ਆਸਟ੍ਰੇਲੀਆ ਤੋਂ ਆਈ ਵੱਡੀ ਮਾੜੀ ਖਬਰ- ਪੰਜਾਬੀ ਮੁੰਡੇ ਨਾਲ ਹੋਈ ਜੱਗੋਂ ਤੇਰਵੀਂ

ਆਸਟਰੇਲੀਆ ਤੋਂ ਪੰਜਾਬੀ ਟਰੱਕ ਡਰਾਈਵਰ ਗਗਨਦੀਪ ਸਿੰਘ ਚਾਹਲ ਦੀ ਹਾ-ਦ-ਸੇ ਵਿੱਚ ਜਾਨ ਜਾਣ ਦੀ ਖ਼ਬਰ ਨੇ ਉਸ ਦੇ ਪੰਜਾਬ ਦੇ ਖਰੜ ਵਿੱਚ ਰਹਿੰਦੇ ਮਾਪਿਆਂ ਦੀ ਜ਼ਿੰਦਗੀ ਵਿੱਚ ਹ-ਨੇ-ਰ ਕਰ ਦਿੱਤਾ ਹੈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਪੁੱਤਰ ਨੇ ਮੁ-ੜ ਜਿਉਂਦੇ ਜੀ-ਅ ਉਨ੍ਹਾਂ ਕੋਲੋਂ ਵਾਪਿਸ ਨਹੀਂ ਆਉਣਾ। ਦੱਸਿਆ ਜਾ ਰਿਹਾ ਹੈ ਕਿ 28 ਸਾਲਾ ਗਗਨਦੀਪ ਸਿੰਘ 5 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਉਹ ਟਰੱਕ ਚਲਾਉਂਦਾ ਸੀ। ਗਗਨਦੀਪ ਸਿੰਘ ਮਿਲਡਿਉਰਾ ਸ਼ਹਿਰ ਨੇੜੇ ਟਰੱਕ ਲੈ ਕੇ ਜਾ ਰਿਹਾ ਸੀ।

ਕਿਸੇ ਤਰ੍ਹਾਂ ਟਰੱਕ ਸੜਕ ਤੋਂ ਉੱਤਰ ਗਿਆ ਅਤੇ ਇੱਕ ਪਾਸੇ ਖੜ੍ਹੇ ਦਰੱਖਤ ਵਿਚ ਜਾ ਵੱਜਾ। ਇਸ ਦੇ ਨਾਲ ਹੀ ਟਰੱਕ ਨੂੰ ਅੱ-ਗ ਲੱਗ ਗਈ। ਐ-ਮ-ਰ-ਜੈਂ-ਸੀ ਸ-ਹਾ-ਇ-ਤਾ ਦੇ ਪਹੁੰਚਣ ਤੱਕ ਟਰੱਕ ਅੱ-ਗ ਦੀ ਲ-ਪੇ-ਟ ਵਿੱਚ ਆ ਗਿਆ ਅਤੇ ਗਗਨਦੀਪ ਸਿੰਘ ਨੂੰ ਬ-ਚਾ-ਇ-ਆ ਨਹੀਂ ਜਾ ਸਕਿਆ। ਗਗਨਦੀਪ ਸਿੰਘ ਚਾਹਲ ਦੇ ਮੈਲਬਰਨ ਰਹਿੰਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਗਗਨਦੀਪ ਦੀ 8 ਮਹੀਨੇ ਦੀ ਇੱਕ ਬੱਚੀ ਵੀ ਹੈ।

ਮ੍ਰਤਕ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਅਤੇ ਮਿਲਡਿਉਰਾ ਦੇ ਸਿੱਖ ਭਾਈਚਾਰੇ ਵੱਲੋਂ ਮ੍ਰਤਕ ਦੇ ਮਾਤਾ ਪਿਤਾ ਦੇ ਆਸਟਰੇਲੀਆ ਪਹੁੰਚਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਮ੍ਰਤਕ ਦੀਆਂ ਅੰ-ਤਿ-ਮ ਰਸਮਾਂ ਨਿ-ਭਾ ਸਕਣ। ਮਿਲਦਿਆ ਪੁਲਿਸ ਦੇ ਸੀਨੀਅਰ ਸਾਰਜੈਂਟ ਜੇਮਸ ਬੋਵਨ ਦਾ ਕਹਿਣਾ ਹੈ ਕਿ ਹਾ-ਦ-ਸਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਇਸ ਬਾਰੇ ਪੁਲਿਸ ਨੂੰ ਦੱਸਿਆ ਜਾਵੇ।

Leave a Reply

Your email address will not be published. Required fields are marked *