ਸੋਸ਼ਲ ਮੀਡੀਆ ਤੇ ਰੋਜ਼ਾਨਾ ਅਨੇਕਾਂ ਹੀ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਕਈ ਵਾਰ ਤਾਂ ਇਨ੍ਹਾਂ ਨੂੰ ਦੇਖਣ ਵਾਲਾ ਚੱਕਰ ਵਿੱਚ ਪੈ ਜਾਂਦਾ ਹੈ। ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਇਹ ਕੀ ਹੋ ਰਿਹਾ ਹੈ? ਕੁਝ ਵੀ ਹੋਵੇ ਅਜਿਹੀਆਂ ਵੀਡੀਓਜ਼ ਲੋਕਾਂ ਲਈ ਚਰਚਾ ਦਾ ਵਿਸ਼ਾ ਜ਼ਰੂਰ ਬਣਦੀਆਂ ਹਨ। ਲੋਕਾਂ ਨੂੰ ਗੱਲਾਂ ਕਰਨ ਲਈ ਇੱਕ ਵਿਸ਼ਾ ਮਿਲ ਜਾਂਦਾ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਜ ਕਲ੍ਹ ਵਾਇਰਲ ਹੋ ਰਹੀ ਹੈ। ਇਹ ਇੱਕ ਸਟੇਜ ਦਾ ਦ੍ਰਿਸ਼ ਹੈ।
ਸਟੇਜ ਤੇ ਇੱਕ ਡਾਂਸਰ ਨੱਚ ਰਹੀ ਹੈ। ਸਟੇਜ ਤੇ ਇੱਕ ਹੋਰ ਸ਼ਖਸ਼ ਦਿਖਾਈ ਦੇ ਰਿਹਾ ਹੈ। ਜੋ ਇਸ ਡਾਂਸਰ ਕੁੜੀ ਨਾਲ ਠੁਮਕੇ ਲਗਾਉਂਦਾ ਹੋਇਆ ਨਜ਼ਰ ਆਉਂਦਾ ਹੈ। ਇਸ ਵਿਅਕਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਬਿਹਾਰ ਸੂਬੇ ਤੋਂ ਜੇ ਡੀ ਯੂ ਦਾ ਸਾਬਕਾ ਵਿਧਾਇਕ ਸ਼ਾਮ ਬਹਾਦਰ ਸਿੰਘ ਹੈ ਅਤੇ ਇਹ ਵੀਡੀਓ ਜੇ ਬੀ ਨਗਰ ਦੇ ਪਰਵਾਰਾ ਥਾਣੇ ਅਧੀਨ ਪੈਂਦੇ ਇਲਾਕੇ ਦੀ ਹੈ ਪਰ ਅਸੀਂ ਇਸ ਦੀ ਸਚਾਈ ਬਾਰੇ ਕੁਝ ਨਹੀਂ ਜਾਣਦੇ।
ਇਸ ਵੀਡੀਓ ਦੇ ਸਮੇਂ ਅਤੇ ਸਥਾਨ ਬਾਰੇ ਸਾਡਾ ਚੈਨਲ ਕਿਸੇ ਵੀ ਕਿਸਮ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ਵਿੱਚ ਲੋਕ ਦੇਖ ਰਹੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਬਾਰੇ ਹਰ ਕਿਸੇ ਦੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਹਨ।