NRI ਮਹਿਲਾ ਨਾਲ ਰਿਜ਼ੋਰਟ ਚ ਹੋਈ ਬਦ ਸਲੂਕੀ, ਕੈਮਰੇ ਸਾਹਮਣੇ ਦੱਸੀ ਸਾਰੀ ਕਹਾਣੀ

ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਇੱਕ ਕੈਫੇ ਵਿੱਚ ਇੱਕ ਵਿਦੇਸ਼ੀ ਲੜਕੀ ਨਾਲ ਕੁਝ ਵਿਅਕਤੀਆਂ ਵੱਲੋਂ ਘ-ਟੀ-ਆ ਹ-ਰ-ਕ-ਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੜਕੀ ਦੇ ਸੱ-ਟਾਂ ਲੱਗੀਆਂ ਹਨ ਅਤੇ ਉਸ ਦਾ ਹੱਥ ਵੀ ਫ-ਰੈ-ਕ-ਚ-ਰ ਹੋ ਗਿਆ ਹੈ। ਲੜਕੀ ਦੇ ਸਾਥੀ ਦੀ ਵੀ ਖਿੱ-ਚ ਧੂ-ਹ ਕੀਤੀ ਗਈ ਹੈ। ਉਸ ਦੇ ਮੂੰਹ ਤੇ ਵਿ-ਸ-ਕੀ ਦਾ ਗਿਲਾਸ ਸੁੱ-ਟਿ-ਆ ਗਿਆ ਅਤੇ ਸਿਰ ਵਿਚ ਵੀ ਸੱ-ਟਾਂ ਮਾ-ਰੀ-ਆਂ ਗਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਆਪਣੇ ਨਾਲ ਬੀਤੀ ਦਾ-ਸ-ਤਾ-ਨ ਸੁਣਾਉਂਦੇ ਹੋਏ ਇਸ ਵਿਦੇਸ਼ੀ ਲੜਕੀ ਨੇ ਦੱਸਿਆ ਹੈ ਕਿ ਉਹ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਤੋਂ ਹੈ। ਉਹ ਇੱਥੇ ਆਪਣੇ ਪਰਿਵਾਰਕ ਦੋਸਤ ਨਾਲ ਆਈ ਸੀ। ਜਦੋਂ ਉਹ ਵਾ-ਸ਼-ਰੂ-ਮ ਤੋਂ ਵਾਪਸ ਆਈ ਤਾਂ ਕੁਝ ਵਿਅਕਤੀਆਂ ਨੇ ਉਸ ਦਾ ਹੱਥ ਫ-ੜ-ਕੇ ਉਸ ਨੂੰ ਅ-ਸੱ-ਭਿ-ਅ-ਕ ਸ਼ਬਦ ਕਹੇ। ਉਸ ਨੇ ਆਪਣੇ ਦੋਸਤ ਨੂੰ ਮ-ਦ-ਦ ਲਈ ਬੁਲਾਇਆ। ਲੜਕੀ ਦੇ ਦੱਸਣ ਮੁਤਾਬਿਕ ਇਨ੍ਹਾਂ ਲੋਕਾਂ ਨੇ ਉਸ ਦੇ ਦੋਸਤ ਦੇ ਮੂੰਹ ਵਿ-ਸ-ਕੀ ਦਾ ਗਿਲਾਸ ਮਾ-ਰਿ-ਆ।

ਉਹ 20-25 ਜਣੇ ਇਕੱਠੇ ਹੋ ਗਏ। ਉਨ੍ਹਾਂ ਕੋਲ ਖੰਜਰ ਆਦਿ ਸਨ। ਲੜਕੀ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਦੇ ਸਿਰ ਵਿੱਚ ਗਿਲਾਸ ਅਤੇ ਖੰ-ਜ਼-ਰ ਮਾ-ਰਿ-ਆ ਗਿਆ। ਲੜਕੀ ਦਾ ਆਪਣਾ ਹੱਥ ਫੈ-ਕ-ਚ-ਰ ਹੋ ਗਿਆ ਹੈ। ਉਸ ਦੀ ਪਿੱਠ ਅਤੇ ਅਤੇ ਹੋਰ ਸਰੀਰ ਉੱਤੇ ਵੀ ਸੱ-ਟਾਂ ਲੱਗੀਆਂ ਹਨ। ਲੜਕੀ ਅਨੁਸਾਰ ਉਸ ਨੇ ਪੁਲਿਸ ਨੂੰ ਬੁਲਾਇਆ। ਲੱਗਭਗ 20 ਮਿੰਟ ਵਿੱਚ ਪੁਲੀਸ ਆ ਗਈ ਪਰ ਤਦ ਤੱਕ ਦੋ-ਸ਼ੀ ਭੱਜ ਗਏ। ਉਸ ਨੂੰ ਦੋ-ਸ਼ੀ-ਆਂ ਦਾ ਹੁ-ਲੀ-ਆ ਚੰਗੀ ਤਰ੍ਹਾਂ ਯਾਦ ਹੈ।

ਲੜਕੀ ਦਾ ਕਹਿਣਾ ਹੈ ਕਿ ਇੱਥੇ 2-3 ਸੀ.ਸੀ.ਟੀ.ਵੀ ਹਨ। ਕੈਫੇ ਦਾ ਮਾਲਕ ਉਸ ਨੂੰ ਫੁ-ਟੇ-ਜ ਨਹੀਂ ਦੇ ਰਿਹਾ। ਜਦ ਕਿ ਹੋਰ ਨੂੰ ਉਸ ਨੇ ਲੀ-ਕ ਆ-ਊ-ਟ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਜਾਂਚ ਦਾ ਕੰਮ ਐਸ.ਐਚ.ਓ ਏਅਰਪੋਰਟ ਕਰ ਕਰ ਰਹੇ ਹਨ ਅਤੇ ਏ.ਸੀ.ਪੀ ਸੁਪਰਵਾਈਜ਼ ਕਰ ਰਹੇ ਹਨ। ਅਜੇ ਤੱਕ ਕੋਈ ਫ-ੜਿ-ਆ ਨਹੀਂ ਗਿਆ। ਜਾਂਚ ਦਾ ਕੰਮ ਚੱਲ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *