4 ਵਿਗੜੇ ਪੰਜਾਬੀਆਂ ਦਾ ਪੁਲਿਸ ਨੇ ਚੰਗੀ ਤਰ੍ਹਾਂ ਦਿਮਾਗ ਕੀਤਾ ਸੈੱਟ

ਅੱਜਕਲ ਦੇਖਿਆ ਜਾਵੇ ਤਾਂ ਲੁੱ-ਟਾਂ ਖੋ-ਹਾਂ ਆਮ ਹੀ ਹੋ ਗਈਆਂ ਹਨ। ਨੌਜਵਾਨ ਪਿ-ਸ-ਤੌ-ਲ ਦੀ ਨੋਕ ਤੇ ਦਿਨ-ਦਿਹਾੜੇ ਹੀ ਲੁੱ-ਟ ਖੋ-ਹ ਕਰਦੇ ਹਨ। ਲੋਕ ਅਜਿਹਾ ਕਰਨ ਲੱਗੇ ਬਿਲਕੁਲ ਵੀ ਨਹੀਂ ਸੋਚਦੇ ਕਿ ਉਹ ਕਿਸੇ ਦੀ ਮਿਹਨਤ ਨਾਲ ਕੀਤੀ ਗਈ ਕਮਾਈ ਨੂੰ ਲੈ ਕੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚਾਰ ਨੌਜਵਾਨਾਂ ਨੇ ਪ-ਸ-ਤੋ-ਲ ਦੀ ਨੋਕ ਤੇ ਇਕ ਨੌਜਵਾਨ ਤੋਂ ਗੱਡੀ ਖੋ ਲਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਤਰੀਕ ਨੂੰ ਰਾਤ 11 ਵਜੇ ਇੱਕ ਹੌਂਡਾ ਕਾਰ ਚੋ-ਰੀ ਹੋਈ ਸੀ, ਜਿਸ ਨੂੰ ਚਾਰ ਨੌਜਵਾਨਾਂ ਨੇ ਪ-ਸ-ਤੋ-ਲ ਦੀ ਨੋਕ ਤੇ ਗੱਡੀ ਦੇ ਮਾਲਕ ਮਿਅੰਕ ਨੰਦਾ ਤੋਂ ਖੋ ਲਿਆ ਸੀ। ਜਦੋ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਆਪਣੀ ਇੱਕ ਟੀਮ ਤਿਆਰ ਕੀਤੀ। ਇਸ ਟੀਮ ਨੇ ਸ-ਖ਼-ਤ ਮਿਹਨਤ ਕਰਕੇ ਦੋ-ਸ਼ੀ-ਆਂ ਦੀ ਭਾਲ ਕੀਤੀ। ਜਿਨ੍ਹਾਂ ਵਿੱਚੋਂ 3 ਨੂੰ ਫੜ ਲਿਆ ਗਿਆ।

ਇਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ, ਜਤਿੰਦਰ ਜੱਜ ਅਤੇ ਕੁਮਾਰ ਕੋਹਲੀ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਗੱਡੀ ਵੀ ਬ-ਰਾ-ਮ-ਦ ਕਰ ਲਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਗੱਡੀ ਦਾ ਨੰਬਰ ਵੀ ਬਦਲ ਦਿੱਤਾ ਅਤੇ ਗੱਡੀ ਦਾ ਰੰਗ ਵੀ ਬਦਲ ਕੇ ਹੋਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਚੌਥਾ ਦੋ-ਸ਼ੀ ਜਿਸ ਦਾ ਨਾਮ ਰਾਜਾ ਉਸ ਨੂੰ ਇਨ੍ਹਾਂ ਦਾ ਮਾਸਟਰ ਕਿਹਾ ਜਾ ਸਕਦਾ ਹੈ, ਕਿਉਂਕਿ ਉਸ ਉੱਤੇ ਪਹਿਲਾਂ ਵੀ ਇਕ ਪਰਚਾ ਦਰਜ ਹੈ।

ਇਹਨਾਂ ਤਿੰਨਾਂ ਤੇ ਪਹਿਲਾਂ ਕੋਈ ਵੀ ਪਰਚਾ ਦਰਜ ਨਹੀਂ ਹੈ। ਪੁਲਿਸ ਵੱਲੋਂ ਰਾਜਾ ਦੀ ਭਾਲ ਜਾਰੀ ਹੈ। ਮਿਅੰਕ ਨੰਦਾ ਦਾ ਕਹਿਣਾ ਹੈ ਕਿ ਉਹ 29 ਤਰੀਕ ਨੂੰ ਆਪਣੇ ਭਰਾ ਨੂੰ ਦ-ਵਾ-ਈ ਦੇਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨਾਲ ਇਹ ਘਟਨਾ ਵਾਪਰ ਗਈ। ਪੁਲਿਸ ਨੇ ਉਨ੍ਹਾਂ ਦੀ ਬਹੁਤ ਹੀ ਮੱ-ਦ-ਦ ਕੀਤੀ ਅਤੇ ਉਹ ਪੁਲਿਸ ਅਧਿਕਾਰੀ ਰੋਬਿਨ ਅਤੇ ਪੂਰੀ ਪੁਲਿਸ ਟੀਮ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *