ਚੰਗੇ ਭਲੇ ਮੁੰਡੇ ਦਾ ਹਿੱਲ ਗਿਆ ਦਿਮਾਗ, ਉਜਾੜ ਕੇ ਰੱਖਤਾ ਹੱਸਦਾ ਵੱਸਦਾ ਪਰਿਵਾਰ

ਦਿੱਲੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਪੂਰੇ ਇਲਾਕੇ ਵਿੱਚ ਸ ਨ ਸ ਨੀ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਮਾਮਲਾ ਦਿੱਲੀ ਦੇ ਸਾਊਥ ਵੈਸਟ ਜ਼ਿਲੇ ਦੇ ਪਾਲਮ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਵਿੱਚੋਂ ਪਰਿਵਾਰ ਦੇ 4 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਮਿਲੀ ਜਾਣਕਾਰੀ ਅਨੁਸਾਰ ਇਹ ਹਾ ਦ ਸਾ ਦਿੱਲੀ ਦੇ ਪਾਲਮ ਇਲਾਕੇ ਵਿਚ ਮੰਗਲਵਾਰ ਦੀ ਰਾਤ ਵਾਪਰਿਆ। ਹਮੇਸ਼ਾ ਦੀ ਤਰ੍ਹਾਂ ਹੀ ਮੰਗਲਵਾਰ ਦੀ ਰਾਤ ਵੀ ਘਰ ਵਿੱਚ ਬ ਹਿ ਸ ਹੋ ਰਹੀ ਸੀ। ਅ ਮ ਲ ਦੇ ਆਦੀ ਪੁੱਤਰ ਨੇ ਤਿੱ ਖੀ ਚੀਜ਼ ਨਾਲ ਆਪਣੇ ਪਿਤਾ, ਮਾਤਾ ,ਦਾਦੀ ਅਤੇ ਭੈਣ ਦੀ ਜਾਨ ਲੈ ਲਈ। ਜਿਸ ਤੋਂ ਬਾਅਦ ਦੋਸ਼ੀ ਪੁੱਤਰ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਫ਼ ਰਾ ਰ ਹੋ ਰਹੇ ਪੁੱਤਰ ਨੂੰ ਗੁਆਂਢੀਆਂ ਵੱਲੋਂ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਤਾਬਿਕ ਦੋ ਸ਼ੀ ਲੜਕੇ ਦਾ ਨਾਮ ਕੇਸ਼ਵ ਹੈ। ਜੋ ਅ ਮ ਲ ਦੀ ਵਰਤੋਂ ਕਰਦਾ ਸੀ। ਉਸ ਦੀ ਅਜਿਹੀ ਆਦਤ ਤੇ ਪਰਿਵਾਰ ਵੱਲੋਂ ਉਸ ਨੂੰ ਰੋਕਿਆ ਗਿਆ। ਜਿਸ ਕਾਰਨ ਕੇਸ਼ਵ ਨੇ ਆਪਣੇ ਪੂਰੇ ਪਰਿਵਾਰ ਪਿਤਾ ਦਿਨੇਸ਼ ਕੁਮਾਰ 42 ਸਾਲ , ਮਾਤਾ ਦਰਸ਼ਨ ਸੈਨੀ 40 ਸਾਲ, ਦਾਦੀ ਦੀਵਾਨੋ ਦੇਵੀ 75 ਸਾਲ ਅਤੇ ਭੈਣ ਉਰਵਸ਼ੀ 22 ਸਾਲ ਦੀ ਜਾਨ ਲੈ ਲਈ। ਪੁਲੀਸ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *