ਇੰਨਾ ਕਲਯੁਗੀ ਭਰਾ ਨਾ ਰੱਬ ਕਿਸੇ ਨੂੰ ਦੇਵੇ, ਆਪਣੇ ਹੀ ਭਰਾ ਨਾਲ ਕੀਤਾ ਦਿਲ ਕਮਬਾਊ ਕਾਂਡ

ਅ-ਮ-ਲ ਦੀ ਵਰਤੋਂ ਕਰਨ ਵਾਲੇ ਬੰਦੇ ਨੂੰ ਚੰਗੇ ਮਾੜੇ ਦੀ ਪ-ਰ-ਖ ਨਹੀਂ ਰਹਿੰਦੀ। ਉਹ ਕਿਸੇ ਦੀ ਵੀ ਜਾਨ ਲੈ ਸਕਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਭਰਾ ਹੀ ਭਰਾ ਦੀਆਂ ਬਾਹਵਾਂ ਹੁੰਦੇ ਹਨ। ਭਰਾ ਹੀ ਭਰਾ ਦਾ ਸਾਥ ਦਿੰਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਅ-ਮ-ਲ ਦੀ ਲੋ-ਰ ਵਿੱਚ ਭਰਾ ਦੂਸਰੇ ਭਰਾ ਦੀ ਜਾਨ ਵੀ ਲੈ ਸਕਦਾ ਹੈ। ਘ-ਟ-ਨਾ ਜਲੰਧਰ ਦੇ ਕਬੀਰ ਨਗਰ ਦੀ ਹੈ, ਜਿੱਥੇ ਦਾ-ਰੂ ਦੀ ਲੋ-ਰ ਵਿੱਚ 2 ਭਰਾ ਆਪਸ ਵਿਚ ਬਹਸ ਪਏ ਅਤੇ ਇੱਕ ਨੇ ਦੂਸਰੇ ਦੀ ਜਾਨ ਲੈ ਲਈ।

ਹੋਸ਼ ਉਡਾਉਣ ਵਾਲੀ ਗੱਲ ਇਹ ਹੈ ਕਿ ਸਿਰਫ 375 ਰੁਪਏ ਪਿੱਛੇ ਭਰਾ ਨੇ ਇੰਨਾ ਵੱਡਾ ਕਾਰਾ ਕਰ ਦਿੱਤਾ। ਮਨੀ ਨਾਮ ਦੇ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਉਹ 3 ਭਰਾ ਕਬੀਰ ਨਗਰ ਦੀ 6 ਨੰਬਰ ਗਲੀ ਵਿੱਚ ਕਿਰਾਏ ਤੇ ਰਹਿੰਦੇ ਹਨ। ਉਹ ਖੁਦ ਕਿਸੇ ਦੋਸਤ ਦੇ ਘਰ ਪਾਰਟੀ ਤੇ ਗਿਆ ਹੋਇਆ ਸੀ। ਇਸੇ ਦੌਰਾਨ ਉਸ ਨੂੰ ਪਰਿਵਾਰ ਨੇ ਫੋਨ ਤੇ ਦੱਸਿਆ ਕਿ ਰੋਹਿਤ ਅਤੇ ਪੰਕਜ ਦਾ-ਰੂ ਦੀ ਲੋ-ਰ ਵਿੱਚ ਆਪਸ ਵਿੱਚ ਬਹਸ ਰਹੇ ਹਨ।

ਪਰਿਵਾਰ ਨੇ ਉਸ ਨੂੰ ਘਰ ਆਉਣ ਲਈ ਕਿਹਾ। ਮ੍ਰਤਕ ਦੀ ਮਾਂ ਅੰਜਲੀ ਸਹਿਗਲ ਅਤੇ ਪਿਤਾ ਸਵਾਮੀ ਸਹਿਗਲ ਨੇ ਜਾਣਕਾਰੀ ਦਿੱਤੀ ਹੈ ਕਿ ਪੰਕਜ ਚਾਂਦੀ ਦਾ ਕੰਮ ਕਰਦਾ ਸੀ ਅਤੇ ਰੋਹਿਤ ਪੇਂਟ ਦਾ ਕੰਮ ਕਰਦਾ ਹੈ। ਦੋਵੇਂ ਭਰਾ ਇਕੱਠੇ ਦਾ-ਰੂ ਪੀ ਰਹੇ ਸਨ। ਇਸ ਦੌਰਾਨ ਪੰਕਜ ਨੇ ਰੋਹਿਤ ਤੋਂ 375 ਰੁਪਏ ਵਾਪਸ ਮੰਗ ਲਏ। ਪੰਕਜ ਦਾ ਕਹਿਣਾ ਸੀ ਕਿ ਰੋਹਿਤ ਉਸ ਤੋਂ ਦਾ-ਰੂ ਪੀਂਦਾ ਰਹਿੰਦਾ ਹੈ।

ਉਹ ਉਸ ਤੋਂ ਲਏ ਹੋਏ 375 ਰੁਪਏ ਵਾਪਸ ਕਰੇ। ਇੰਨੀ ਗੱਲ ਪਿੱਛੇ ਰੋਹਿਤ ਨੇ ਆਪਣੇ ਭਰਾ ਪੰਕਜ ਤੇ ਚਾ-ਕੂ ਨਾਲ ਵਾ-ਰ ਕਰ ਦਿੱਤਾ। ਇਸ ਤੋਂ ਬਾਅਦ ਰੋਹਿਤ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਕਜ ਨੂੰ ਈ.ਐੱਸ.ਆਈ ਹਸਪਤਾਲ ਲਿਜਾਇਆ ਗਿਆ ਹੈ। ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਪੁਲੀਸ ਨੇ ਮਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *