ਖੇਤ ਚ ਪੁੱਤ ਨੇ ਚੁੱਕ ਲਿਆ ਵੱਡਾ ਗਲਤ ਕਦਮ, ਸਾਰਾ ਟੱਬਰ ਭੱਜਿਆ ਖੇਤਾਂ ਵੱਲ

ਕਿਸਾਨਾਂ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਖ਼ੁਦ ਜਾਨਾਂ ਦੇਣ ਦਾ ਸਿਲਸਿਲਾ ਜਾਰੀ ਹੈ। ਜ਼ਿਆਦਾਤਰ ਮਾਮਲੇ ਕਰਜ਼ੇ ਨਾਲ ਜੁੜੇ ਹੋਏ ਹੁੰਦੇ ਹਨ। ਕਾਫ਼ੀ ਕਿਸਾਨਾਂ ਨੇ ਸਰਕਾਰ ਦਾ ਕਰਜ਼ਾ ਦੇਣਾ ਹੈ। ਉਹ ਦਲੀਲ ਦਿੰਦੇ ਹਨ ਕਿ ਉਹ ਕਰਜ਼ਾ ਵਾਪਸ ਨਹੀਂ ਕਰ ਸਕਦੇ। ਜਿਸ ਕਰਕੇ ਉਨ੍ਹਾਂ ਨੂੰ ਇਹ ਰਾਹ ਚੁਣਨਾ ਪੈਂਦਾ ਹੈ। ਚੋਣਾਂ ਦੌਰਾਨ ਵੱਖ ਵੱਖ ਪਾਰਟੀਆਂ ਵੀ ਕਰਜ਼ਾ ਮੁ ਆ ਫ਼ੀ ਦੇ ਵਾਅਦੇ ਕਰਦੀਆਂ ਹਨ। ਬਠਿੰਡਾ ਤੋਂ ਕਿਸਾਨ ਗੁਰਪਿਆਰ ਸਿੰਘ ਪੁੱਤਰ ਦਰਸ਼ਨ ਸਿੰਘ ਦੁਆਰਾ ਕੋਈ ਗਲਤ ਦਵਾਈ ਨਿਗਲ ਕੇ ਆਪਣੀ ਜਾਨ

ਦੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪਿਆਰ ਸਿੰਘ ਦੇ ਸਿਰ 5-6 ਲੱਖ ਰੁਪਏ ਸਰਕਾਰੀ ਕਰਜ਼ਾ ਅਤੇ ਕੁਝ ਸ਼ਾਹੂਕਾਰਾਂ ਦਾ ਕਰਜ਼ਾ ਸੀ। ਉਸ ਨੇ ਖੇਤ ਵਿੱਚ ਜਾ ਕੇ ਇਹ ਗਲਤ ਕਦਮ ਚੁੱਕ ਲਿਆ। ਪਰਿਵਾਰ ਉਸ ਨੂੰ ਡਾਕਟਰ ਕੋਲ ਲੈ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪਰਿਵਾਰ ਵੱਲੋਂ ਕਰਜ਼ਾ ਮੁ ਆ ਫੀ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਗੁਰਪਿਆਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਦਾ 5-6 ਲੱਖ ਰੁਪਏ ਕਰਜ਼ਾ ਦੇਣਾ ਸੀ।

ਉਹ 2 ਭਰਾ ਸਨ। ਜਿਨ੍ਹਾਂ ਕੋਲ 4-5 ਕਿੱਲੇ ਜ਼ਮੀਨ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਗੁਰਪਿਆਰ ਸਿੰਘ ਪਰਿਵਾਰ ਨੂੰ ਬਿਨਾਂ ਦੱਸੇ ਖੇਤ ਚਲਾ ਗਿਆ। ਉੱਥੇ ਜਾ ਕੇ ਉਸ ਨੇ ਗਲਤ ਕਦਮ ਚੁੱਕ ਲਿਆ ਅਤੇ ਪਰਿਵਾਰ ਨੂੰ ਫੋਨ ਕਰਕੇ ਦੱਸ ਵੀ ਦਿੱਤਾ। ਜਿਸ ਕਰਕੇ ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਕੋਲ ਪਹੁੰਚ ਕੇ ਉਹ ਅੱਖਾਂ ਮੀਟ ਗਿਆ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਕਰਜ਼ਾ ਮੁ ਆ ਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ। ਮ੍ਰਿਤਕ ਦੇ ਚਾਚੇ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਦੇ ਭਤੀਜੇ ਨੇ ਸਰਕਾਰ ਦਾ ਅਤੇ ਕੁਝ ਸ਼ਾਹੂਕਾਰਾਂ ਦਾ ਕਰਜ਼ਾ ਦੇਣਾ ਸੀ। ਖੇਤ ਜਾ ਕੇ ਉਸ ਨੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੇ ਚਾਚੇ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਜਾਣ ਅਤੇ ਹੋਰ ਵੀ ਸਹੂਲਤ ਮਿਲਣੀ ਚਾਹੀਦੀ ਹੈ। ਇਕ ਹੋਰ ਬਜ਼ੁਰਗ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੇ ਖੇਤ ਵਿੱਚ ਪਹੁੰਚ ਕੇ ਕੋਈ ਗਲਤ ਦਵਾਈ ਨਿਗਲ ਲਈ। ਜਿਸ ਤੋਂ ਬਾਅਦ ਉਹ ਅੱਖਾਂ ਮੀਟ ਗਿਆ। ਉਹ ਚਾਹੁੰਦੇ ਹਨ ਕਿ ਇਸ ਪਰਿਵਾਰ ਦਾ ਕ ਰ ਜ਼ਾ ਮੁ ਆ ਫ ਹੋਵੇ ਅਤੇ ਆਰਥਿਕ ਮਦਦ ਵੀ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *