ਕੱਪੜੇ ਖ਼ਰੀਦਣ ਬਹਾਨੇ ਦੁਕਾਨ ਤੇ ਆਏ 2 ਮੁੰਡੇ, ਨੌਜਵਾਨ ਨਾਲ ਕਰ ਗਏ ਵੱਡਾ ਕਾਂਡ

ਭਾਵੇਂ ਪੰਜਾਬ ਦੇ ਲੋਕਾਂ ਨੇ ਪੁਰਾਣੀ ਸਰਕਾਰ ਬਦਲ ਕੇ ਨਵੀਂ ਸਰਕਾਰ ਬਣਾ ਦਿੱਤੀ ਪਰ ਹਾਲੇ ਵੀ ਹਾਲਾਤ ਪਹਿਲਾਂ ਵਾਲੇ ਹੀ ਹਨ। ਹਾਲੇ ਵੀ ਮਾ ੜੇ ਲੋਕ ਕਾਰੋਬਾਰੀਆਂ ਤੋਂ ਪੈਸੇ ਦੀ ਮੰਗ ਕਰਦੇ ਹਨ ਅਤੇ ਪੈਸੇ ਨਾ ਦੇਣ ਤੇ ਉਨ੍ਹਾਂ ਦਾ ਜਾਨੀ ਮਾਲੀ ਨੁ ਕ ਸਾ ਨ ਕਰਦੇ ਹਨ। ਜੇਕਰ ਕੋਈ ਪੈਸੇ ਦੇ ਦਿੰਦਾ ਹੈ ਤਾਂ ਠੀਕ ਹੈ ਪਰ ਜੇਕਰ ਕੋਈ ਪੈਸੇ ਨਹੀਂ ਦਿੰਦਾ ਤਾਂ ਫਿਰ ਉਸ ਦਾ ਨੁਕਸਾਨ ਕੀਤਾ ਜਾਂਦਾ ਹੈ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ। ਇਸ ਕਾਨ ਨੇ ਸਾਰੇ ਪੰਜਾਬ ਦੀ ਨੀਂਦ ਉਡਾ ਕੇ ਰੱਖ ਦਿੱਤੀ।

ਇੱਥੇ ਕੱਪੜੇ ਦੀ ਦੁਕਾਨ ਤੇ ਸ਼ਾਪਿੰਗ ਕਰਨ ਦੇ ਬਹਾਨੇ ਆਏ 2 ਮੁੰਡਿਆਂ ਨੇ ਦੁਕਾਨ ਮਾਲਕ ਦੇ ਪੁੱਤਰ ਦੀ ਜਾਨ ਲੈ ਲਈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਦੁਕਾਨ ਮਾਲਕ ਅਜੈਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਜੰਟ ਸਿੰਘ ਦੁਕਾਨ ਤੇ ਮੌਜੂਦ ਸੀ। ਇਸ ਸਮੇਂ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਅਤੇ ਸ਼ਾਪਿੰਗ ਦੇ ਬਹਾਨੇ ਉਨ੍ਹਾਂ ਦੇ ਪੁੱਤਰ ਗੁਰਜੰਟ ਦੀ ਜਾਨ ਲੈ ਲਈ ਅਜੈਬ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੂੰ ਅਜਿਹੇ ਮਾ ੜੇ ਅਨਸਰਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਇਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਸਰਕਾਰ ਨੂੰ ਆਪਣੇ ਕ ਬ ਜ਼ੇ ਵਿਚ ਲੈਣੀਆਂ ਚਾਹੀਦੀਆਂ ਹਨ। ਮੌਕੇ ਤੇ ਮੌਜੂਦ ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਰਸੂਲਪੁਰ ਦੇ ਨੌਜਵਾਨ ਦੀ ਦੁਕਾਨ ਤੇ 2 ਮੁੰਡੇ ਮੋਟਰਸਾਈਕਲ ਤੇ ਆਏ। ਇਨ੍ਹਾਂ ਮੁੰਡਿਆਂ ਨੇ ਕੱਪੜਾ ਖਰੀਦਣ ਦੇ ਬਹਾਨੇ ਦੁਕਾਨ ਮਾਲਕ ਦੇ ਪੁੱਤਰ ਦੀ ਜਾਨ ਲੈ ਲਈ। ਇਹ ਘਟਨਾ ਸ਼ਾਮੀਂ ਕਰੀਬ ਸਾਢੇ ਚਾਰ ਵਜੇ ਦੇ ਲਗਪਗ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਅਜਿਹੇ ਮਾ ੜੇ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਹੈ ਰੋਜ਼ਾਨਾ ਕਿਤੇ ਨਾ ਕਿਤੇ ਅਜਿਹੀ ਘਟਨਾ ਵਾਪਰਦੀ ਹੀ ਰਹਿੰਦੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਪਿੰਡ ਰਸੂਲਪੁਰ ਜੋ ਰੈਡੀਮੇਡ ਕੱਪਡ਼ਿਆਂ ਦੀ ਦੁਕਾਨ ਕਰਦਾ ਸੀ, ਉਸ ਕੋਲ ਅਣਪਛਾਤੇ 2 ਵਿਅਕਤੀ ਆਏ ਅਤੇ ਗੁਰਜੰਟ ਦੀ ਜਾਨ ਲੈ ਲਈ। ਅਧਿਕਾਰੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਕੈਮਰੇ ਵੀ ਦੇਖੇ ਜਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *