ਸਕੇਗਾ ਕਿ ਕੋਈ ਫ ਰੈ ਕ ਚ ਰ ਵਗੈਰਾ ਤਾਂ ਨਹੀਂ?

Leave a Reply

Your email address will not be published.