ਘਰ ਚ ਇਕ ਪਾਸੇ ਚੱਲਦਾ ਸੀ ਵਿਆਹ ਪੈਂਦੇ ਸੀ ਭੰਗੜੇ, ਦੂਜੇ ਪਾਸੇ ਪਰਿਵਾਰ ਨਾਲ ਹੋ ਗਿਆ ਵੱਡਾ ਕਾਂਡ

ਫਗਵਾੜਾ ਦੇ ਇੱਕ ਵਿਆਹ ਵਾਲੇ ਘਰ ਵਿਚ ਉਸ ਸਮੇਂ ਭਾ ਜ ੜ ਪੈ ਗਈ ਜਦੋਂ ਰਾਤ ਦੇ 2 ਵਜੇ 20-25 ਮੁੰਡੇ ਤਿੱ ਖੀ ਆਂ ਚੀਜ਼ਾਂ ਅਤੇ ਰਬਾਲਬਰ ਲੈ ਕੇ ਕੰਧ ਟੱਪ ਕੇ ਘਰ ਅੰਦਰ ਆ ਵੜੇ। ਇਨ੍ਹਾਂ ਨੇ ਪਰਿਵਾਰ ਦੇ ਇਕ ਵਿਅਕਤੀ ਦੇ ਸਿਰ ਵਿੱਚ ਤਿੱਖੀ ਚੀਜ਼ ਦੇ ਵਾਰ ਵੀ ਕੀਤੇ ਅਤੇ ਗੱਡੀਆਂ ਦੀ ਤੋ ੜ ਭੰ ਨ ਕੀਤੀ। ਇਹ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਵਿਆਹ ਵਾਲੇ ਪਰਿਵਾਰ ਦੀ ਇਕ ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਘਰ ਡੀ.ਜੇ ਲੱਗਾ ਹੋਇਆ ਸੀ। ਕੁਝ ਮੁੰਡਿਆਂ ਨੇ ਖਾਧੀ ਪੀਤੀ ਵਿੱਚ ਬੋਤਲਾਂ ਦੂਜੇ ਪਾਸੇ ਸੁੱ ਟ ਦਿੱਤੀਆਂ।

ਜੋ ਗੱਡੀਆਂ ਤੇ ਡਿੱਗ ਪਈਆਂ। ਇਸ ਔਰਤ ਦਾ ਕਹਿਣਾ ਹੈ ਕਿ ਦੂਜੀ ਧਿਰ ਵਾਲ਼ੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਦਿਉਰ ਨੂੰ ਕਹਿਣ ਲੱਗੇ ਕਿ ਬੋਤਲਾਂ ਕਿਉਂ ਸੁੱ ਟੀ ਆਂ ਹਨ? ਇਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਦਿਓਰ ਦੇ ਚ ਪੇ ੜ ਜੜ ਦਿੱਤੀ। ਔਰਤ ਦੇ ਦੱਸਣ ਮੁਤਾਬਕ ਇਸ ਤੇ ਉਸ ਦਾ ਪਤੀ ਬੋਲਣ ਲੱਗਾ। ਜਿਸ ਤੋਂ ਬਾਅਦ ਇਹ ਮੁੰਡੇ ਚਲੇ ਗਏ ਅਤੇ ਕਹਿਣ ਲੱਗੇ ਕਿ ਉਹ ਦੁਬਾਰਾ ਫੇਰ ਆਉਣਗੇ ਪਰ ਉਨ੍ਹਾਂ ਨੇ ਇਸ ਗੱਲ ਤੇ ਜ਼ਿਆਦਾ ਗੌ ਰ ਨਹੀਂ ਕੀਤਾ। ਇਸ ਔਰਤ ਨੇ ਦੱਸਿਆ ਹੈ ਕਿ ਜਦੋਂ 2 ਵਜੇ ਰਾਤ ਨੂੰ ਜ਼ਿਆਦਾਤਰ ਰਿਸ਼ਤੇਦਾਰ ਸੌਂ ਗਏ ਸਨ

ਅਤੇ ਉਹ ਗਹਿਣਿਆਂ ਵਾਲਾ ਪਰਸ ਅੰਦਰ ਰੱਖਣ ਲਈ ਜਾ ਰਹੀ ਸੀ ਤਾਂ ਇੱਕਦਮ ਕੰਧ ਟੱਪ ਕੇ 20-25 ਮੁੰਡੇ ਉਨ੍ਹਾਂ ਦੇ ਘਰ ਆ ਵੜੇ। ਇਨ੍ਹਾਂ ਨੇ ਉਨ੍ਹਾਂ ਦੇ ਪਤੀ ਦੇ ਸਿਰ ਵਿੱਚ ਤਿੱ ਖੀ ਚੀਜ਼ ਨਾਲ ਵਾਰ ਕਰ ਦਿੱਤਾ। ਉਨ੍ਹਾਂ ਉਨ੍ਹਾਂ ਦੇ ਦਰਵਾਜ਼ਿਆਂ ਤੇ ਵੀ ਵਾਰ ਕੀਤੇ ਗਏ। ਗ ਲੀ ਆਂ ਵੀ ਚਲਾਈਆਂ ਗਈਆਂ। ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਗੁਆਂਢੀਆਂ ਦੀਆਂ ਗੱਡੀਆਂ ਭੰ ਨ ਦਿੱਤੀਆਂ। ਇਸ ਔਰਤ ਦੇ ਦੱਸਣ ਮੁਤਾਬਕ ਉਸ ਦੇ ਹੱਥ ਵਿੱਚ ਜੋ ਗਹਿਣਿਆਂ ਵਾਲਾ ਪਰਸ ਸੀ,

ਉਹ ਵੀ ਇਸ ਹ ੜ ਕੰ ਪ ਵਿੱਚ ਕਿਧਰੇ ਲਾਪਤਾ ਹੋ ਗਿਆ। ਇਹ ਲਗਭਗ 3 ਲੱਖ ਰੁਪਏ ਦੇ ਗਹਿਣੇ ਸਨ। ਇਸ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਦਾ ਵਿਆਹ ਸੀ। ਡੀ.ਜੇ ਲਗਾ ਹੋਇਆ ਸੀ। ਯਾਰ ਦੋਸਤ ਆਏ, ਉਨ੍ਹਾਂ ਨੇ ਹੰ ਗਾ ਮਾ ਕੀਤਾ ਅਤੇ ਚਲੇ ਗਏ। ਇਸ ਵਿਅਕਤੀ ਦੇ ਦੱਸਣ ਮੁਤਾਬਕ ਰਾਤ 2 ਵਜੇ 20-25 ਮੁੰਡੇ ਕੰਧ ਟੱਪ ਕੇ ਉਨ੍ਹਾਂ ਦੇ ਘਰ ਆ ਵੜੇ। ਫੇਰ ਇਨ੍ਹਾਂ ਨੇ ਗੇਟ ਖੋਲ੍ਹ ਦਿੱਤਾ।

ਉਨ੍ਹਾਂ ਦੇ ਭਰਾ ਦੇ ਸਿਰ ਵਿੱਚ ਤਿੱ ਖੀ ਚੀਜ਼ ਨਾਲ ਵਾਰ ਕੀਤਾ। ਗੱਡੀਆਂ ਦੀ ਤੋ ੜ ਭੰ ਨ ਕੀਤੀ ਅਤੇ 3-4 ਗ ਲੀ ਆਂ ਵੀ ਚਲਾਈਆਂ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਮੁੰਡਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।

Leave a Reply

Your email address will not be published. Required fields are marked *