20 ਸਾਲਾ ਕੁੜੀ ਦੀ ਲੈ ਲਈ ਜਾਨ, ਮੋਤ ਦਾ ਕਾਰਨ ਜਾਣਕੇ ਸਾਰੀ ਦੁਨੀਆਂ ਦੇ ਉੱਡੇ ਹੋਸ਼

16 ਸਤੰਬਰ ਨੂੰ ਪੁਲਿਸ ਹਿ ਰਾ ਸ ਤ ਦੌਰਾਨ 22 ਸਾਲਾ ਇਰਾਨੀ ਲੜਕੀ ਮਹਸਾ ਅਮੀਨੀ ਦੀ ਜਾਨ ਜਾਣ ਤੋਂ ਬਾਅਦ ਈਰਾਨ ਵਿੱਚ ਸ਼ੁਰੂ ਹੋਇਆ ਹਰ ਰੋ ਸ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਰਕਾਰੀ ਤੰਤਰ ਵੱਲੋਂ ਇਸ ਨੂੰ ਦਬਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਹੁਣ ਤੱਕ 57 ਜਾਨਾਂ ਜਾਣ ਦੀ ਖ਼ਬਰ ਹੈ। ਇਸੇ ਲੜੀ ਦੇ ਚਲਦੇ ਹੋਏ ਹੁਣ 20 ਸਾਲਾ ਲੜਕੀ ਹਦੀਸ ਨਜ਼ਫੀ ਦੀ ਜਾਨ ਜਾਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਹਦੀਸ ਨਜ਼ਫੀ ਸਰੀਰ ਦੇ ਕਈ ਗਲੀਆਂ ਦੇ ਨਿਸ਼ਾਨ ਲੱਗੇ ਹਨ।

ਇਸ ਤੋਂ ਪਹਿਲਾਂ ਉਸ ਦੀ ਇੱਕ ਵੀਡਿਓ ਵਾਇਰਲ ਹੋਈ ਸੀ। ਜਿਸ ਵਿੱਚ ਉਹ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੀ ਸੀ। ਵੀਡੀਓ ਵਿੱਚ ਉਹ ਆਪਣੇ ਖੁੱਲ੍ਹੇ ਵਾਲਾਂ ਨੂੰ ਬੰਨ੍ਹਦੀ ਹੋਈ ਦਿਖਾਈ ਦਿੱਤੀ ਸੀ। ਈਰਾਨ ਵਿੱਚ ਹਿਜਾਬ ਪਹਿਨਣਾ ਔਰਤਾਂ ਲਈ ਕਾ ਨੂੰ ਨੀ ਤੌਰ ਤੇ ਜ਼ਰੂਰੀ ਹੈ। ਮਹਸਾ ਅਮੀਨੀ ਤੇ ਹਿਜਾਬ ਨਾ ਪਹਿਨਣ ਦਾ ਦੋ ਸ਼ ਲਗਾਉਂਦੇ ਹੋਏ ਉਸ ਨੂੰ ਫੜਿਆ ਗਿਆ ਸੀ। ਪੁਲਿਸ ਤੇ ਦੋਸ਼ ਲੱਗ ਰਿਹਾ ਹੈ ਕਿ ਮਹਸਾ ਅਮੀਨੀ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੇ ਜਾਣ ਕਾਰਨ ਉਸ ਦੀ ਜਾਨ ਗਈ ਹੈ।

ਜਿਸ ਤੋਂ ਬਾਅਦ ਪੂਰੇ ਮੁਲਕ ਵਿੱਚ ਔਰਤਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਹਾਲਾਂਕਿ ਸਰਕਾਰੀ ਅਧਿਕਾਰੀ ਮਹਸਾ ਅਮੀਨੀ ਦੀ ਜਾਨ ਜਾਣ ਦਾ ਕਾਰਨ ਦਿਲ ਦਾ ਦੌ ਰਾ ਦੱਸ ਰਹੇ ਹਨ। ਪੁਲਿਸ ਨੇ ਇਸ ਲਹਿਰ ਨੂੰ ਦਬਾਉਣ ਲਈ ਅਨੇਕਾਂ ਹੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪਰ ਇਹ ਲਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ ਸਗੋਂ ਵਧਦੀ ਹੀ ਜਾ ਰਹੀ ਹੈ। ਹੁਣ 20 ਸਾਲਾ ਲੜਕੀ ਹਦੀਸ ਨਜ਼ਫੀ ਦੀ ਜਾਨ ਲੈਣਾ ਵੀ ਇਸ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਚੁੱਕਿਆ ਗਿਆ ਇੱਕ ਕਦਮ ਕਿਹਾ ਜਾ ਸਕਦਾ ਹੈ।

ਸੋਸ਼ਲ ਮੀਡੀਆ ਦਾ ਯੁੱਗ ਹੋਣ ਕਾਰਨ ਹਰ ਖ਼ਬਰ ਕੁਝ ਹੀ ਸਮੇਂ ਵਿੱਚ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤਕ ਪਹੁੰਚ ਜਾਂਦੀ ਹੈ। ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਔਰਤਾਂ ਹਦੀਸ ਨਜ਼ਫੀ ਦੀ ਕ ਬ ਰ ਤੇ ਉਸ ਦੀ ਤਸਵੀਰ ਰੱਖ ਕੇ ਰੋ ਰਹੀਆਂ ਹਨ। ਜਦੋਂ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਫੈਲਦੀਆਂ ਹਨ ਤਾਂ ਇਸ ਲਹਿਰ ਨੂੰ ਹੋਰ ਬਲ ਮਿਲਦਾ ਹੈ ਪਰ ਦੂਜੇ ਪਾਸੇ ਸਰਕਾਰੀ ਤੰਤਰ ਵੱਲੋਂ ਇਸ ਲਹਿਰ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *