6 ਮਹੀਨੇ ਪਹਿਲਾਂ ਧੀ ਦਾ ਵਿਆਹ-ਅੱਜ ਦੇਖੋ ਕਿਵੇਂ ਮਿਲੀ ਮੋਤ-ਪੱਖੇ ਨਾਲ ਲਟਕਦੀ ਮਿਲੀ ਨਵ ਵਿਆਹੀ

ਪਠਾਨਕੋਟ ਵਿੱਚ 6 ਮਹੀਨੇ ਪਹਿਲਾਂ ਵਿਆਹੀ ਇੱਕ ਵਿਆਹੁਤਾ ਨੇ ਛੱਤ ਨਾਲ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ ਹੈ। ਵਿਆਹੁਤਾ ਗ-ਰ-ਭ-ਵ-ਤੀ ਸੀ ਅਤੇ ਉਸ ਦੇ ਪੇਟ ਵਿੱਚ ਬੱਚਾ ਸੀ। ਪਰਿਵਾਰ ਵਿੱਚ ਅਕਸਰ ਹੀ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ। ਵਿਆਹੁਤਾ ਦੀ ਮੋਬਾਈਲ ਰਿਚਾਰਜ ਕਰਨ ਦੀ ਮੰਗ ਕਰਨ ਕਰਕੇ ਮਾਮਲਾ ਉ-ਲ-ਝ ਗਿਆ ਅਤੇ ਵਿਆਹੁਤਾ ਦੀ ਜਾਨ ਚਲੀ ਗਈ। ਵਿਆਹੁਤਾ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਦੇ ਦੋ-ਸ਼ ਲਾਏ ਹਨ। ਉਨ੍ਹਾਂ ਨੇ ਮਾਮਲੇ ਲਈ ਮ੍ਰਤਕਾ ਦੇ ਸਹੁਰੇ ਪਰਿਵਾਰ ਦੇ ਨਾਲ ਨਾਲ ਉਸ ਦੀ ਸ਼ਾ-ਦੀ-ਸ਼ੁ-ਦਾ ਨਣਦ ਨੂੰ ਵੀ ਜ਼ਿੰ-ਮੇ-ਵਾ-ਰ ਦੱਸਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਜਵਾਈ ਪਹਿਲਾਂ ਬੈਂਕ ਵਿੱਚ ਜਾਂਦਾ ਸੀ। ਹੁਣ ਘਰ ਹੀ ਦੁਕਾਨ ਕਰਦਾ ਹੈ। ਸਹੁਰਾ ਪਰਿਵਾਰ ਅਕਸਰ ਹੀ ਉਨ੍ਹਾਂ ਦੀ ਧੀ ਨੂੰ ਤਾ-ਹ-ਨੇ ਦਿੰਦਾ ਰਹਿੰਦਾ ਸੀ। ਉਹ ਦਾਜ ਮੰਗਦੇ ਰਹਿੰਦੇ ਸਨ। ਉਨ੍ਹਾਂ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਬਹੁਤ ਹੀ ਲਾ-ਲ-ਚੀ ਹੈ। ਅਕਸਰ ਹੀ ਉਨ੍ਹਾਂ ਦੀ ਧੀ ਦਾ ਮੋਬਾਇਲ ਰੀਚਾਰਜ ਕਰਨ ਦੇ ਮਾਮਲੇ ਤੇ ਬ-ਵਾ-ਲ ਖੜ੍ਹਾ ਹੋ ਜਾਂਦਾ ਸੀ। ਉਨ੍ਹਾਂ ਨੇ ਦੋ-ਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦੀ ਜਾਨ ਲਈ ਗਈ ਹੈ। ਉਨ੍ਹਾਂ ਦਾ ਜਵਾਈ ਉਨ੍ਹਾਂ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਤੁਸੀਂ ਸਵੇਰੇ ਆ ਕੇ ਆਪਣੀ ਧੀ ਨੂੰ ਸਮਝਾ ਜਾਣਾ। ਜਦ ਕਿ ਉਸ ਦੇ ਸਹੁਰੇ ਪਰਿਵਾਰ ਨੇ ਆਪਣੀਆਂ 2 ਧੀਆਂ ਅਤੇ ਇੱਕ ਜਵਾਈ ਰਾਤ ਸਮੇਂ ਹੀ ਬੁਲਾ ਲਏ ਸਨ।

ਮ੍ਰਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਗ-ਰ-ਭ-ਵ-ਤੀ ਹੋਣ ਕਾਰਨ ਜਦੋਂ ਉਨ੍ਹਾਂ ਦੀ ਧੀ ਨੂੰ ਡਾਕਟਰੀ ਸ-ਹਾ-ਇ-ਤਾ ਦੀ ਲੋੜ ਪੈਂਦੀ ਸੀ ਤਾਂ ਵੀ ਉਸ ਪਰਿਵਾਰ ਨੂੰ ਖਰਚਾ ਚੁੱਭਦਾ ਸੀ। ਉਨ੍ਹਾਂ ਨੇ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਸਖਤ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਐਮਏ, ਬੀਐੱਡ ਪਾਸ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕਾ ਦਾ ਲੱਗਭੱਗ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਛੱਤ ਨਾਲ ਲਟਕਣ ਕਰਕੇ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *