ਕਨੇਡਾ ਚ ਪੰਜਾਬੀ ਮੁਟਿਆਰ ਨਾਲ ਵਾਪਰਿਆ ਵੱਡਾ ਭਾਣਾ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ। ਇਹ ਸੁਪਨੇ ਹਕੀਕਤ ਵਿੱਚ ਬਦਲਣਗੇ ਜਾਂ ਨਹੀਂ? ਇਹ ਕੋਈ ਨਹੀਂ ਜਾਣਦਾ। ਜ਼ਿਆਦਾਤਰ ਪੰਜਾਬੀ ਮੁੰਡੇ ਕੁੜੀਆਂ ਸਟੱਡੀ ਵੀਜ਼ਾ ਤੇ ਅਮਰੀਕਾ ਅਤੇ ਕੈਨੇਡਾ ਪੜ੍ਹਨ ਜਾ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਦਾ ਉਦੇਸ਼ ਇਨ੍ਹਾਂ ਮੁਲਕਾਂ ਦੀ ਪੀ.ਆਰ ਲੈਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਨਹਿਰਾ ਹੋ ਸਕੇ। ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ। ਇਹ ਸੁਪਨੇ ਹਕੀਕਤ ਵਿੱਚ ਬਦਲਣਗੇ ਜਾਂ ਨਹੀਂ? ਇਹ ਕੋਈ ਨਹੀਂ ਜਾਣਦਾ। ਜ਼ਿਆਦਾਤਰ ਪੰਜਾਬੀ ਮੁੰਡੇ ਕੁੜੀਆਂ ਸਟੱਡੀ ਵੀਜ਼ਾ ਤੇ ਅਮਰੀਕਾ

ਅਤੇ ਕੈਨੇਡਾ ਪੜ੍ਹਨ ਜਾ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਦਾ ਉਦੇਸ਼ ਇਨ੍ਹਾਂ ਮੁਲਕਾਂ ਦੀ ਪੀ.ਆਰ ਲੈਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਨਹਿਰਾ ਹੋ ਸਕੇ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਗਈ ਇੱਕ ਪੰਜਾਬੀ ਮੁਟਿਆਰ ਨਾਲ ਵੱਡਾ ਭਾਣਾ ਵਾਪਰ ਗਿਆ, ਨਵਨੀਤ ਕੌਰ ਨਾਮ ਦੇ ਪੰਜਾਬੀ ਮੁਟਿਆਰ ਜੋ ਕਿ ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਵਿਖੇ ਪੈਦਲ ਜਾ ਰਹੀ ਸੀ ਕਿ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੋਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਵਾਲੇ ਵਾਲੀ ਸਵੇਰ ਨਵਨੀਤ ਕੌਰ 5-30 ਵਜੇ ਫੈਕਟਰੀ ਚ ਕੰਮ ਲਈ ਜਾ ਰਹੀ ਸੀ

ਸੜਕ ਪਾਰ ਕਰਦਿਆਂ ਉਹ ਗੱਡੀ ਦੀ ਲ ਪੇ ਟ ਵਿੱਚ ਆ ਗਈ ਅਤੇ ਉਸ ਦੀ ਜਾਨ ਚਲੀ ਗਈ। ਹਾ ਦ ਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਦੌੜ ਗਿਆ ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੋ ਗ ਦੀ ਲਹਿਰ ਫੈਲ ਗਈ। ਨਵਨੀਤ ਦੇ ਚਚੇਰੇ ਭਰਾ ਗੁਰਪ੍ਰੀਤ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਪਰਿਵਾਰ ਡੂੰ ਘੇ ਸ ਦ ਮੇ ਵਿੱਚ ਹੈ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਨਵਨੀਤ ਦੀ ਦੇਹ ਭਾਰਤ ਲਿਆਂਦੀ ਜਾਵੇ। ਮਾਤਾ ਪਿਤਾ ਨੇ ਤਾਂ ਆਪਣੇ ਧੀ ਲਈ ਬਹੁਤ ਸੁਪਨੇ ਦੇਖੇ ਸਨ ਪਰ ਸਾਰੇ ਮਿੱਟੀ ਵਿੱਚ ਮਿਲ ਗਏ।

Leave a Reply

Your email address will not be published. Required fields are marked *