ਇਸ ਪਿੰਡ ਚ ਹੋਈ ਵੱਡੀ ਅਨਹੋਣੀ- ਮਾਪਿਆਂ ਦੀਆਂ ਅੱਖਾਂ ਸਾਹਮਣੇ ਗਈ ਮਾਸੂਮਾਂ ਦੀ ਜਾਨ-ਦੇਖੋ ਮੌਕੇ ਦੀ ਵੀਡੀਓ

ਸੰਗਰੂਰ ਦੇ ਇੱਕ ਪਿੰਡ ਵਿੱਚ ਗ਼-ਰੀ-ਬ ਘਰਾਂ ਦੇ 2 ਬੱਚਿਆਂ ਦੀ ਦਸਤ ਅਤੇ ਉਲਟੀਆਂ ਲੱਗਣ ਕਰਕੇ ਜਾਨ ਚਲੀ ਗਈ। ਜਦ ਕਿ ਤੀਸਰੇ ਬੱਚੇ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਇਨ੍ਹਾਂ ਬੱਚਿਆਂ ਦੇ ਹਫਤਾ ਪਹਿਲਾਂ ਪੋਲੀਓ ਦੇ ਟੀ-ਕੇ ਲਗਾਏ ਗਏ ਸਨ। ਇਹ ਟੀ-ਕੇ ਪਿੰਡ ਗੁੱਜਰਾਂ ਦੀ ਡਿਸਪੈਂਸਰੀ ਦੇ ਡਾਕਟਰਾਂ ਨੇ ਲਗਾਏ ਸਨ। ਇਹ ਪਰਿਵਾਰ ਕਲੋਨੀਆਂ ਵਿੱਚ ਰਹਿੰਦੇ ਹਨ। ਦਮ ਤੋ-ੜ-ਨ ਵਾਲੀ ਲੜਕੀ ਦੀ ਉਮਰ ਡੇਢ ਮਹੀਨਾ ਹੈ ਅਤੇ ਲੜਕੇ ਦੀ ਉਮਰ ਸਾਢੇ ਚਾਰ ਮਹੀਨੇ ਹੈ। ਜਦ ਕਿ ਹਸਪਤਾਲ ਵਿੱਚ ਦਾਖਲ ਦੀ ਉਮਰ ਵੀ ਸਾਢੇ ਚਾਰ ਮਹੀਨੇ ਹੈ। ਪੀ-ੜ-ਤ ਪਰਿਵਾਰਾਂ ਨੇ ਜਾਂਚ ਦੀ ਮੰਗ ਕੀਤੀ ਹੈ। ਇਨ੍ਹਾਂ ਪਰਿਵਾਰਾਂ ਦੇ ਦੱਸਣ ਮੁਤਾਬਿਕ ਹਫਤਾ ਪਹਿਲਾਂ ਡਿਸਪੈਂਸਰੀ ਅਤੇ ਡਾਕਟਰਾਂ ਨੇ ਬੱਚਿਆਂ ਦੇ ਪੋਲੀਓ ਦੇ ਟੀ-ਕੇ ਲਗਾਏ ਸਨ।

ਇਨ੍ਹਾਂ ਟੀ-ਕਿ-ਆਂ ਤੋਂ ਤਿੰਨ ਦਿਨ ਬਾਅਦ ਬੱਚਿਆਂ ਨੂੰ ਦਸਤ ਅਤੇ ਉਲਟੀਆਂ ਲੱਗ ਗਈਆਂ। ਬੱਚਿਆਂ ਦੀ ਤ-ਬੀ-ਅ-ਤ ਖ-ਰਾ-ਬ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਵੱਖ ਵੱਖ ਥਾਵਾਂ ਤੇ ਦ-ਵਾ-ਈ ਦਿਵਾਉਂਦੇ ਰਹੇ। ਇੱਕ ਬੱਚੇ ਦੀ ਸਿਵਲ ਹਸਪਤਾਲ ਸੰਗਰੂਰ ਵਿੱਚ ਜਾਨ ਚਲੀ ਗਈ ਅਤੇ ਦੂਸਰੇ ਦੀ ਪਟਿਆਲਾ ਦੇ ਹਸਪਤਾਲ ਵਿੱਚ ਜੀਵਨ ਲੀਲਾ ਸ-ਮਾ-ਪ-ਤ ਹੋ ਗਈ। ਅਜੇ ਇੱਕ ਹੋਰ ਬੱਚਾ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਹੈ। ਉਸ ਦੀ ਹਾਲਤ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਇਨ੍ਹਾਂ ਤਿੰਨਾਂ ਹੀ ਪਰਿਵਾਰਾਂ ਦੇ ਘਰ ਵੀ ਨੇੜੇ ਨੇੜੇ ਹਨ। ਇਨ੍ਹਾਂ ਲੋਕਾਂ ਨੇ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕਰਕੇ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਗ-ਲ-ਤੀ ਕਿੱਥੇ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਬੱਚੇ ਹਸਪਤਾਲ ਦਾਖ਼ਲ ਰਹੇ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ। ਜਦੋਂ ਬੱਚਿਆਂ ਦਾ ਦਿ-ਹਾਂ-ਤ ਹੋ ਗਿਆ ਤਾਂ ਹੁਣ ਸਰਕਾਰੀ ਅਧਿਕਾਰੀ ਵੀ ਪਹੁੰਚ ਗਏ। ਤਹਿਸੀਲਦਾਰ ਪਟਵਾਰੀ ਐਸ ਐਚ ਓ ਅਤੇ ਐੱਸ ਐਮ ਓ ਮੌਕੇ ਤੇ ਪਹੁੰਚੇ ਹਨ। ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਕੋਈ ਅ-ਣ-ਗ-ਹਿ-ਲੀ ਨਹੀਂ ਕੀਤੀ ਗਈ। ਬੱਚਿਆਂ ਦੇ ਟੀ-ਕੇ ਲਗਾਏ ਗਏ ਸਨ। ਡਾਕਟਰਾਂ ਦੀ ਟੀਮ ਦੀ ਮੀਟਿੰਗ ਕਰਕੇ ਰਾਏ ਲਈ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਵੀ ਬੱਚਿਆਂ ਨੂੰ ਇਹ ਟੀ-ਕੇ ਲਗਾਏ ਗਏ ਹਨ। ਉਹ ਸਰਵੇ ਕਰਵਾਕੇ ਪਤਾ ਕਰਨਗੇ ਅਤੇ ਜਿੱਥੇ ਕਿਤੇ ਜ਼ਰੂਰਤ ਹੋਈ ਬੱਚਿਆਂ ਨੂੰ ਡਾ-ਕ-ਟ-ਰੀ ਸ-ਹਾ-ਇ-ਤਾ ਦਿੱਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *