ਚੰਡੀਗ਼ੜ੍ਹ ਤੋਂ ਬਾਅਦ ਹੁਣ ਫਗਵਾੜਾ ਯੂਨੀਵਰਸਿਟੀ ਚ ਵੀ ਹੋ ਗਿਆ ਵੱਡਾ ਕਾਂਡ, ਜੰਗਲ ਦੀ ਅੱਗ ਵਾਂਗ ਫੈਲੀ ਖਬਰ

ਪੰਜਾਬ ਵਿੱਚ ਅਜੇ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਠੰਢਾ ਨਹੀਂ ਸੀ ਪਿਆ ਕਿ ਹੁਣ ਫਗਵਾੜਾ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਰਾਤ ਸਮੇਂ ਹੜ ਕੰਪ ਮੱਚ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਰਹੇ ਇਕ ਵਿਦਿਆਰਥੀ ਦੀ ਮਿ੍ਤਕ ਦੇਹ ਉਸ ਦੇ ਆਪਣੇ ਕਮਰੇ ਵਿੱਚ ਹੀ ਛੱਤ ਨਾਲ ਟੰਗੀ ਹੋਈ ਮਿਲੀ ਹੈ। ਇਹ ਵਿਦਿਆਰਥੀ ਕੇਰਲ ਸੂਬੇ ਨਾਲ ਸਬੰਧ ਰੱਖਦਾ ਸੀ ਅਤੇ ਇੱਥੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ।

ਜਦੋਂ ਇਹ ਖਬਰ ਵਿਦਿਆਰਥੀਆਂ ਨੂੰ ਮਿਲੀ ਤਾਂ ਉਹ ਆਪੇ ਤੋਂ ਬਾਹਰ ਹੋ ਗਏ। ਯੂਨੀਵਰਸਿਟੀ ਵਿੱਚ ਨਾ ਅ ਰੇ ਬਾ ਜ਼ੀ ਸ਼ੁਰੂ ਹੋ ਗਈ। ਵਿਦਿਆਰਥੀਆਂ ਨੇ ਭੰ ਨ ਤੋ ੜ ਸ਼ੁਰੂ ਕਰ ਦਿੱਤੀ। ਸ਼ੀਸ਼ਿਆਂ ਤੇ ਪਥਰਾਅ ਕੀਤਾ ਗਿਆ। ਕੁਝ ਵਿਦਿਆਰਥੀ ਗਾ ਰ ਡਾਂ ਨਾਲ ਵੀ ਉ ਲ ਝ ਗਏ। ਨੌਬਤ ਹੱ ਥੋ ਪਾ ਈ ਤੱਕ ਵੀ ਪਹੁੰਚ ਗਈ। ਵਿਦਿਆਰਥੀ ਇਨਸਾਫ਼ ਲੈਣ ਲਈ ਨਾ ਅ ਰੇ ਲਗਾ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਵਿਦਿਆਰਥੀ ਦੀ ਜਾਨ ਜਾਣ ਦੇ ਮਾਮਲੇ ਦਾ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ।

ਇਸ ਮਾਮਲੇ ਦੀ ਉੱਚ-ਪੱਧਰੀ ਜਾਂਚ ਕੀਤੀ ਜਾਵੇ। ਇਸ ਵਿਦਿਆਰਥੀ ਦੀ ਜਾਨ ਜਾਣ ਪਿੱਛੇ ਕੀ ਕਾਰਨ ਹਨ? ਕੀ ਵਿਦਿਆਰਥੀ ਨੇ ਖ਼ੁਦ ਜਾਨ ਦਿੱਤੀ ਹੈ ਜਾਂ ਕਿਸੇ ਨੇ ਉਸ ਦੀ ਜਾਨ ਲਈ ਹੈ? ਅਜੇ ਤਾਂ ਚੰਡੀਗੜ੍ਹ ਯੂਨੀਵਰਸਿਟੀ ਵਾਲਾ ਮਾਮਲਾ ਹੱਲ ਨਹੀਂ ਹੋਇਆ। ਜਿੱਥੇ ਇੱਕ ਵਿਦਿਆਰਥਣ ਤੇ ਹੋਸਟਲ ਵਿੱਚ ਰਹਿੰਦੀਆਂ ਵਿਦਿਆਰਥਣਾਂ ਦੀਆਂ ਗਲਤ ਵੀਡੀਓਜ਼ ਬਣਾਉਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਸਰਕਾਰ ਵੱਲੋਂ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।

ਪੁਲਿਸ ਨੇ ਇਕ ਲੜਕੀ ਅਤੇ 2 ਲੜਕਿਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਅਦਾਲਤ ਤੋਂ 7 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਯੂਨੀਵਰਸਿਟੀ ਵਿੱਚ 7 ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਫਗਵਾੜਾ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਨੂੰ ਸੁਲਝਾਉਣ ਲਈ ਸਰਕਾਰ ਕੀ ਕਦਮ ਚੁੱਕਦੀ ਹੈ? ਵਿਦਿਆਰਥੀਆਂ ਨੂੰ ਕਿਵੇਂ ਸੰਤੁਸ਼ਟ ਕਰਵਾਇਆ ਜਾਂਦਾ ਹੈ? ਇਹ ਵਿਦਿਆਰਥੀ ਵੱਡੀਆਂ ਰਕਮਾਂ ਖਰਚ ਕਰਕੇ ਯੂਨੀਵਰਸਿਟੀ ਵਿੱਚ ਆਪਣਾ ਭਵਿੱਖ ਸੁਨਹਿਰਾ ਬਣਾਉਣ ਲਈ ਆਉਂਦੇ ਹਨ।

Leave a Reply

Your email address will not be published.