ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਇੱਕ ਲੜਕੀ ਦੀ ਜਾਨ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਮਿ੍ਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਮੇਅਰ ਦੇ ਗਾ ਰ ਡ ਤੇ ਮਾਮਲਾ ਦਰਜ ਕੀਤਾ ਜਾਵੇ। ਗਾ ਰ ਡ ਦੀ ਗੱਡੀ ਨੂੰ ਵੀ ਮਾਮਲੇ ਵਿੱਚ ਰੱਖਿਆ ਜਾਵੇ। ਨਹੀਂ ਤਾਂ ਉਨ੍ਹਾਂ ਵੱਲੋਂ ਲੜਕੀ ਦੀ ਮਿ੍ਤਕ ਦੇਹ ਨੂੰ ਜਗਤਪੁਰਾ ਚੌਕ ਵਿੱਚ ਰੱਖ ਕੇ ਪ੍ਰ ਦ ਰ ਸ਼ ਨ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ
ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਮੇਅਰ ਦੇ ਡਰਾਈਵਰ ਨੇ ਇੱਕ ਲੜਕੀ ਦੀ ਜਾਨ ਲੈ ਲਈ ਸੀ। ਫੇਰ ਉਸ ਨੇ ਆਪਣੇ ਤੇ ਵੀ ਗ ਲੀ ਚਲਾ ਲਈ ਸੀ। ਡਰਾਈਵਰ ਮਨਪ੍ਰੀਤ ਸਿੰਘ ਮਨੀ ਭਗਤ ਨਗਰ ਦਾ ਰਹਿਣ ਵਾਲਾ ਸੀ। ਘ ਟ ਨਾ ਨੂੰ ਅੰ ਜਾ ਮ ਦੇਣ ਲਈ ਉਹ ਲੜਕੀ ਦੇ ਘਰ ਪਹੁੰਚਿਆ ਸੀ। ਲੜਕੀ ਦੇ ਪਰਿਵਾਰ ਦਾ ਦੋ ਸ਼ ਹੈ ਕਿ ਡਰਾਈਵਰ ਨੇ ਘ ਟ ਨਾ ਨੂੰ ਅੰ ਜਾ ਮ ਦੇਣ ਲਈ ਮੇਅਰ ਦੇ ਗਾ ਰ ਡ ਦੀ ਗੱਡੀ ਅਤੇ ਪ ਸ ਤ ਲ ਦੇ ਵਰਤੋਂ ਕੀਤੀ ਹੈ। ਇਸ ਲਈ ਗਾ ਰ ਡ ਤੇ ਮਾਮਲਾ ਦਰਜ ਕੀਤਾ ਜਾਵੇ।
ਉਸ ਦੀ ਗੱਡੀ ਨੂੰ ਵੀ ਮਾਮਲੇ ਦੇ ਵਿੱਚ ਰੱਖਿਆ ਜਾਵੇ। ਪੁਲਿਸ ਉਨ੍ਹਾਂ ਨੂੰ ਕਹਿ ਰਹੀ ਹੈ ਕਿ ਮਿ੍ਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਅੰ ਤਿ ਮ ਸ ਸ ਕਾ ਰ ਕਰ ਦਿੱਤਾ ਜਾਵੇ ਪਰ ਉਹ ਅਜਿਹਾ ਨਹੀਂ ਕਰਨਗੇ। ਕੁਝ ਜਥੇਬੰਦੀਆਂ ਵੀ ਇਸ ਪਰਿਵਾਰ ਦੀ ਹਮਾਇਤ ਵਿੱਚ ਆ ਗਈਆਂ ਹਨ। ਉਨ੍ਹਾਂ ਨੇ ਪੁਲਿਸ ਪ੍ਰ ਸ਼ਾ ਸ ਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਮਿ੍ਤਕ ਦੇਹ ਨੂੰ ਜਗਤਪੁਰਾ ਚੌਕ ਵਿੱਚ ਰੱਖ ਕੇ ਪ੍ਰ ਦ ਰ ਸ਼ ਨ ਕਰਨਗੇ।
ਦੂਜੇ ਪਾਸੇ ਪੁਲਿਸ ਨੇ ਮੇਅਰ ਦੇ ਗਾ ਰ ਡ ਨੂੰ ਸ ਸ ਪੈਂ ਡ ਕਰ ਦਿੱਤਾ ਹੈ। ਪੁਲਿਸ ਬਾਕੀ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਰਹੀ ਹੈ। ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲੇ ਆਪਣੀ ਮੰਗ ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਪ੍ਰ ਸ਼ਾ ਸਨ ਆਪਣੇ ਮੁਲਾਜ਼ਮ ਤੇ ਕਾਰਵਾਈ ਨਹੀਂ ਕਰ ਰਿਹਾ। ਹੁਣ ਦੇਖਣਾ ਹੋਵੇਗਾ ਕਿ ਆਖਰ ਦੋਵੇਂ ਧਿਰਾਂ ਦੀ ਕਿਸ ਗੱਲ ਤੇ ਸਹਿਮਤੀ ਹੁੰਦੀ ਹੈ?