ਮੀਂਹ ਨੇ ਬਰਸਾਇਆ ਕਹਿਰ, ਹਜਾਰਾਂ ਪਿੰਡਾਂ ਚ ਆਇਆ ਹੜ੍ਹ

ਉੱਤਰਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਨਾਲ ਜਿੱਥੇ ਲੋਕਾਂ ਦੀ ਆਰਥਿਕ ਸਥਿਤੀ ਖ਼ਰਾਬ ਹੋਈ ਹੈ ਉਥੇ ਹੀ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਦੇ 1370 ਪਿੰਡਾਂ ਵਿੱਚ ਹ ੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਸੂਬੇ ਵਿੱਚ 24 ਘੰਟਿਆਂ ਦੌਰਾਨ ਮੀਂਹ ਪੈਣ ਨਾਲ ਹੜ੍ਹ ਕਾਰਨ 6 ਲੋਕਾਂ ਦੀ ਜਾਨ ਚਲੀ ਗਈ। 18 ਜਿਲਿਆਂ ਦੇ 1370 ਪਿੰਡ ਹ ੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਪਿੰਡਾਂ ਵਿੱਚ ਬਲਰਾਮਪੁਰ ਦੇ 287 ਪਿੰਡ ਸ਼ਾਮਿਲ ਹਨ।

ਇਸ ਦੇ ਨਾਲ ਹੀ ਸਿਧਾਰਥ ਨਗਰ ਵਿਚ 129 ਪਿੰਡ , ਗੁਰਖਪੁਰ ਵਿੱਚ 120 ਪਿੰਡ, ਸ਼ਰਾਵਸਤੀ ਵਿੱਚ 114 ਪਿੰਡ, ਗੋਂਡਾ ਵਿੱਚ 110 , ਬਹਿਰਾਇਚ ਚ 102, ਲਖੀਮਪੁਰਖੇੜੀ ਚ 86 ਅਤੇ ਬਾਰਾਬੰਕੀ ਵਿੱਚ 82 ਪਿੰਡ ਹ ੜ੍ਹ ਨਾਲ ਪ੍ਰਭਾਵਿਤ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਦਫ਼ਤਰ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਸੂਬੇ ਵਿੱਚ 3 ਵਿਅਕਤੀਆਂ ਦੀ ਜਾਨ ਜਿਆਦਾ ਬਰਸਾਤ ਕਾਰਨ ਹੋਈ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਦੀ ਜਾਨ ਡੁੱ ਬ ਣ ਕਾਰਨ ਹੋਈ ਹੈ

ਅਤੇ ਸੱਪ ਦੇ ਡੰਗਣ ਕਾਰਨ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿ ਤਿ ਆ ਨਾ ਥ ਵੱਲੋਂ ਹ ੜ੍ਹ ਕਾਰਨ , ਡੁੱ ਬ ਣ ਕਾਰਨ ਅਤੇ ਸੱਪ ਦੇ ਡ ਗ ਣ ਕਾਰਨ ਹੋਏ ਜਾਨੀ ਨੁਕਸਾਨ ਉੱਤੇ ਦੁੱ ਖ ਦਾ ਪ੍ਰਗਟਾਵਾ ਕੀਤਾ ਹੈ। ਮੰਤਰੀ ਵੱਲੋਂ ਜਿਹੜੇ ਵਿਅਕਤੀਆਂ ਦੀ ਜਾਨ ਗਈ ਹੈ, ਉਨਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵੰਡਣ ਦੇ ਨਿਰਦੇਸ਼ ਦਿੱਤੇ ਹਨ । ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਬਚਾਅ ਕਾਰਜ ਲਈ ਠੋਸ ਕਦਮ ਚੁੱਕੇ ਗਏ ਹਨ।

Leave a Reply

Your email address will not be published. Required fields are marked *