5 ਸਾਲਾਂ ਬੱਚੇ ਦੀ ਮੋਤ ਬਣੀ ਰਹੱਸ-2 ਲੱਖ ਚ ਕਰਨਾ ਚਾਹੁੰਦੇ ਸੀ ਬੱਚੇ ਦਾ ਸੌਦਾ-ਦੇਖੋ ਪੂਰੀ ਵੀਡੀਓ

ਮੋਗਾ ਦੇ ਥਾਣਾ ਸਿਟੀ 2 ਅਧੀਨ ਪੈਂਦੇ ਇਲਾਕੇ ਵਿੱਚ ਪੰਜ ਸਾਲ ਦੇ ਇੱਕ ਬੱਚੇ ਦੀ ਕ-ਰੰ-ਟ ਲੱਗਣ ਨਾਲ ਜਾਨ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚਾ ਆਪਣੀ ਮਾਂ ਪੂਜਾ ਰਾਣੀ ਨਾਲ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਜਦ ਕਿ ਪੂਜਾ ਰਾਣੀ ਦੇ ਸਹੁਰੇ ਧਰਮਕੋਟ ਵਿੱਚ ਹਨ। ਉਸ ਦਾ ਆਪਣੇ ਪਤੀ ਗੁਰਪ੍ਰੀਤ ਸਿੰਘ ਨਾਲ ਤ ਲਾ ਕ ਦਾ ਕੇ-ਸ ਚੱਲਦਾ ਸੀ। ਪੂਜਾ ਦੇ ਸਹੁਰੇ ਪਰਿਵਾਰ ਨੇ ਦੋ-ਸ਼ ਲਗਾਏ ਹਨ ਕਿ ਬੱਚੇ ਦੇ ਨਾਨਕਿਆਂ ਨੇ ਬੱਚੇ ਦੇ ਕ-ਰੰ-ਟ ਲਗਾ ਕੇ ਉਸ ਦੀ ਜਾਨ ਲੈ ਲਈ ਹੈ। ਪੁਲੀਸ ਨੇ ਮ੍ਰਤਕ ਦੇ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ 6 ਮਹੀਨੇ ਤੋਂ ਆਪਣੇ ਪੇਕੇ ਰਹਿ ਰਹੀ ਹੈ ਅਤੇ ਉਸ ਦਾ ਅਦਾਲਤ ਵਿਚ ਕੇ-ਸ ਚਲਦਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੱਸ ਨੇ ਕਿਸੇ ਰਾਹੀਂ ਉਨ੍ਹਾਂ ਨੂੰ ਸੁ ਨੇ ਹਾ ਦਿੱਤਾ ਸੀ ਕਿ ਉਹ 2 ਲੱਖ ਰੁਪਏ ਦੇ ਦੇਣ ਨਹੀਂ ਤਾਂ ਉਨ੍ਹਾਂ ਨੂੰ ਬੱਚਾ ਨਹੀਂ ਮਿਲੇਗਾ। ਗੁਰਪ੍ਰੀਤ ਨੇ ਸ਼ੱ-ਕ ਜਤਾਇਆ ਹੈ ਕਿ ਬੱਚੇ ਦੇ ਕ-ਰੰ-ਟ ਲਗਾ ਕੇ ਉਸ ਦੀ ਜਾਨ ਲਈ ਗਈ ਹੈ। ਉਸ ਨੇ ਆਪਣੇ ਸਾਰੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੂਜਾ ਰਾਣੀ ਦੀ ਨੂੰਹ ਦਰਸ਼ਨਾਂ ਰਾਣੀ ਨੇ ਵੀ ਆਪਣੀ ਨੂੰਹ ਅਤੇ ਉਸ ਦੇ ਪੇਕੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਦਰਸ਼ਨਾ ਰਾਣੀ ਨੇ ਪੂਜਾ ਦੇ ਕਿਸੇ ਨਾਲ ਨਾ-ਜਾ-ਇ-ਜ਼ ਸਬੰਧਾਂ ਦੀ ਗੱਲ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਬੱਚੇ ਦੇ ਨਾਨਕਿਆਂ ਵੱਲੋਂ ਦ-ਰ-ਖਾ-ਸ-ਤ ਦਿੱਤੀ ਗਈ ਹੈ ਕਿ ਬੱਚੇ ਦੇ ਸੰ-ਸ-ਕਾ-ਰ ਤੇ ਬੱਚੇ ਦਾ ਦਾਦਕਾ ਪਰਿਵਾਰ ਹੰ-ਗਾ-ਮਾ ਕਰ ਸਕਦਾ ਹੈ। ਜਦ ਕਿ ਬੱਚੇ ਦੇ ਦਾਦਕਾ ਪਰਿਵਾਰ ਵੱਲੋਂ ਸ਼ੱ-ਕ ਜ਼ਾ-ਹਿ-ਰ ਕੀਤਾ ਗਿਆ ਹੈ ਕਿ ਬੱਚੇ ਦੀ ਜਾਨ ਜਾਣ ਵਿੱਚ ਬੱਚੇ ਦੇ ਨਾਨਕੇ ਪਰਿਵਾਰ ਦਾ ਹੱਥ ਹੋ ਸਕਦਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਦੀ ਦ ਰ ਖਾ ਸ ਤ ਦੇ ਆਧਾਰ ਤੇ ਬੱਚੇ ਦੀ ਮ੍ਰਤਕ ਦੇਹ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *