ਨਿੱਕੀ ਉਮਰ ਚ ਪੁੱਤ ਨੇ ਚੁੱਕ ਲਿਆ ਵੱਡਾ ਗਲਤ ਕਦਮ, ਪੁੱਤ ਦੀ ਲਾਸ਼ ਦੇਖ ਭੁੱਬਾਂ ਮਾਰ ਮਾਰ ਰੋਵੇ ਮਾਂ

ਹਾਲਾਤ ਇਨਸਾਨ ਨੂੰ ਕੀ ਤੋਂ ਕੀ ਬਣਾ ਦਿੰਦੇ ਹਨ? ਹਾਲਾਤਾਂ ਕਾਰਨ ਕਈ ਵਾਰ ਇਨਸਾਨ ਕੋਈ ਅਜਿਹਾ ਕਦਮ ਵੀ ਚੁੱਕ ਲੈਂਦਾ ਹੈ, ਜੋ ਨਹੀਂ ਚਾਹੁੰਦਾ ਹੁੰਦਾ। 20-22 ਸਾਲ ਦੇ ਇਕ ਨੌਜਵਾਨ ਅਰਸ਼ਦੀਪ ਸਿੰਘ ਦੁਆਰਾ ਆਪਣੇ ਹੀ ਘਰ ਵਿਚ ਪੱਖੇ ਨਾਲ ਲ ਟ ਕ ਕੇ ਜਾਨ ਦੇ ਦਿੱਤੀ ਗਈ ਹੈ। ਮ੍ਰਿਤਕ ਅਜੇ ਕੁਆਰਾ ਸੀ। ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਸ਼ਿੰਗਾਰਪੁਰ ਦਾ ਵਾਸੀ ਸੀ।

ਅਰਸ਼ਦੀਪ ਸਿੰਘ ਬਾਰ੍ਹਵੀਂ ਜਮਾਤ ਪਾਸ ਸੀ। ਉਸ ਦੀ ਉਮਰ 20-22 ਸਾਲ ਸੀ। ਉਹ ਅਜੇ ਕੁਆਰਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕੁਝ ਸਮਾਂ ਪਹਿਲਾਂ ਇਸ ਪਰਿਵਾਰ ਦਾ ਇੱਕ ਦੂਸਰੀ ਧਿਰ ਨਾਲ ਸਾਹਮਣਾ ਹੋ ਗਿਆ ਸੀ। ਜਿਸ ਦੇ ਚੱਲਦੇ ਅਰਸ਼ਦੀਪ ਸਿੰਘ ਦੇ ਵੱਡੇ ਭਰਾ ਨੂੰ ਜੇ ਲ ਭੇਜ ਦਿੱਤਾ ਗਿਆ ਸੀ। ਦੂਜੀ ਧਿਰ ਵਾਲੇ ਅਰਸ਼ਦੀਪ ਸਿੰਘ ਨੂੰ ਸ਼ ਰ੍ਹੇ ਆ ਮ ਕਹਿ ਰਹੇ ਸਨ ਕਿ ਉਸ ਦੇ ਭਰਾ ਨੂੰ ਤਾਂ ਜੇ ਲ ਭੇਜਿਆ ਹੈ ਪਰ ਅਰਸ਼ਦੀਪ ਨੂੰ ਜਿਉਂਦਾ ਨਹੀਂ ਛੱਡਣਾ। ਜਿਸ ਕਰਕੇ ਅਰਸ਼ਦੀਪ 3-4 ਦਿਨ ਤੋਂ ਸਹਿਜ ਮਹਿਸੂਸ ਨਹੀਂ ਸੀ

ਕਰ ਰਿਹਾ। ਇਨ੍ਹਾਂ ਹਾਲਾਤਾਂ ਦੇ ਚਲਦੇ ਹੀ ਅਰਸ਼ਦੀਪ ਨੇ ਲ ਟ ਕ ਕੇ ਜਾਨ ਦੇ ਦਿੱਤੀ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਦੂਜੀ ਧਿਰ ਤੇ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮ੍ਰਿਤਕ ਅਰਸ਼ਦੀਪ ਸਿੰਘ ਦੇ ਚਚੇਰੇ ਭਰਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੂਜੀ ਧਿਰ ਵਾਲੇ ਅਰਸ਼ਦੀਪ ਸਿੰਘ ਨੂੰ ਉਸ ਦੀ ਜਾਨ ਲੈਣ ਦੀਆਂ ਗੱਲਾਂ ਕਹਿ ਰਹੇ ਸਨ। ਜਿਸ ਕਰਕੇ ਅਰਸ਼ਦੀਪ ਨੇ ਇਹ ਕਦਮ ਚੁੱਕ ਲਿਆ। ਕੁਲਦੀਪ ਸਿੰਘ ਦੀ ਮੰਗ ਹੈ

ਕਿ ਇਸ ਮਾਮਲੇ ਵਿਚ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸ਼ਿੰਗਾਰਪੁਰ ਨੇ ਗਲ ਵਿੱਚ ਰੱ ਸੀ ਪਾ ਕੇ ਪੱ ਖੇ ਨਾਲ ਲ ਟ ਕ ਕੇ ਆਪਣੀ ਜਾਨ ਗਵਾ ਲਈ ਹੈ। 9-10 ਤਾਰੀਖ਼ ਨੂੰ ਕੁਝ ਵਿਅਕਤੀਆਂ ਨੇ ਅਰਸ਼ਦੀਪ ਸਿੰਘ ਨੂੰ ਧ ਮ ਕੀ ਆਂ ਦਿੱਤੀਆਂ ਸਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ 3 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *