ਰਸਤੇ ਚ ਜਾਂਦੀ ਕੁੜੀ ਨੂੰ ਮੁੰਡੇ ਕਰਦੇ ਸੀ ਤੰਗ, ਭਰਾ ਨੇ ਕੀਤੀ ਰੋਕਣ ਦੀ ਕੋਸ਼ਿਸ਼ ਤਾਂ ਲੈ ਲਈ ਜਾਨ

ਸਮਾਜ ਵਿੱਚ ਲੜਕੀਆਂ ਨਾਲ ਗ ਲ ਤ ਤਰ੍ਹਾਂ ਘ ਟ ਨਾ ਵਾਂ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਘ ਟ ਨਾ ਵਾਂ ਦੇ ਚੱਲਦੇ ਕਈ ਵਾਰ ਕਹਾਣੀ ਹੋਰ ਪਾਸੇ ਤੁਰ ਪੈਂਦੀ ਹੈ। ਜਿਸ ਨਾਲ ਕਈ ਵਾਰ ਤਾਂ ਇਕ ਦੂਜੇ ਦੀ ਜਾਨ ਲੈਣ ਤੱਕ ਦੀ ਨੌ ਬ ਤ ਆ ਜਾਂਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਮੁਤਾਬਕ 2 ਨੌਜਵਾਨਾਂ ਨੇ ਹੱਥ ਵਿੱਚ ਤਿ ਖੀ ਆਂ ਚੀਜ਼ਾਂ ਫੜ ਕੇ 17 ਸਾਲਾ ਇਕ ਨੌਜਵਾਨ ਮਨੋਜ ਨੇਗੀ ਤੇ ਕਈ ਵਾਰ ਕਰ ਦਿੱਤੇ। ਇਸ ਘਟਨਾ ਵਿੱਚ ਮਨੋਜ ਨੇਗੀ ਦੀ ਜਾਨ ਚਲੀ ਗਈ ਹੈ।

ਮਿ੍ਤਕ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਘਟਨਾ ਸਮੇਂ ਛੁੱਟੀ ਹੋਣ ਉਪਰੰਤ ਆਪਣੇ ਘਰ ਨੂੰ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਨੂੰ 2 ਨੌਜਵਾਨਾਂ ਨੇ ਘੇ ਰ ਲਿਆ ਅਤੇ ਇਹ ਭਾਣਾ ਵਰਤਾ ਦਿੱਤਾ। ਘਟਨਾ ਲਈ ਜ਼ਿੰਮੇਵਾਰ ਦੋਵੇਂ ਨੌਜਵਾਨ ਵੀ 18 ਸਾਲ ਤੋਂ ਘੱਟ ਉਮਰ ਦੇ ਦੱਸੇ ਜਾਂਦੇ ਹਨ। ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਜਾਣ ਕਾਰਨ ਦੋਵੇਂ ਨੌਜਵਾਨਾਂ ਦੀ ਪਛਾਣ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਮ੍ਰਿਤਕ ਦੀ ਭੈਣ ਨਾਲ ਛ ੜ ਖਾ ਨੀ ਕੀਤੀ ਸੀ।

ਮਨੋਜ ਨੇ ਇਨ੍ਹਾਂ ਦੋਵਾਂ ਨੂੰ ਰੋਕਿਆ ਸੀ ਅਤੇ ਇਹ ਗੱਲ ਇਨ੍ਹਾਂ ਦੇ ਪਰਿਵਾਰ ਤੱਕ ਵੀ ਪੁਚਾ ਦਿੱਤੀ ਸੀ। ਇਨ੍ਹਾਂ ਨੌਜਵਾਨਾਂ ਨੇ ਉਸੇ ਸਮੇਂ ਹੀ ਮਨੋਜ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਸੀ। ਅਖੀਰ ਇਨ੍ਹਾਂ ਨੌਜਵਾਨਾਂ ਨੇ ਮਨੋਜ ਦੀ ਜਾਨ ਲੈ ਲਈ। ਮਾਮਲਾ ਸੀਸੀਟੀਵੀ ਵਿੱਚ ਰਿਕਾਰਡ ਹੋ ਜਾਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਘਟਨਾ ਲਈ ਜ਼ਿੰਮੇਵਾਰ ਦੋਵੇਂ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ।

Leave a Reply

Your email address will not be published. Required fields are marked *