ਆਹ ਕੀ ਹੋ ਗਿਆ ਥਾਣੇ ਅੰਦਰ-ਪੁਲਿਸ ਤੇ ਕੁੜੀ ਵਿਚਕਾਰ ਹੋਈ ਬਹਿਸ-ਦੇਖੋ ਮੌਕੇ ਦੀ ਵੀਡੀਓ

ਬਠਿੰਡਾ ਪੁਲੀਸ ਸਟੇਸ਼ਨ ਵਿੱਚ ਮਾਲਵਾਲੇ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਮ ਦੀ ਮਹਿਲਾ ਨਾਲ ਪੁਲਿਸ ਵੱਲੋਂ ਧੱ-ਕਾ ਕੀਤਾ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਮਨਦੀਪ ਕੌਰ ਥਾਣੇ ਵਿੱਚ ਬਿਆਨ ਦਰਜ ਕਰਾਉਣ ਗਈ ਸੀ। ਪੁਲਿਸ ਵੱਲੋਂ ਉਸ ਤੇ 751 ਦਾ ਪਰਚਾ ਦਰਜ ਕਰਨ ਦੀ ਧ-ਮ-ਕੀ ਦਿੱਤੀ ਗਈ। ਪੁਲਿਸ ਨੇ ਅਮਨਦੀਪ ਕੌਰ ਤੇ ਦੋ-ਸ਼ ਲਗਾਏ ਹਨ ਕਿ ਉਹ ਜਸਕੀਰਤ ਸਿੰਘ ਨਾਮ ਦੇ ਵਿਅਕਤੀ ਦੇ ਗਲ ਪਈ ਹੈ। ਜਿਸ ਕਰਕੇ ਪੁਲਿਸ ਉਸ ਤੇ ਬਣਦੀ ਕਾ-ਨੂੰ-ਨੀ ਕਾਰਵਾਈ ਕਰੇਗੀ।

ਅਮਨਦੀਪ ਕੌਰ ਦੇ ਵਕੀਲ ਨੇ ਇਸ ਘ-ਟ-ਨਾ ਦੇ ਰੋ-ਸ ਵਜੋਂ ਪਟੀਸ਼ਨ ਪਾਈ ਹੈ। ਉਨ੍ਹਾਂ ਨੇ ਪੁਲੀਸ ਦੇ ਇਸ ਵਤੀਰੇ ਦੀ ਨਿ-ਖੇ-ਧੀ ਕੀਤਾ ਹੈ। ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇੱਕ ਵਿਅਕਤੀ 15 ਦਿਨ ਤੋਂ ਥਾਣੇ ਦੇ ਚੱਕਰ ਕੱ-ਟ ਰਿਹਾ ਹੈ। ਉਸ ਦੀ ਸੁਣਵਾਈ ਨਹੀਂ ਹੋ ਰਹੀ। ਜਦ ਕਿ ਦੂਸਰੇ ਵਿਅਕਤੀ ਦੀ ਆਉਂਦੇ ਸਾਰ ਹੀ ਸੁਣਵਾਈ ਹੋ ਗਈ ਅਤੇ ਪਹਿਲੇ ਤੇ ਪਰਚਾ ਕਰ ਦਿੱਤਾ। ਥਾਣਾ ਮੁਖੀ ਦਾ ਕਹਿਣਾ ਹੈ ਕਿ ਜਸਕੀਰਤ ਸਿੰਘ ਅਤੇ ਵਿਨੋਦ ਕੁਮਾਰ ਦਾ ਆਪਸੀ ਵਿ-ਵਾ-ਦ ਹੈ ਅਤੇ ਅਮਨਦੀਪ ਕੌਰ ਵਿਨੋਦ ਕੁਮਾਰ ਦੇ ਨਾਲ ਆਈ ਸੀ।

ਉਹ ਪੁਲਿਸ ਦੀ ਹਾਜ਼ਰੀ ਵਿੱਚ ਜਸਕੀਰਤ ਸਿੰਘ ਦੇ ਗਲ ਪਈ ਹੈ। ਇਸ ਲਈ ਉਸ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ। ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਅਮਨਦੀਪ ਕੌਰ 376 ਦੇ ਮਾਮਲੇ ਦੀ ਸ਼ਿ-ਕਾ-ਰ ਹੈ। ਇਸ ਨੂੰ ਇ-ਨ-ਸਾ-ਫ਼ ਨਹੀਂ ਮਿਲ ਰਿਹਾ। ਇਸ ਮਾਮਲੇ ਦਾ ਦੋ-ਸ਼ੀ ਜੇ-ਲ੍ਹ ਵਿੱਚ ਹੈ। ਦੋ-ਸ਼ੀ ਧਿਰ ਵਿਨੋਦ ਕੁਮਾਰ ਤੋਂ ਚਾਹੁੰਦੀ ਹੈ ਕਿ ਕਿ ਉਹ ਜਾਂ ਤਾਂ ਸਮਝੌਤਾ ਕਰ ਲਵੇ ਜਾਂ ਉਹ ਲੜਕੀ ਦੇ ਉਲਟ ਗਵਾਹੀ ਦੇ ਦੇਵੇ। ਉਨ੍ਹਾਂ ਨੇ ਵਿਨੋਦ ਦੀ ਖਿੱ-ਚ ਧੂ-ਹ ਕੀਤੀ।

ਵਿਨੋਦ ਕੁਮਾਰ ਜਾਂਚ ਵਿੱਚ ਬਿਆਨ ਦੇਣ ਕਾਰਨ 376 ਮਾਮਲੇ ਦਾ ਗਵਾਹ ਬਣ ਚੁੱਕਾ ਹੈ। ਵਕੀਲ ਦਾ ਕਹਿਣਾ ਹੈ ਕਿ ਅਮਨਦੀਪ ਨੂੰ ਖ-ਦ-ਸ਼ਾ ਹੈ ਕਿ ਹੁਣ ਉਸ ਦੇ ਗਵਾਹ ਤੇ ਦ-ਬਾ-ਅ ਪਾ ਕੇ ਉਸ ਨੂੰ ਮੁ-ਕ-ਰਾ-ਇ-ਆ ਜਾ ਰਿਹਾ ਹੈ। ਇਸ ਕਰਕੇ ਉਹ ਵਿਨੋਦ ਕੁਮਾਰ ਨਾਲ ਥਾਣੇ ਗਈ ਸੀ। ਵਕੀਲ ਅਨੁਸਾਰ ਉਨ੍ਹਾਂ ਨੇ ਮੀਡੀਆ ਰਾਹੀਂ ਸਾਰੀ ਘ-ਟ-ਨਾ ਦੀ ਜਾਣਕਾਰੀ ਲੈ ਕੇ ਪ-ਟੀ-ਸ਼-ਨ ਪਾਈ ਹੈ। ਮੀਡੀਆ ਦੀਆਂ ਕਲਿੱਪ ਵੀ ਭੇਜੀਆਂ ਹਨ। ਵਕੀਲ ਦਾ ਕਹਿਣਾ ਹੈ ਕਿ ਅਮਨਦੀਪ ਨੂੰ ਇ-ਨ-ਸਾ-ਫ ਮਿਲਣਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *