ਕੁਲੜ੍ਹ ਪੀਜ਼ਾ ਵਾਲੀ ਜੋੜੀ ਖਿਲਾਫ ਮਾਮਲਾ ਦਰਜ, ਸ਼ਰ੍ਹੇਆਮ ਸੋਸ਼ਲ ਮੀਡੀਆ ਤੇ ਪਾ ਦਿੱਤੀ ਇਹ ਵੀਡੀਓ

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਮੁਤਾਬਕ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਅਜਿਹਾ ਗਾਣਾ ਜਾਂ ਵੀਡੀਓ ਨਹੀਂ ਬਣਾਏਗਾ, ਜਿਸ ਨਾਲ ਸਮਾਜ ਵਿੱਚ ਕੋਈ ਗਲਤ ਸੰਦੇਸ਼ ਜਾਂਦਾ ਹੋਵੇ। ਪਿਛਲੇ ਸਮੇਂ ਅਜਿਹੇ ਗਾਣੇ ਅਤੇ ਵੀਡੀਓਜ਼ ਚਰਚਾ ਵਿੱਚ ਰਹੇ ਹਨ। ਹੁਣ ਸਰਕਾਰ ਅਜਿਹੇ ਵਿਅਕਤੀਆਂ ਤੇ ਕਾਰਵਾਈ ਕਰਨ ਦੇ ਰਉਂ ਵਿੱਚ ਜਾਪਦੀ ਹੈ। ਇਸ ਦੇ ਬਾਵਜੂਦ ਵੀ ਕਈ ਵਿਅਕਤੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪ੍ਰਵਾਹ ਨਹੀਂ ਕਰਦੇ।

ਉਹ ਫੋ ਕੀ ਸ਼ੋ ਹ ਰ ਤ ਹਾਸਲ ਕਰਨ ਲਈ ਸੋਸ਼ਲ ਮੀਡੀਆ ਤੇ ਅਜਿਹੀਆਂ ਪੋਸਟਾਂ ਪਾ ਦਿੰਦੇ ਹਨ। ਇਨ੍ਹਾਂ ਵਿਅਕਤੀਆਂ ਦਾ ਉਦੇਸ਼ ਜਨਤਾ ਦੀਆਂ ਨਜ਼ਰਾਂ ਵਿੱਚ ਬਣੇ ਰਹਿਣਾ ਹੁੰਦਾ ਹੈ। ਅੱਜ ਕਲ੍ਹ ਜਲੰਧਰ ਦੇ ਕੁਲੜ੍ਹ ਪੀਜ਼ਾ ਵਾਲੀ ਜੋੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਵਿੱਚ ਹੈ। ਇਸ ਜੋੜੀ ਦਾ ਪੀਜ਼ੇ ਦਾ ਵਧੀਆ ਕਾਰੋਬਾਰ ਹੈ। ਪੀਜ਼ਾ ਖਾਣ ਦੇ ਸ਼ੌਕੀਨ ਇੱਥੇ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਨ੍ਹਾਂ ਤੋਂ ਪੀਜ਼ਾ ਖਰੀਦਣ ਲਈ ਗਾਹਕਾਂ ਨੂੰ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪੈਂਦਾ ਹੈ।

ਫੇਰ ਵੀ ਇਹ ਜੋੜੀ ਪਤਾ ਨਹੀਂ ਕਿਉਂ ਇਨ੍ਹਾਂ ਚੱਕਰਾਂ ਵਿੱਚ ਪੈ ਗਈ। ਇਹ ਵੀਡੀਉ ਦੇਖ ਕੇ ਲੱਗਦਾ ਹੈ ਇਨ੍ਹਾਂ ਨੂੰ ਸਰਕਾਰ ਦੀ ਕੋਈ ਪਰਵਾਹ ਹੀ ਨਹੀਂ। ਇਨ੍ਹਾਂ ਨੇ ਸਰਕਾਰ ਦੇ ਸਾਰੇ ਹੁਕਮ ਛਿੱ ਕੇ ਤੇ ਟੰ ਗ ਦਿੱਤੇ ਹਨ। ਲੱਗਦਾ ਹੈ ਇਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ। ਜੇਕਰ ਇਸ ਜੋੜੀ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਅੱਗੇ ਤੋਂ ਅਜਿਹੇ ਗਾਣੇ ਅਤੇ ਵੀਡੀਓਜ਼ ਪੇਸ਼ ਕਰਨ ਵਾਲੇ ਜ਼ਰੂਰ ਇਹ ਕੰਮ ਕਰਨ ਤੋਂ ਪਹਿਲਾਂ ਸੋਚਣਗੇ।

Leave a Reply

Your email address will not be published. Required fields are marked *