8 ਮਹੀਨੇ ਬਾਅਦ ਛੁੱਟੀ ਆਇਆ ਫੌਜੀ, ਦੇਖੋ ਪਿੰਡ ਚ ਕੀ ਵਾਪਰ ਗਿਆ ਭਾਣਾ ਹੋਈ ਮੋਤ

ਇਨਸਾਨ ਮਨ ਵਿੱਚ ਅਨੇਕਾਂ ਖ਼ਿਆਲ ਲੈ ਕੇ ਉੱਡਿਆ ਫਿਰਦਾ ਹੈ। ਉਸ ਦੀ ਜ਼ਿੰਦਗੀ ਵਿੱਚ ਕੀ ਹੋਣ ਵਾਲਾ ਹੈ!! ਉਸ ਬਾਰੇ ਉਹ ਕੁਝ ਨਹੀਂ ਜਾਣਦਾ। ਹਲਕਾ ਪਾਇਲ ਦੇ ਪਿੰਡ ਗੋਬਿੰਦਪੁਰਾ ਦੇ ਫੌਜੀ ਨੌਜਵਾਨ ਗੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਨਾਲ ਵਾਪਰੀ ਘ-ਟ-ਨਾ ਨੇ ਸਭ ਨੂੰ ਸੋ-ਚਾਂ ਵਿੱਚ ਪਾ ਦਿੱਤਾ ਹੈ। ਉਸ ਨੂੰ ਡਿੱ-ਗੇ ਪਏ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਸ ਨੇ ਦਮ ਤੋ-ੜ ਦਿੱਤਾ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।

ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਮ੍ਰਤਕ ਫੌਜੀ ਗੁਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਗੁਰਜੀਤ ਸਿੰਘ ਫ਼ੌਜ ਵਿੱਚ ਨੌਕਰੀ ਕਰਦਾ ਸੀ ਅਤੇ ਚੀਨ ਦੀ ਸਰਹੱਦ ਤੇ ਤਾ-ਇ-ਨਾ-ਤ ਸੀ। ਉਹ 8 ਮਹੀਨੇ ਬਾਅਦ ਛੁੱਟੀ ਆਇਆ ਸੀ। ਉਹ 3 ਵਜੇ ਪਿੰਡ ਪਹੁੰਚਿਆ ਅਤੇ ਅੱਧੇ ਘੰਟੇ ਬਾਅਦ ਪਾਇਲ ਨੂੰ ਚਲਾ ਗਿਆ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਗੁਰਜੀਤ ਸਿੰਘ ਡਿੱਗਾ ਪਿਆ ਹੈ।

ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਹਸਪਤਾਲ ਵਿਚ ਉਸ ਦੇ ਗੁ-ਲੂ-ਕੋ-ਜ਼ ਲੱਗਾ ਸੀ। ਹਸਪਤਾਲ ਡਾਕਟਰ ਨਾ ਹੋਣ ਕਾਰਨ ਉਸ ਨੂੰ ਉਹ ਦੋਰਾਹੇ ਲੈ ਗਏ। ਜਿੱਥੇ ਈ.ਸੀ.ਜੀ. ਕਰਨ ਤੋਂ ਤੁ-ਰੰ-ਤ ਬਾਅਦ ਉਸ ਦੀ ਜਾਨ ਚਲੀ ਗਈ। ਮ੍ਰਤਕ ਦੇ ਪਿਤਾ ਨਛੱਤਰ ਸਿੰਘ ਅਨੁਸਾਰ ਗੁਰਜੀਤ ਸਿੰਘ ਦੀ ਉਮਰ 30 ਸਾਲ ਸੀ। ਉਹ 12 ਸਾਲ ਤੋਂ ਫ਼ੌ-ਜ ਵਿਚ ਭ-ਰ-ਤੀ ਸੀ। ਉਸ ਦਾ ਹਾਲੇ ਵਿਆਹ ਨਹੀਂ ਸੀ ਕੀਤਾ ਗਿਆ। ਉਨ੍ਹਾਂ ਨੇ ਗੁਰਜੀਤ ਸਿੰਘ ਬਾਰੇ ਉਸ ਦੇ ਅਫਸਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਉੱਥੋਂ 3-4 ਫ਼ੌਜੀ ਜਵਾਨ ਆਏ ਹਨ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਪਰਿਵਾਰ ਨੇ ਦੱਸਿਆ ਹੈ ਕਿ ਗੁਰਜੀਤ ਸਿੰਘ 29 ਪੰਜਾਬ ਰੈਜੀਮੈਂਟ ਵਿੱਚ ਲੇਹ ਲੱਦਾਖ ਚ ਤਾ-ਇ-ਨਾ-ਤ ਸੀ। ਉਹ ਵਾਲ ਕ-ਟਾ-ਉ-ਣ ਪਾਇਲ ਗਿਆ ਸੀ, ਉੱਥੇ ਡਿੱ-ਗਾ ਮਿਲਿਆ ਅਤੇ ਹਸਪਤਾਲ ਵਿਚ ਦਮ ਤੋ-ੜ ਗਿਆ। ਅਧਿਕਾਰੀ ਅਨੁਸਾਰ ਮ੍ਰਤਕ ਦੇ ਭਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਸੱ-ਚਾ-ਈ ਪਤਾ ਲੱਗੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *