ਦਿਨ ਦਿਹਾੜੇ ਨੌਜਵਾਨ ਮੁੰਡੇ ਦੀ ਲੈ ਲਈ ਜਾਨ, ਪੁੱਤ ਦੀ ਲਾਸ਼ ਤੇ ਧਾਹਾਂ ਮਾਰ ਮਾਰ ਰੋਵੇ ਮਾਂ

ਪੰਜਾਬ ਵਿੱਚ ਗ ਲ ਤ ਘ ਟ ਨਾ ਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਦਿਨ ਦਿ ਹਾ ੜੇ ਕਿਸੇ ਦੀ ਜਾਨ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਘ ਟ ਨਾ ਨੂੰ ਅੰ ਜਾ ਮ ਦੇਣ ਵਾਲੇ ਸਾਫ ਬਚ ਕੇ ਨਿਕਲ ਜਾਂਦੇ ਹਨ। ਪੁਲਿਸ ਨੂੰ ਪਤਾ ਤੱਕ ਨਹੀਂ ਲੱਗਦਾ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ 29 ਸਾਲਾ ਸ਼ ਖ ਸ਼ ਪਰਮਜੀਤ ਸਿੰਘ ਦੀ ਜਾਨ ਲੈਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਕਿਸੇ ਨੇ ਪਰਮਜੀਤ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਉਸ ਦੀ ਜਾਨ ਲੈ ਲਈ।

ਪਰਮਜੀਤ ਸਿੰਘ ਦੇ ਦੋਵੇਂ ਗੁੱ ਟ ਅਲੱਗ ਕਰ ਦਿੱਤੇ ਗਏ। ਉਸ ਦੇ ਮੂੰਹ ਤੇ ਕਿਸੇ ਤਿੱ ਖੀ ਚੀਜ਼ ਨਾਲ ਵਾਰ ਕੀਤੇ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਨੂੰ ਕਿਸੇ ਨੇ ਫੋਨ ਕਰਕੇ ਬੁਲਾਇਆ ਕਿ ਉਨ੍ਹਾਂ ਨੇ ਬੇ ਸ ਮੈਂ ਟ ਦੀ ਪੁਟਵਾਈ ਕਰਵਾਉਣੀ ਹੈ। ਇਸ ਵਿਅਕਤੀ ਨੇ ਪਰਮਜੀਤ ਸਿੰਘ ਨੂੰ ਕੰਮ ਦਾ ਪ੍ਰਤੀ ਸਕੇ ਅਰ ਫੁੱਟ ਰੇਟ ਵੀ ਪੁੱਛਿਆ। ਫੋਨ ਕਰਨ ਵਾਲੇ ਨੇ ਪਰਮਜੀਤ ਨੂੰ ਇਹ ਵੀ ਪੁੱਛਿਆ, ਕੀ ਉਹ ਇਕੱਲਾ ਆਵੇਗਾ ਜਾਂ ਕਿਸੇ ਨੂੰ ਨਾਲ ਲੈ ਕੇ ਆਵੇਗਾ?

ਪਰਮਜੀਤ ਸਿੰਘ ਨੇ ਆਪਣੇ ਭਰਾ ਨੂੰ ਘਰ ਨੂੰ ਭੇਜ ਦਿੱਤਾ ਅਤੇ ਆਪ ਫੋਨ ਕਰਨ ਵਾਲੇ ਨੂੰ ਮਿਲਣ ਚਲਾ ਗਿਆ। ਪਰਮਜੀਤ ਦੇ ਘਰ ਤੋਂ ਕੁਝ ਹੀ ਦੂਰੀ ਤੇ ਕਿਸੇ ਨੇ ਤਿੱ ਖੀ ਚੀਜ਼ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ। ਉਸ ਦੇ ਮੂੰਹ ਤੇ ਵਾਰ ਕੀਤੇ ਗਏ। ਉਸ ਦੇ ਦੋਵੇਂ ਗੁੱਟ ਅਲੱਗ ਕਰ ਦਿੱਤੇ ਗਏ। ਮਿ੍ਤਕ 6 ਮਹੀਨੇ ਦੇ ਇੱਕ ਬੱਚੇ ਦਾ ਪਿਤਾ ਸੀ। ਇਸ ਪਰਿਵਾਰ ਦੀ ਕਿਸੇ ਨਾਲ ਲ ਗ ਡਾ ਟ ਵੀ ਨਹੀਂ ਸੀ। ਜਿਸ ਥਾਂ ਤੋਂ ਮਿ੍ਤ ਕ ਦੇਹ ਮਿਲੀ ਹੈ, ਉੱਥੇ ਕੋਈ ਕੈਮਰਾ ਵੀ ਨਹੀਂ ਲੱਗਾ ਹੋਇਆ।

ਇਹ ਨਵੀਂ ਕਲੋਨੀ ਬਣ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਾ ਰੈ ਸਿਕ ਟੀਮ ਵੀ ਮੌਕੇ ਤੇ ਪਹੁੰਚੀ ਹੈ। ਪੁਲਿਸ ਦੀਆਂ ਕਈ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਮਿ੍ਤ ਕ ਦੇ ਪਰਿਵਾਰ ਨੂੰ ਕਿਸੇ ਤੇ ਵੀ ਸ਼ੱ ਕ ਨਹੀਂ ਹੈ। ਮਿ੍ਤਕ ਦੇਹ ਦਾ ਸਿਵਲ ਹ ਸ ਪ ਤਾ ਲ ਵਿਚ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਮਿ੍ਤ ਕ ਦਾ ਪਰਿਵਾਰ ਇ ਨ ਸਾ ਫ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published. Required fields are marked *