ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ- ਭਾਰਤੀਆਂ ਨੂੰ ਲੱਗ ਸਕਦੀਆਂ ਨੇ ਮੌਜਾਂ ਹੀ ਮੌਜਾਂ

ਅਮਰੀਕੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਵਿਦੇਸ਼ੀ ਡਾਕਟਰਾਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਦੀ ਗੱਲ ਆਖੀ ਜਾ ਰਹੀ ਹੈ। ਜੇਕਰ ਇਹ ਬਿੱਲ ਪਾਸ ਹੋ ਕੇ ਕਾ-ਨੂੰ-ਨ ਬਣ ਜਾਂਦਾ ਹੈ ਤਾਂ ਹੋ ਸਕਦਾ ਹੈ। ਇਸ ਦਾ ਵਧ ਤੋਂ ਵੱਧ ਲਾਭ ਭਾਰਤੀਆਂ ਨੂੰ ਮਿਲ ਸਕੇ। ਭਾਰਤ ਤੋਂ ਨਰਸਾਂ ਅਤੇ ਡਾਕਟਰ ਮੁੰਡੇ ਕੁੜੀਆਂ ਅਮਰੀਕਾ ਦਾ ਰੁੱ-ਖ ਕਰਨਗੇ। ਇਸ ਸਮੇਂ ਅਮਰੀਕਾ ਨੂੰ 15000 ਡਾਕਟਰਾਂ ਅਤੇ 25000 ਨਰਸਾਂ ਦੀ ਜ਼ਰੂਰਤ ਹੈ। ਜਿਨ੍ਹਾਂ ਕੋਲ ਐਚ-1-ਬੀ ਵੀਜ਼ਾ, ਜੇ-2 ਵੀਜ਼ਾ ਹੋਵੇ।

ਉਨ੍ਹਾਂ ਦੀ ਕਿਸਮਤ ਲੱਗ ਸਕਦੀ ਹੈ। ਅਮਰੀਕੀ ਸੰਸਦ ਵਿੱਚ ਉੱਥੋਂ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਬਿੱਲ ਪੇਸ਼ ਕਰਕੇ 40000 ਡਾਕਟਰਾਂ ਨਰਸਾਂ ਨੂੰ ਗਰੀਨ ਕਾਰਡ ਦੇਣ ਦੀ ਮੰਗ ਕੀਤੀ ਗਈ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਹੈਲਥ ਕੇਅਰ ਵਰਕ ਫੋਰਸ ਹੀਲੀਅਮ ਹੈਕਟਰ ਅਧੀਨ ਉਨ੍ਹਾਂ ਗ੍ਰੀਨ ਕਾਰਡਾਂ ਨੂੰ ਜਾਰੀ ਕੀਤਾ ਜਾਵੇਗਾ। ਜਿਨ੍ਹਾਂ ਨੂੰ ਪਿਛਲੇ ਸਾਲਾਂ ਵਿੱਚ ਸੰਸਦ ਨਹੀਂ ਮ-ਨ-ਜ਼ੂ-ਰ ਕਰ ਲਿਆ ਸੀ। ਪਰ ਕਿਸੇ ਨੂੰ ਸੌਂ-ਪੇ ਨਹੀਂ ਗਏ ਸਨ।

ਅਸੀਂ ਜਾਣਦੇ ਹਾਂ ਕਿ ਇਸ ਸਮੇਂ ਕੋਰੋਨਾ ਕਰਕੇ ਅਮਰੀਕਾ ਦੀ ਹਾਲਤ ਬਹੁਤ ਨਾ-ਜ਼ੁ-ਕ ਹੋ ਚੁੱਕੀ ਹੈ। ਸੰਸਾਰ ਵਿੱਚ ਸਭ ਤੋਂ ਵੱਧ ਕੋਰੋਨਾ ਨਾਲ ਜੁੜੇ ਮਾਮਲੇ ਅਮਰੀਕਾ ਵਿੱਚ ਦੇਖੇ ਜਾ ਰਹੇ ਹਨ। ਜਦ ਕਿ 80000 ਤੋਂ ਵੱਧ ਵਿਅਕਤੀ ਇਸ ਦੀ ਲ-ਪੇ-ਟ ਵਿਚ ਆਉਣ ਕਰਕੇ ਜਾਨ ਗੁਆ ਚੁੱਕੇ ਹਨ। ਇਸ ਸਥਿਤੀ ਨਾਲ ਨ-ਜਿੱ-ਠ-ਣ ਲਈ ਅਮਰੀਕਾ ਨੂੰ ਜ਼ਿਆਦਾ ਗਿਣਤੀ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਜ਼ਰੂਰਤ ਹੈ। ਹੁਣ ਭਾਰਤੀ ਨਰਸਾਂ ਅਤੇ ਡਾਕਟਰਾਂ ਨੂੰ ਅਮਰੀਕਾ ਦੇ ਵੀਜ਼ੇ ਮਿਲਣ ਦੀ ਉਮੀਦ ਜਾਰੀ ਹੈ।

Leave a Reply

Your email address will not be published. Required fields are marked *