ਕਈ ਸਾਲ ਤੋਂ ਮੁੰਡੇ ਦੇ ਪੈਸੇ ਖਾ ਰਹੀ ਸੀ ਔਰਤ, ਹੁਣ ਅਜਿਹਾ ਕੀ ਹੋਇਆ ਜੋ ਚੁੱਕ ਲਿਆ ਗਲਤ ਕਦਮ

ਮਾਛੀਵਾੜਾ ਸਾਹਿਬ ਦੇ ਪਿੰਡ ਰਾਣਵਾਂ ਵਿੱਚ ਇਕ ਨੌਜਵਾਨ ਦੁਆਰਾ ਕੋਈ ਗਲਤ ਦਵਾਈ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ। ਨੌਜਵਾਨ ਦਾ ਨਾਮ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 30 ਸਾਲ ਸੀ ਅਤੇ ਅਜੇ ਉਹ ਕੁਆਰਾ ਸੀ। ਕਿਸੇ ਔਰਤ ਤੇ ਦੋ ਸ਼ ਲੱਗ ਰਹੇ ਹਨ ਕਿ ਉਸ ਨੇ ਮ੍ਰਿਤਕ ਦੇ ਘਰ ਆ ਕੇ ਉਸ ਦੇ ਥੱ ਪ ੜ ਜੜ ਦਿੱਤੇ। ਜਿਸ ਕਰਕੇ ਨ ਮੋ ਸ਼ੀ ਨਾ ਸਹਾਰਦੇ ਹੋਏ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ। ਇਸ ਨੌਜਵਾਨ ਵੱਲੋਂ ਥਾਣੇ ਵਿੱਚ ਇਸ ਔਰਤ ਤੇ ਦਰਖਾਸਤ ਵੀ ਦਿੱਤੀ ਗਈ ਸੀ।

ਮ੍ਰਿਤਕ ਦੇ ਮਾਮੇ ਬਲਬੀਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਭਾਣਜੇ ਗੁਰਦੀਪ ਸਿੰਘ ਦੀ ਉਮਰ 30 ਸਾਲ ਸੀ। ਉਸ ਦੇ ਕਿਸੇ ਔਰਤ ਨਾਲ 4-5 ਸਾਲ ਤੋਂ ਸਬੰਧ ਸਨ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ 4 ਸਾਲ ਦੁਬਈ ਵਿੱਚ ਲਗਾ ਕੇ ਆਇਆ ਹੈ। ਦੁਬਈ ਵਿੱਚ ਰਹਿੰਦੇ ਵਕਤ ਉਹ ਆਪਣੀ ਕਮਾਈ ਇਸ ਔਰਤ ਨੂੰ ਹੀ ਭੇਜਦਾ ਰਿਹਾ। ਉਸ ਨੇ ਆਪਣੇ ਮਾਤਾ ਪਿਤਾ ਨੂੰ ਕੋਈ ਪੈਸਾ ਨਹੀਂ ਭੇਜਿਆ। ਬਲਬੀਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਗੁਰਦੀਪ ਸਿੰਘ ਨੇ ਵਾਪਸ ਆ

ਕੇ ਇਸ ਔਰਤ ਤੋਂ ਆਪਣੇ ਡੇਢ 2 ਲੱਖ ਰੁਪਏ ਮੰਗੇ ਤਾਂ ਇਸ ਔਰਤ ਨੇ ਗੁਰਦੀਪ ਸਿੰਘ ਦੇ ਘਰ ਆ ਕੇ ਉਸ ਦੇ ਅਤੇ ਉਸ ਦੀ ਮਾਂ ਦੇ ਸ਼ ਰ੍ਹੇ ਆ ਮ ਥੱ ਪ ੜ ਲਗਾ ਦਿੱਤੇ। ਜਿਸ ਤੋਂ ਬਾਅਦ ਗੁਰਦੀਪ ਸਿੰਘ ਨੇ ਥਾਣੇ ਦਰਖਾਸਤ ਦੇ ਦਿੱਤੀ। ਪੁਲਿਸ ਦੀ ਕਿਸੇ ਕਾਰਵਾਈ ਤੋਂ ਪਹਿਲਾਂ ਹੀ ਨੌਜਵਾਨ ਨੇ ਕੋਈ ਗਲਤ ਦਵਾਈ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਨ ਮੋ ਸ਼ੀ ਨਾ ਸਹਾਰਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ ਕਿਉਂਕਿ ਇਸ ਔਰਤ ਨੇ ਸ਼ ਰ੍ਹੇ ਆ ਮ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਰਾਣਵਾਂ ਨੇ ਕੋਈ ਗਲਤ ਦਵਾਈ ਦੀ ਵਰਤੋਂ ਕਰਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਨੌਜਵਾਨ ਦਾ ਕਿਸੇ ਔਰਤ ਨਾਲ ਪੈਸਿਆਂ ਦਾ ਲੈਣ ਦੇਣ ਸੀ। ਜਿਸ ਦੇ ਚੱਲਦੇ ਔਰਤ ਨੇ ਇਸ ਨੌਜਵਾਨ ਦੇ ਘਰ ਆ ਕੇ ਕਈ ਵਿਅਕਤੀਆਂ ਦੀ ਮੌਜੂਦਗੀ ਵਿਚ ਇਸ ਨੌਜਵਾਨ ਦੇ ਥੱ ਪ ੜ ਜੜ ਦਿੱਤੇ। ਜਿਸ ਤੋਂ ਬਾਅਦ ਨੌਜਵਾਨ ਨੇ ਇਹ ਗਲਤ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *