ਪੋਪਟਲਾਲ ਦੀ ਪਤਨੀ ਦੀ ਖੂਬਸੂਰਤੀ ਅੱਗੇ ਫੇਲ ਹਨ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਹੀਰੋਇਨਾਂ

ਟੀ ਵੀ ਤੇ ਲਗਭਗ 14 ਸਾਲਾਂ ਤੋਂ ਚੱਲ ਰਿਹਾ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਬਹੁਤ ਸਾਰੇ ਦਰਸ਼ਕਾਂ ਦਾ ਮਨਪਸੰਦ ਸੀਰੀਅਲ ਬਣ ਚੁੱਕਾ ਹੈ। ਇਸ ਸੀਰੀਅਲ ਦੇ ਸਾਰੇ ਹੀ ਕਲਾਕਾਰਾਂ …

ਪੋਪਟਲਾਲ ਦੀ ਪਤਨੀ ਦੀ ਖੂਬਸੂਰਤੀ ਅੱਗੇ ਫੇਲ ਹਨ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਹੀਰੋਇਨਾਂ Read More

ਧੀ ਦੇ ਵਿਆਹ ਚ ਮਾਂ ਪਿਓ ਨੇ ਸੁੱਟੇ ਸੋਨੇ ਦੇ ਸਿੱਕੇ, ਪਕੌੜਿਆਂ ਦੀਆਂ ਪਲੇਟਾਂ ਛੱਡ ਸਿੱਕੇ ਲੁੱਟਣ ਲੱਗੇ ਬਰਾਤੀ

ਇਸ ਦੁਨੀਆਂ ਵਿੱਚ ਆਰਥਿਕ ਨਾ-ਬਰਾਬਰੀ ਤਾਂ ਹਰ ਮੁਲਕ ਵਿੱਚ ਹੈ। ਭਾਵੇਂ ਕਈ ਵਿਕਾਸਸ਼ੀਲ ਮੁਲਕਾਂ ਵਿੱਚ ਵੀ ਹਾਲਾਤ ਠੀਕ ਨਹੀ ਹਨ ਪਰ ਜੋ ਸਥਿਤੀ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹੈ, ਉਹ …

ਧੀ ਦੇ ਵਿਆਹ ਚ ਮਾਂ ਪਿਓ ਨੇ ਸੁੱਟੇ ਸੋਨੇ ਦੇ ਸਿੱਕੇ, ਪਕੌੜਿਆਂ ਦੀਆਂ ਪਲੇਟਾਂ ਛੱਡ ਸਿੱਕੇ ਲੁੱਟਣ ਲੱਗੇ ਬਰਾਤੀ Read More

ਇੰਗਲੈਂਡ ਦੇ ਸੁੰਨਸਾਨ ਜੰਗਲਾਂ ਚੋਂ ਮਿਲੀ 58 ਸਾਲਾ ਪੰਜਾਬੀ ਵਿਅਕਤੀ ਦੀ ਲਾਸ਼

ਪੰਜਾਬੀ ਆਪਣੇ ਮਿਹਨਤੀ ਸੁਭਾਅ ਲਈ ਦੁਨੀਆਂ ਭਰ ਵਿੱਚ ਜਾਣੇ ਜਾਂਦੇ ਹਨ। ਉਹ ਜਿੱਥੇ ਵੀ ਗਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਦੁਨੀਆਂ ਦੇ ਕਾਫੀ ਮੁਲਕਾਂ ਵਿੱਚ ਭਾਰਤੀ …

ਇੰਗਲੈਂਡ ਦੇ ਸੁੰਨਸਾਨ ਜੰਗਲਾਂ ਚੋਂ ਮਿਲੀ 58 ਸਾਲਾ ਪੰਜਾਬੀ ਵਿਅਕਤੀ ਦੀ ਲਾਸ਼ Read More

ਸਰਦਾਰ ਜੀ ਨੇ ਜਾਨ ਤੇ ਖੇਡਕੇ ਬਚਾਈ ਡੋਰ ਚ ਫਸੇ ਬਾਜ ਦੀ ਜਾਨ

ਅਜੇ ਕੁਝ ਦਿਨ ਪਹਿਲਾਂ ਹੀ ਬਸੰਤ ਦਾ ਤਿਓਹਾਰ ਲੰਘਿਆ ਹੈ। ਸੁਣਨ ਨੂੰ ਮਿਲਦਾ ਹੈ, ਆਈ ਬਸੰਤ ਪਾਲ਼ਾ ਉਡੰਤ। ਬਸੰਤ ਤੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ। ਸਰਦੀ ਤੋਂ ਰਾਹਤ ਮਿਲਣ …

ਸਰਦਾਰ ਜੀ ਨੇ ਜਾਨ ਤੇ ਖੇਡਕੇ ਬਚਾਈ ਡੋਰ ਚ ਫਸੇ ਬਾਜ ਦੀ ਜਾਨ Read More

ਮਹਿਲਾ ਅਫਸਰ ਨਾਲ ਹੋ ਗਈ ਇਸ ਬੰਦੇ ਦੀ ਬਹਿਸ, ਦੇਖੋ ਵੀਡੀਓ

ਰਾਣਾ ਗੁਰਜੀਤ ਦੇ ਬੰਦਿਆਂ ਅਤੇ ਪਿੰਡ ਵਾਸੀਆਂ ਵਿਚਕਾਰ ਪੈਦਾ ਹੋਏ ਟਕਰਾਅ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਲਗਾਏ ਜਾਣ ਵਾਲੇ ਧਰਨੇ ਕਾਰਨ ਪੈਦਾ ਹੋਈ ਸਥਿਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ …

ਮਹਿਲਾ ਅਫਸਰ ਨਾਲ ਹੋ ਗਈ ਇਸ ਬੰਦੇ ਦੀ ਬਹਿਸ, ਦੇਖੋ ਵੀਡੀਓ Read More

ਘਰਵਾਲੇ ਨੇ ਚੁੱਕਿਆ ਕਮੇਡੀਅਨ ਭਾਰਤੀ ਤੇ ਹੱਥ

ਛੋਟੇ ਪਰਦੇ ਤੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟਪੋਟ ਕਰ ਦੇਣ ਵਾਲੀ ਕਮੇਡੀ ਅਦਾਕਾਰਾ ਭਾਰਤੀ ਸਿੰਘ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ ਹੈ। ਉਨ੍ਹਾਂ ਦ‍ਾ ਨਾਮ ਸੁਣਦੇ ਹੀ ਸਾਡੀਆਂ ਅੱਖਾਂ …

ਘਰਵਾਲੇ ਨੇ ਚੁੱਕਿਆ ਕਮੇਡੀਅਨ ਭਾਰਤੀ ਤੇ ਹੱਥ Read More

ਜਿਉਂਦੇ ਬੰਦੇ ਦੀ ਹਾਜ਼ਰੀ ਚ ਪਾ ਦਿੱਤਾ ਉਸੇ ਦਾ ਭੋਗ

ਜਿਸ ਇਨਸਾਨ ਦਾ ਜਨਮ ਹੋਇਆ ਹੈ, ਉਸ ਨੇ ਇੱਕ ਦਿਨ ਇਸ ਦੁਨੀਆਂ ਤੋ ਜਾਣਾ ਜ਼ਰੂਰ ਹੈ। ਇਹ ਅਟੱਲ ਸਚਾਈ ਹੈ। ਕਿਸੇ ਵਿਅਕਤੀ ਦੇ ਹਮੇਸ਼ਾ ਲਈ ਅੱਖਾਂ ਬੰਦ ਕਰ ਲੈਣ ਤੋਂ …

ਜਿਉਂਦੇ ਬੰਦੇ ਦੀ ਹਾਜ਼ਰੀ ਚ ਪਾ ਦਿੱਤਾ ਉਸੇ ਦਾ ਭੋਗ Read More

7 ਸਮੁੰਦਰ ਪਾਰੋਂ ਆਈ ਗੋਰੀ ਨੇ ਕੀਤਾ ਇਸ ਮੁੰਡੇ ਨਾਲ ਵਿਆਹ

ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਬਹੁਤ ਛੋਟਾ ਕਰ ਦਿਖਾਇਆ ਹੈ। ਸੋਸ਼ਲ ਮੀਡੀਆ ਦੀ ਮੱਦਦ ਨਾਲ ਸਾਨੂੰ ਦੁਨੀਆਂ ਭਰ ਦੀ ਜਾਣਕਾਰੀ ਹੋਣ ਲੱਗੀ ਹੈ। 7 ਸਮੁੰਦਰ ਪਾਰ ਬੈਠੇ ਮੁੰਡੇ ਕੁੜੀਆਂ ਦੀਆਂ …

7 ਸਮੁੰਦਰ ਪਾਰੋਂ ਆਈ ਗੋਰੀ ਨੇ ਕੀਤਾ ਇਸ ਮੁੰਡੇ ਨਾਲ ਵਿਆਹ Read More

ਰਵੀ ਤੋਂ ਬਣਿਆ ਰੀਆ ਜੱਟੀ, ਮਿਲਿਆ ਸੱਚਾ ਪਿਆਰ ਕਰਨ ਵਾਲਾ ਪਤੀ

ਦਿਲ ਉੱਤੇ ਕਿਸੇ ਦਾ ਵੀ ਜ਼ੋਰ ਨਹੀਂ। ਇਹ ਕਿਸੇ ਦੇ ਵੀ ਪਿੱਛੇ ਲੱਗ ਤੁਰਦਾ ਹੈ ਅਤੇ ਲੱਖ ਮੋੜਿਆਂ ਵੀ ਨਹੀਂ ਮੁੜਦਾ। ਪਿਆਰ ਤਾਂ ਕਹਿੰਦੇ ਰਾਹ ਜਾਂਦਿਆਂ ਨਾਲ ਪੈ ਜਾਂਦਾ ਹੈ। …

ਰਵੀ ਤੋਂ ਬਣਿਆ ਰੀਆ ਜੱਟੀ, ਮਿਲਿਆ ਸੱਚਾ ਪਿਆਰ ਕਰਨ ਵਾਲਾ ਪਤੀ Read More

ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਧੱਕੜ ਟਰੈਕਟਰਾਂ, ਦੇਖੋ ਤਸਵੀਰਾਂ

ਵਿਗਿਆਨੀਆਂ ਮੁਤਾਬਕ ਮਨੁੱਖ ਨੂੰ ਅੱਜ ਵਾਲੀ ਸਥਿਤੀ ਵਿੱਚ ਪਹੁੰਚਣ ਲਈ ਹਜ਼ਾਰਾਂ ਲੱਖਾਂ ਸਾਲ ਲੱਗੇ ਹਨ। ਮਨੁੱਖੀ ਹੌਲੀ ਹੌਲੀ ਵਿਕਾਸ ਕਰਦਾ ਰਿਹਾ। ਪਹਿਲਾਂ ਉਹ ਜੰਗਲ ਵਿੱਚ ਰਹਿੰਦਾ ਸੀ ਅਤੇ ਜਾਨਵਰਾਂ ਦਾ …

ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਧੱਕੜ ਟਰੈਕਟਰਾਂ, ਦੇਖੋ ਤਸਵੀਰਾਂ Read More