ਦੋਸਤਾਂ ਨਾਲ ਘੁੰਮਣ ਗਿਆ ਸੀ ਪਹਾੜਾਂ ਤੇ, ਅੱਗੇ ਫਟ ਗਏ ਬੱਦਲ-ਵਾਪਰ ਗਿਆ ਅੱਤ ਦਾ ਭਾਣਾ

ਇਨਸਾਨ ਸੋਚਦਾ ਤਾਂ ਬਹੁਤ ਕੁੱਝ ਹੈ ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਮਨਜੂਰ ਹੈ। ਹਰ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚੰਗੀ ਕਾਮਨਾ ਕਰਦਾ ਹੈ ਪਰ ਕਿਸੇ …

Read More

ਰਾਤ ਉਸ ਦੇ ਪਤੀ ਨੇ ਉਸ ਦੇ ਭਰਾ

ਅੱਜ ਦੇ ਪਦਾਰਥਵਾਦੀ ਯੁਗ ਵਿਚ ਰਿਸ਼ਤਿਆਂ ਵਿਚ ਉਹ ਮਿਠਾਸ, ਉਹ ਆਪਣਾਪਨ ਖਤਮ ਹੁੰਦਾ ਜਾ ਰਿਹਾ ਹੈ। ਪਹਿਲਾਂ ਲੋਕ ਪਿਆਰ ਅਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ, ਪਰ ਅੱਜ ਕੱਲ ਛੋਟੀ ਮੋਟੀ …

Read More

ਜਵਾਨ ਮੁੰਡੇ ਦੀ ਮੋਤ ਤੋਂ ਬਾਅਦ ਭੜਕੇ ਲੋਕਾਂ ਨੇ ਪੁਲਿਸ ਨੂੰ ਵੀ ਨਹੀਂ ਬਖਸ਼ਿਆ

ਆਵਾਜਾਈ ਦੇ ਸਾਧਨ ਵਧਣ ਕਾਰਨ ਜਿੱਥੇ ਲੋਕਾਂ ਨੂੰ ਇਸ ਦਾ ਫਾਇਦਾ ਦੇਖਣ ਨੂੰ ਮਿਲਦਾ ਹੈ, ਉੱਥੇ ਹੀ ਇਸ ਦੇ ਉਲਟ ਇਨ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲਦੇ ਹਨ। ਇਸ ਲਈ ਆਵਾਜਾਈ …

Read More

ਮਾਂ ਨੇ ਬੱਚੀਆਂ ਨਾਲ ਕੀਤੀ ਵੱਡੀ ਜੱਗੋ ਤੇਰਵੀ, ਕਰਤੂਤ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ

ਦੁਨੀਆਂ ਵਿਚ ਸਾਰੇ ਰਿਸ਼ਤਿਆਂ ਨਾਲੋਂ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਜੋ ਕਿ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਵੀ ਦੇ ਸਕਦੀ ਹੈ, ਜਿਸ ਕਰਕੇ ਮਾਂ …

Read More

ਲਵਪ੍ਰੀਤ ਦੇ ਪਰਿਵਾਰ ਦੇ ਨਹੀਂ ਰੁਕ ਰਹੇ ਹੰਝੂ

ਆਈਲੈੱਟਸ ਪਾਸ ਕੁੜੀਆਂ ਦੁਆਰਾ ਮੁੰਡਿਆਂ ਨਾਲ ਧੋਖਾ ਕਰਨ ਦੇ ਮਾਮਲੇ ਹਰ ਰੋਜ਼ ਮੀਡੀਆ ਦੀ ਸੁਰਖ਼ੀ ਬਣਦੀਆਂ ਹਨ। ਹਾਲਾਂਕਿ ਹਰ ਇੱਕ ਮਾਮਲੇ ਦੀ ਅਲੱਗ ਅਲੱਗ ਸੱਚਾਈ ਹੈ। ਬਿਨਾਂ ਜਾਂਚ ਤੋਂ ਅਸੀਂ …

Read More

7 ਬੈਂਡਾਂ ਵਾਲੀ ਨੇ ਕਨੇਡਾ ਜਾ ਕੇ ਦਿਖਾਇਆ ਪਤੀ ਨੂੰ ਆਪਣਾ ਰੰਗ

ਕੋਈ ਸਮਾਂ ਸੀ ਜਦੋਂ ਐੱਨ ਆਰ ਆਈ ਲਾੜਿਆਂ ਦੁਆਰਾ ਪੰਜਾਬੀ ਕੁੜੀਆਂ ਨਾਲ ਧੋਖਾ ਕਰਨ ਦੇ ਮਾਮਲੇ ਸਾਹਮਣੇ ਆਇਆ ਕਰਦੇ ਸਨ ਪਰ ਹੁਣ ਸਮਾਂ ਇਸ ਦੇ ਉਲਟ ਹੀ ਹੋ ਗਿਆ ਹੈ। …

Read More

ਚੜ੍ਹਦੀ ਸਵੇਰ ਪੰਜਾਬ ਚ ਵੱਡਾ ਹਾਦਸਾ-ਦੇਖੋ ਕਿਵੇਂ ਮਚੀ ਹਾਹਾਕਾਰ

ਹੁਸ਼ਿਆਰਪੁਰ ਟਾਂਡਾ ਰੋਡ ਤੇ ਵਾਪਰੇ ਇਕ ਹਾਦਸੇ ਦਾ ਦ੍ਰਿਸ਼ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਕਿਸੇ ਕੋਲ ਕਹਿਣ ਨੂੰ ਕੁਝ ਨਹੀਂ ਸੀ। ਬਸ ਵਾਹਿਗੁਰੂ ਸ਼ਬਦ ਹੀ …

Read More

ਲਵਪ੍ਰੀਤ ਬੇਅੰਤ ਦੇ ਮਾਮਲੇ ਚ ਇੱਕ ਹੋਰ ਨਵਾਂ ਮੋੜ, ਦਿਨੋਂ-ਦਿਨ ਭਖਦਾ ਜਾ ਰਿਹਾ ਮਾਮਲਾ

ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਨੇੜੇ ਪੈਂਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਲੜਕੇ ਲਵਪ੍ਰੀਤ ਸਿੰਘ ਦੀ ਜਾਨ ਜਾਣ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਦੀ …

Read More

ਕਬੱਡੀ ਖਿਡਾਰੀ ਦੇ ਕ-ਤ-ਲ ਤੋਂ ਬਾਅਦ ਇਲਾਕੇ ਚ ਮਚ ਗਈ ਹਾਹਾਕਾਰ

ਮਾਛੀਵਾੜਾ ਵਿੱਚ ਆਪਸੀ ਗੱਲਬਾਤ ਕਰਕੇ ਕੁਝ ਕਬੱਡੀ ਖਿਡਾਰੀਆਂ ਨੇ ਇਕੱਠੇ ਹੋ ਕੇ ਇਕ ਕਬੱਡੀ ਖਿਡਾਰੀ ਦੀ ਜਾਨ ਲੈ ਲਈ। ਜਿਸ ਕਰਕੇ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਸੰਬੰਧੀਆਂ ਨੇ ਮਿਲ ਕੇ …

Read More

ਇੰਨਾ ਦਰਦਨਾਕ ਹਾਦਸਾ ਦੇਖਣ ਵਾਲਿਆਂ ਦੀ ਕੰਬ ਗਈ ਰੂਹ, ਦੇਖੋ ਕਿਵੇਂ ਵਿਛ ਗਈਆਂ ਲਾਸ਼ਾਂ

ਹੁਸ਼ਿਆਰਪੁਰ ਦੇ ਦਸੂਹਾ ਵਿੱਚ ਤੜਕੇ ਤੜਕੇ ਵਾਪਰੀ ਘਟਨਾ ਵਿੱਚ 3 ਨੌਜਵਾਨ ਦਮ ਤੋੜ ਗਏ ਹਨ। ਹਾਦਸਾ ਕਰੈਸ਼ਰ ਵਾਲੇ 2 ਟਿੱਪਰਾਂ ਦੇ ਵਿਚਕਾਰ ਇੱਕ ਟਾਟਾ 407 ਗੱਡੀ ਦੇ ਆਉਣ ਕਾਰਨ ਵਾਪਰਿਆ …

Read More