ਪੁਲਸੀਏ ਨਾਲ ਪੈ ਗਿਆ ਜਨਮਦਿਨ ਦੇ ਤੋਹਫੇ ਪਿੱਛੇ ਪੰਗਾ, ਘਰ ਆ ਕੇ ਔਰਤ ਨੇ ਚੁੱਕ ਲਿਆ ਗਲਤ ਕਦਮ

ਗ਼ ਲ ਤ ਸਬੰਧਾਂ ਦੇ ਨਤੀਜੇ ਸਦਾ ਨਾਂਹ ਪੱਖੀ ਹੀ ਨਿਕਲਦੇ ਹਨ। ਕਈ ਵਾਰ ਤਾਂ ਇਨ੍ਹਾਂ ਮਾਮਲਿਆਂ ਵਿੱਚ ਜਾਨ ਵੀ ਚਲੀ ਜਾਂਦੀ ਹੈ ਅਤੇ ਫੇਰ ਮਾਮਲਾ ਕੋਰਟ ਕਚਹਿਰੀ ਤੱਕ ਪਹੁੰਚ ਜਾਂਦਾ ਹੈ। ਮਾਮਲਾ ਲੁਧਿਆਣਾ ਦਾ ਹੈ। ਜਿੱਥੇ ਇੱਕ ਔਰਤ ਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਾਮਲਾ ਪ੍ਰੇਮ ਸੰਬੰਧਾਂ ਨਾਲ ਜੁਡ਼ਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਜਨਮ ਦਿਨ ਦੇ ਗਿਫਟ ਨੂੰ ਲੈ ਕੇ ਮਾਮਲਾ ਵਧਿਆ ਹੈ। ਇਸ ਔਰਤ ਦੇ ਇਕ ਪੁਲਿਸ ਮੁਲਾਜ਼ਮ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।

ਇਹ ਔਰਤ ਇਸ ਸਮੇਂ ਹਸਪਤਾਲ ਵਿਚ ਭਰਤੀ ਹੈ। ਜਿਸ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਔਰਤ ਗਲੀ ਲੱਗਣ ਕਾਰਨ ਹਸਪਤਾਲ ਵਿਚ ਭਰਤੀ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਇਹ ਔਰਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਸੀ। ਜੋ ਕਿ ਇਕ ਪੁਲਿਸ ਮੁਲਾਜ਼ਮ ਹੈ।

ਇਕ ਦਿਨ ਪਹਿਲਾਂ ਦੋਵਾਂ ਵਿਚਕਾਰ ਕਿਸੇ ਗੱਲੋਂ ਅਣਬਣ ਹੋ ਗਈ। ਜਿਸ ਤੋਂ ਬਾਅਦ ਔਰਤ ਨੇ ਆਪਣੇ ਘਰ ਜਾ ਕੇ ਇਹ ਕਦਮ ਚੁੱਕ ਲਿਆ। ਔਰਤ ਨੇ ਖੁਦ ਤੇ ਗਲੀ ਚਲਾ ਲਈ। ਇਹ ਰ ਬਾ ਲ ਬ ਰ ਉਸੇ ਪੁਲਿਸ ਮੁਲਾਜ਼ਮ ਦਾ ਹੈ। ਜੋ ਕਿ ਉਸ ਦਾ ਨਿੱਜੀ ਹੈ ਅਤੇ ਲ ਸੰ ਸੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ। ਪਾ ਰ ਦ ਰ ਸ਼ੀ ਢੰਗ ਨਾਲ ਸਭ ਕੁਝ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਮ ਸਮੇਂ ਜਾਂ ਰਾਤ ਨੂੰ

ਇਨ੍ਹਾਂ ਵਿਚਕਾਰ ਕੋਈ ਅਣਬਣ ਹੋਈ ਹੈ। ਜਿਸ ਤੋਂ ਬਾਅਦ ਔਰਤ ਨੇ ਇਹ ਕਦਮ ਚੁੱਕ ਲਿਆ। ਔਰਤ ਦੀ ਹਾਲਤ ਖ਼ਰਾਬ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਦੇਖਦੇ ਹਾਂ ਕਿ ਪ੍ਰੇਮ ਸਬੰਧਾਂ ਕਾਰਨ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਆਪਸੀ ਅਣਬਣ ਕਾਰਨ ਔਰਤ ਨੇ ਗਲਤ ਕਦਮ ਚੁੱਕ ਲਿਆ ਅਤੇ ਮਾਮਲਾ ਮੀਡੀਆ ਤੱਕ ਪਹੁੰਚ ਗਿਆ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *