ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੀ ਮਸ਼ਹੂਰ ਅਦਾਕਾਰ ਵੈਸ਼ਾਲੀ ਠੱਕਰ ਨੇ ਘਰ ਚ ਦਿੱਤੀ ਆਪਣੀ ਜਾਨ

ਸ਼ੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਇਕ ਨੂੰ ਹੈ ਰਾ ਨ ਕਰਕੇ ਰੱਖ ਦਿੱਤਾ ਹੈ। ਦੱਸ ਦੇਈਏ ਟੀ.ਵੀ ਸ਼ੋਅ
” ਯੇ ਰਿਸ਼ਤਾ ਕਿਆ ਕਹਿਲਾਤਾ ਹੈ” ਵਿੱਚ ਸੰਜਨਾ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰ ਵੈਸ਼ਾਲੀ ਠੱਕਰ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖਬਰ ਨੂੰ ਸੁਣ ਕੇ ਉਨਾਂ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਹਨ। ਮਿਲੀ ਜਾਣਕਾਰੀ ਅਨੁਸਾਰ ਵੈਸ਼ਾਲੀ ਠੱਕਰ ਵੱਲੋਂ ਆਪਣੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੈਸ਼ਾਲੀ ਠੱਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਕਟਿੰਗ ਨਾਲ ਹੀ ਕੀਤੀ ਸੀ। ਜਿੰਨਾ ਨੇ “ਯੇ ਰਿਸ਼ਤਾ ਕਿਆ ਕਹਿਲਾਤਾ ਹੈ ਤੋਂ ਇਲਾਵਾ ਸਸੁਰਾਲ ਸਿਮਰ ਕਾ, ਲਾਲ ਇਸ਼ਕ ਅਤੇ ਸੂਪਰ ਸਿਸਟਰ ਵਰਗੇ ਕਈ ਸੀਰੀਅਲਾਂ ਵਿਚ ਕੰਮ ਕੀਤਾ । ਉਹ ਬਿੱਗ ਬਾਸ ਵਿੱਚ ਵੀ ਹਿਸਾ ਲੈ ਚੁੱਕੀ ਹੈ। ਹੁਣ ਵੈਸ਼ਾਲੀ ਇੱਕ ਸਾਲ ਤੋਂ ਇੰਦੋਰ ਵਿੱਚ ਆਪਣੇ ਘਰ ਵਿੱਚ ਰਹਿ ਰਹੀ ਸੀ। ਜਿੱਥੇ ਇਹ ਹਾ ਦ ਸਾ ਵਾਪਰਿਆ ਜਿਵੇਂ ਹੀ ਪੁਲਿਸ ਨੂੰ ਇਸ ਹਾ ਦ ਸੇ

ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਜਾਂਚ ਪੁਲਿਸ ਨੂੰ ਇੱਕ ਨੋਟ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਹਸਪਤਾਲ਼ ਭੇਜ ਦਿੱਤਾ ਹੈ। ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵੈਸ਼ਾਲੀ ਠੱਕਰ ਦੀ ਜਾਨ ਜਾਣ ਪਿੱਛੇ ਕੀ ਕਾਰਨ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ। ਵੈਸ਼ਾਲੀ ਦੀ ਜਾਨ ਜਾਣ ਨਾਲ ਜਿੱਥੇ ਟੀ.ਵੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਇਸ ਖਬਰ ਨੂੰ ਸੁਣ ਕੇ ਉ ਦਾ ਸ ਹਨ।

Leave a Reply

Your email address will not be published. Required fields are marked *