ਆਹ ਕੀ ਹੋ ਗਿਆ ਕਿਸਾਨਾਂ ਦੇ ਇਕੱਠ ਚ- ਲੱਖ ਲਾਹ ਨਤ ਇਹੋ ਜਿਹੀ ਕਰਤੂਤ ਕਰਨ ਵਾਲਿਆਂ ਤੇ

ਕੇਂਦਰ ਸਰਕਾਰ ਦੁਆਰਾ ਖੇਤੀ ਸਬੰਧੀ ਆ-ਰ-ਡੀ-ਨੈਂ-ਸਾਂ ਨੂੰ ਪਾਸ ਕੀਤੇ ਜਾਣ ਪ੍ਰਤੀ ਰੋ-ਸ ਪ੍ਰਗਟਾਉਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰ ਗਾ ਰਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਤੋਂ ਬਿਨਾਂ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਨੇ ਵੀ ਬੰਦ ਦਾ ਸਮਰਥਨ ਕੀਤਾ। ਇਨ੍ਹਾਂ ਭਾਰਤੀਆਂ ਵੱਲੋਂ ਆਪਣੇ ਪੱਧਰ ਤੇ ਵੱਖ ਵੱਖ ਤੌਰ ਤੇ ਧ-ਰ-ਨੇ ਵੀ ਲਗਾਏ ਗਏ। ਇਨ੍ਹਾਂ ਰੋ-ਸ ਧ-ਰ-ਨਿ-ਆਂ ਵਿੱਚ ਰਾਜਨੀਤਕ ਆਗੂਆਂ ਤੋਂ ਬਿਨਾਂ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੇ ਕਈ ਕਲਾਕਾਰ ਵੀ ਨਿੱ-ਤ-ਰੇ। ਉਨ੍ਹਾਂ ਨੇ ਡ-ਟ-ਕੇ ਕਿਸਾਨਾਂ ਦੀ ਹ-ਮਾ-ਇ-ਤ ਕੀਤੀ।

ਮਾਨਸਾ ਵਿੱਚ ਵੀ ਖੇਤੀ ਆਰਡੀਨੈਂਸਾਂ ਪ੍ਰਤੀ ਰੋ-ਸ ਪ੍ਰਗਟਾਉਣ ਲਈ ਕਿਸਾਨਾਂ ਵੱਲੋਂ ਧ-ਰ-ਨਾ ਦਿੱਤਾ ਗਿਆ। ਇਸ ਵਿੱਚ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲੇ ਨੇ ਵੀ ਸ਼-ਮੂ-ਲੀ-ਅ-ਤ ਕੀਤੀ। ਜਿੱਥੇ ਸਿੱਧੂ ਮੂਸੇਵਾਲਾ ਨਾਲ ਉਸ ਦੇ ਸਾਥੀ ਵੀ ਸ਼ਾਮਿਲ ਹੋਏ। ਜਿੱਥੇ ਇਹ ਲੋਕ ਆਰਡੀਨੈਂਸਾਂ ਪ੍ਰਤੀ ਰੋ-ਸ ਪ੍ਰਗਟਾਉਣ ਲਈ ਪਹੁੰਚੇ ਸਨ। ਉਥੇ ਹੀ ਕੁਝ ਚੋ-ਰ ਕਿਸਮ ਦੇ ਲੋਕ ਆਪਣੇ ਉਦੇਸ਼ ਦੀ ਪੂਰਤੀ ਲਈ ਪਹੁੰਚੇ ਹੋਏ ਸਨ। ਕਈ ਚੋ-ਰਾਂ ਨੇ ਲੋਕਾਂ ਦੀਆਂ ਜੇਬਾਂ ਸਾਫ਼ ਕਰ ਦਿੱਤੀਆਂ। ਇਸ ਧਰਨੇ ਦੌਰਾਨ ਇੱਕ ਨੌਜਵਾਨ ਦਾ ਲਾਇਸੰਸੀ ਰਿਵਾਲਵਰ ਚੋਰੀ ਹੋਣ ਦੀ ਵੀ ਖਬਰ ਹੈ

ਇਹ ਚੋ-ਰ ਅਜਿਹੇ ਥਾਂ ਤੇ ਆ ਕੇ ਵੀ ਇਸ ਤਰ੍ਹਾਂ ਦੀਆਂ ਕ-ਰ-ਤੂ-ਤਾਂ ਕਰਨ ਤੋਂ ਬਾ-ਜ਼ ਨਹੀਂ ਆਉਂਦੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਾਨਸਾ ਵਿੱਚ ਹ-ਥਿ-ਆ-ਰ ਲੈ ਕੇ ਆਉਣ ਤੇ ਪਾ-ਬੰ-ਦੀ ਲਗਾਈ ਹੋਈ ਹੈ ਪਰ ਪਾ-ਬੰ-ਦੀ ਦੇ ਬਾਵਜੂਦ ਵੀ ਇੱਥੇ ਰਿ-ਵਾ-ਲ-ਵ-ਰ ਕਿਵੇਂ ਪਹੁੰਚ ਗਏਇਸ ਤੋਂ ਬਿਨਾਂ ਦੀਪ ਸਿੱਧੂ ਦਾ ਮੋਬਾਇਲ ਵੀ ਧ-ਰ-ਨੇ ਵਿੱਚ ਖੋ ਗਿਆ। ਇਹ ਤਾਂ ਉਹ ਮਾਮਲੇ ਹਨ, ਜੋ ਸਾਹਮਣੇ ਆ ਗਏ। ਅਜਿਹੇ ਕਿੰਨੇ ਹੀ ਮਾਮਲੇ ਹੋਣਗੇ। ਜਿਨ੍ਹਾਂ ਬਾਰੇ ਹਾਲੇ ਜਾਣਕਾਰੀ ਨਹੀਂ ਮਿਲ ਸਕੀ।

Leave a Reply

Your email address will not be published. Required fields are marked *