ਚੜ੍ਹਦੀ ਸਵੇਰ ਕਾਰ ਤੇ ਸਕੂਟਰੀ ਦੀ ਹੋਈ ਟੱਕਰ, ਹਾਈਵੇ ਤੇ ਬਜ਼ੁਰਗ ਨਾਲ ਵਾਪਰਿਆ ਅੱਤ ਦਾ ਭਾਣਾ

ਜਲੰਧਰ ਹਾਈਵੇ ਤੇ ਇਕ ਕਾਰ ਅਤੇ ਐਕਟਿਵਾ ਦੇ ਟ ਕ ਰਾ ਉ ਣ ਕਾਰਨ ਐਕਟਿਵਾ ਸਵਾਰ ਇਕ ਬਜ਼ੁਰਗ ਦੀ ਜਾਨ ਚਲੀ ਗਈ ਹੈ ਜਦਕਿ ਦੂਜੇ ਬਜ਼ੁਰਗ ਦੀ ਹਾਲਤ ਖਰਾਬ ਦੱਸੀ ਜਾਂਦੀ ਹੈ। ਕਾਰ ਚਾਲਕ ਦੇ ਵੀ ਸੱ ਟਾਂ ਲੱਗੀਆਂ ਹਨ। ਇਕ ਨਿੱਜੀ ਹ ਸ ਪ ਤਾ ਲ ਦੇ ਡਾਕਟਰਾਂ ਤੇ ਇਨ੍ਹਾਂ ਬਜ਼ੁਰਗਾਂ ਨੂੰ ਡਾਕਟਰੀ ਸਹਾਇਤਾ ਨਾ ਦੇਣ ਦੇ ਵੀ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਲਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਨ੍ਹਾਂ ਬਜ਼ੁਰਗਾਂ ਨੂੰ ਡਿੱਗ ਦੇ ਹੋਏ ਦੇਖਿਆ ਹੈ

ਕਿਉਂਕਿ ਉਹ ਕੁਝ ਫ਼ਰਕ ਦੀ ਦੂਰੀ ਨਾਲ ਆ ਰਹੇ ਸੀ। ਇੱਕ ਬਜ਼ੁਰਗ ਦਾ ਸਿਰ ਫ ਟ ਗਿਆ ਸੀ ਅਤੇ ਦੂਜਾ ਬੇ ਹੋ ਸ਼ ਸੀ। ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਂ ਬੂ ਲੈਂ ਸ ਨੂੰ ਫੋਨ ਕੀਤਾ ਗਿਆ। ਅਜੇ ਐਂ ਬੂ ਲੈਂ ਸ ਨਹੀਂ ਸੀ ਆਈ। 2 ਪ੍ਰਾਈਵੇਟ ਗੱਡੀਆਂ ਰਾਹੀਂ ਇਨ੍ਹਾਂ ਨੂੰ ਹ ਸ ਪ ਤਾ ਲ ਲਿਜਾਇਆ ਗਿਆ। ਐਕਟਿਵਾ ਨਾਲ ਟਕਰਾਉਣ ਵਾਲੀ ਕਾਰ ਦੇ ਡਰਾਈਵਰ ਦੀ ਹਾਲਤ ਠੀਕ ਠਾਕ ਸੀ। ਰੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਲੰਧਰ ਤੋਂ ਆ ਰਹੇ ਸੀ। ਰਸਤੇ ਵਿੱਚ ਹਾਦਸਾ ਵਾਪਰਿਆ ਦੇਖਿਆ।

2 ਬਜ਼ੁਰਗ ਡਿੱ ਗੇ ਪਏ ਸਨ। ਜਿਨ੍ਹਾਂ ਨੂੰ ਉਹ ਚੁੱਕ ਕੇ ਹਸਪਤਾਲ ਲੈ ਗਏ। ਦੂਜੇ ਨੌਜਵਾਨ ਨੇ ਦੱਸਿਆ ਹੈ ਕਿ ਕਾਰ ਆਪਣੀ ਸਾਈਡ ਹਾਈਵੇਅ ਤੇ ਜਾ ਰਹੀ ਸੀ। ਐਕਟਿਵਾ ਸਵਾਰ ਗਲਤ ਸਾਈਡ ਆ ਰਹੇ ਸੀ। ਜਿਸ ਕਾਰਨ ਟੱ ਕ ਰ ਹੋ ਗਈ। ਉਹ ਇਨ੍ਹਾਂ ਨੂੰ ਚੁੱਕ ਕੇ ਨਿੱਜੀ ਹਸਪਤਾਲ ਲੈ ਗਏ। ਇਸ ਨੌਜਵਾਨ ਦਾ ਕਹਿਣਾ ਹੈ ਕਿ ਇੱਕ ਬਜ਼ੁਰਗ ਗੱਲਾਂ ਕਰ ਰਿਹਾ ਸੀ ਅਤੇ ਠੀਕ ਸੀ ਪਰ ਡਾਕਟਰਾਂ ਨੇ ਉਸ ਨੂੰ ਬਾਹਰੋਂ ਹੀ ਜਵਾਬ ਦੇ ਦਿੱਤਾ। ਉਨ੍ਹਾਂ ਨੇ ਡਾਕਟਰਾਂ ਦੀਆਂ ਮਿੰਨਤਾਂ ਵੀ ਕੀਤੀਆਂ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਸਿਵਲ ਹ ਸ ਪ ਤਾ ਲ ਲਿਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਉਹ 20 ਮਿੰਟ ਟ੍ਰੈਫਿਕ ਵਿੱਚ ਫਸ ਗਏ।

ਨਿੱਜੀ ਹਸਪਤਾਲ ਵਾਲਿਆਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਨੇ ਚੈੱਕ ਕੀਤਾ। ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਸਭ ਕੁਝ ਸਮਝਾ ਦਿੱਤਾ ਸੀ। ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ 2 ਵਿਅਕਤੀ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਮ੍ਰਿਤਕ ਰੂਪ ਵਿੱਚ ਸੀ। ਦੂਜੇ ਦੀ ਹਾਲਤ ਵੀ ਠੀਕ ਨਹੀਂ। ਮੁੱਢਲੀ ਸਹਾਇਤਾ ਦੇਣ ਉਪਰੰਤ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਉਮਰ ਲਗਭਗ 70 ਸਾਲ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਹਾਦਸਾ ਵਾਪਰਿਆ ਹੈ। ਕਾਰ ਨਕੋਦਰ ਵਾਲੇ ਪਾਸੇ ਤੋਂ ਜਲੰਧਰ ਨੂੰ ਜਾ ਰਹੀ ਸੀ।

ਯੂ ਟਰਨ ਤੇ ਗਲਤ ਸਾਈਡ ਤੋਂ ਐਕਟਿਵਾ ਆ ਗਈ। ਐਕਟਿਵਾ ਤੇ 2 ਵਿਅਕਤੀ ਸਵਾਰ ਸਨ। ਕਾਰ ਅਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਸੁਣਨ ਵਿੱਚ ਆਇਆ ਹੈ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ। ਉਹ ਇਸ ਬਾਰੇ ਪੱਕੇ ਤੌਰ ਤੇ ਨਹੀਂ ਜਾਣਦੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਰ ਚਾਲਕ ਮਹਿੰਦਰ ਸਿੰਘ ਦੇ ਵੀ ਸੱ ਟਾਂ ਲੱਗੀਆਂ ਹਨ। ਸੜਕ ਤੇ ਬਣੇ ਕਾਰ ਦੇ ਟਾਇਰਾਂ ਦੇ ਨਿਸ਼ਾਨ ਦੱਸਦੇ ਹਨ ਕਿ ਕਾਰ ਚਾਲਕ ਨੇ ਬੜੀ ਦੂਰ ਤੋਂ ਬਰੇਕ ਲਗਾਈ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਕਟਿਵਾ ਸਵਾਰ ਬਜ਼ੁਰਗ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *