22 ਸਾਲ ਦਾ ਸੋਹਣਾ ਪੰਜਾਬੀ ਮੁੰਡਾ-ਮੋਤ ਤੋਂ ਪਹਿਲਾਂ ਮੰਗੀ ਦਸਤਾਰ-live ਵੀਡੀਓ ਬਣਾ ਚੁੱਕਿਆ ਗਲਤ ਕਦਮ

ਨਵਾਂ ਸ਼ਹਿਰ ਦੇ ਪਿੰਡ ਵਿੱਚ ਇੱਕ ਲੜਕੇ ਵਰਿੰਦਰ ਸਿੰਘ ਨੇ ਆਪਣੇ ਪਰਿਵਾਰ ਨਾਲ ਹੋਏ ਧੱ-ਕੇ ਕਾਰਨ ਆਪਣੀ ਜਾਨ ਗਵਾ ਲਈ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਆਪਣੇ ਨਾਲ ਹੋਏ ਧੱ-ਕੇ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਅਤੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਵੀਡੀਓ ਵਿੱਚ ਪਿੰਡ ਦੇ ਨੰਬਰਦਾਰ ਸੁੱਚਾ ਰਾਮ ਉਸ ਦੀ ਪਤਨੀ ਜੇ ਪਿੰਡ ਦੀ ਸਰਪੰਚ ਹੈ। ਹਲਕਾ ਵਿਧਾਇਕ ਅੰਗਦ ਸੈਣੀ ਅਤੇ ਹੋਰਾਂ ਦੇ ਨਾਮ ਲਏ ਹਨ। ਉਸ ਨੇ ਆਪਣੀ ਖੋਹੀ ਹੋਈ ਦਸਤਾਰ ਵੀ ਪਰਿਵਾਰ ਨੂੰ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਮ੍ਰਤਕ ਲੜਕੇ ਵਰਿੰਦਰ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਪਰਿਵਾਰ ਦੀ ਖਿੱ-ਚ-ਧੂ-ਹ ਕੀਤੀ ਗਈ।

ਦੂਜੀ ਧਿਰ ਵਾਲੇ ਉਨ੍ਹਾਂ ਦੀ ਜ਼ਮੀਨ ਤੇ ਕ-ਬ-ਜ਼ਾ ਕਰਨਾ ਚਾਹੁੰਦੇ ਸਨ। ਦੂਜੀ ਧਿਰ ਵਿੱਚ ਨੰਬਰਦਾਰ ਸੁੱਚਾ ਰਾਮ ਅਤੇ ਹੋਰ ਵਿਅਕਤੀ ਹਨ। ਜੋ ਹਲਕਾ ਵਿਧਾਇਕ ਦੀ ਸ਼-ਹਿ ਤੇ ਅਜਿਹਾ ਕਰ ਰਹੇ ਹਨ। ਪੁਲਿਸ ਨੇ ਉ-ਲ-ਟਾ ਉਸ ਨੂੰ ਹੀ 24 ਘੰਟੇ ਥਾਣੇ ਅੰਦਰ ਰੱਖਿਆ। ਦੂਜੀ ਧਿਰ ਵਾਲੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੀਆਂ ਦਸਤਾਰਾਂ ਉਤਾਰ ਕੇ ਲੈ ਗਏ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਜਿਨ੍ਹਾਂ ਵਿਅਕਤੀਆਂ ਦੇ ਵੀਡੀਓ ਵਿੱਚ ਨਾਮ ਲਏ ਹਨ। ਜੇਕਰ ਉਨ੍ਹਾਂ ਤੇ ਮਾਮਲਾ ਦਰਜ ਨਾ ਹੋਇਆ ਤਾਂ ਉਹ ਮ੍ਰਤਕ ਦੇਹ ਦਾ ਸੰ-ਸ-ਕਾ-ਰ ਨਹੀਂ ਕਰਨਗੇ। ਵੀਡੀਓ ਵਿੱਚ ਮ੍ਰਤਕ ਵਰਿੰਦਰ ਸਿੰਘ ਨੇ ਦੋ-ਸ਼ ਲਗਾਏ ਹਨ ਕਿ

ਉਨ੍ਹਾਂ ਨੇ ਐਸ.ਐਸ.ਪੀ. ਤੋਂ ਜਾਂਚ ਦੀ ਮੰਗ ਕੀਤੀ ਸੀ ਪਰ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਇੱਕ ਲੜਕੇ ਅਨੁਸਾਰ ਵਰਿੰਦਰ ਸਿੰਘ ਦੇ ਪਰਿਵਾਰ ਦੀ ਫਸਲ ਵਾਹ ਦਿੱਤੀ ਗਈ। ਤੂ-ੜੀ ਦੇ ਕੁੱਪ ਢਾ-ਹ ਦਿੱਤੇ ਗਏ ਅਤੇ ਪਰਿਵਾਰ ਦੀ ਖਿੱ-ਚ-ਧੂ-ਹ ਕੀਤੀ ਗਈ। ਕੁਝ ਰਾਜਨੀਤਿਕ ਨੇਤਾਵਾਂ ਨੇ ਵੀ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਤਕ ਦੁਆਰਾ ਬਣਾਈ ਗਈ ਵੀਡੀਓ ਜਾਂਚ ਦਾ ਵਿਸ਼ਾ ਹੈ। ਹੁਣ ਆਉਣ ਵਾਲੇ ਸਮੇਂ ਦੌਰਾਨ ਪਤਾ ਲੱਗੇਗਾ ਕਿ ਹਲਕਾ ਵਿਧਾਇਕ ਅਤੇ ਨੰਬਰਦਾਰ ਅਤੇ ਸਰਪੰਚ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *