ਓਏ ਮਾੜੇ ਬੰਦਿਓ ਮੱਝਾਂ ਨੂੰ ਤਾਂ ਛੱਡ ਦਿੰਦੇ- ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਯਕੀਨ ਨੀ ਸੀ ਕਰਨਾ

ਜ਼ਿਲ੍ਹਾ ਪਟਿਆਲਾ ਦੀ ਬਸੰਤਪੁਰਾ ਪੁਲੀਸ ਚੌਕੀ ਅਧੀਨ ਪੈਂਦੇ ਪਿੰਡ ਵਿੱਚ ਨਸੀਬ ਸਿੰਘ ਨਾਮ ਦੇ ਵਿਅਕਤੀ ਦੀਆਂ ਰਾਤ ਨੂੰ ਕੋਈ ਮੱਝਾਂ ਚੋ-ਰੀ ਕਰਕੇ ਲੈ ਗਿਆ। ਅੱਜ ਕੱਲ੍ਹ ਪੰਜਾਬ ਵਿਚ ਮੱਝਾਂ ਚੋ-ਰੀ ਕਰਨ ਦੀਆਂ ਘ-ਟ-ਨਾ-ਵਾਂ ਬਹੁਤ ਵਾਪਰ ਰਹੀਆਂ ਹਨ। ਰਾਤ ਸਮੇਂ ਚੋ-ਰ ਕੀਮਤੀ ਮੱਝ ਚੋ-ਰੀ ਕਰਕੇ ਲੈ ਜਾਂਦੇ ਹਨ। ਜਿਸ ਨਾਲ ਮੱਝ ਮਾਲਕ ਨੂੰ ਲੱਖਾਂ ਦਾ ਨੁ-ਕ-ਸਾ-ਨ ਹੋ ਜਾਂਦਾ ਹੈ। ਇਹ ਚੋ-ਰ ਜਲਦੀ ਫ-ੜੇ ਵੀ ਨਹੀਂ ਜਾ ਰਹੇ।

ਨਸੀਬ ਸਿੰਘ ਨੇ ਪੁਲਿਸ ਕੋਲ ਦ-ਰ-ਖਾ-ਸ-ਤ ਲਿਖਵਾਈ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਉਸ ਨੇ ਐੱਸ.ਐੱਸ.ਪੀ. ਤੋਂ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਨਸੀਬ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕੋਈ ਉਸ ਦੀਆਂ ਮੱਝਾਂ ਖੋ-ਲ੍ਹ-ਕੇ ਲੈ ਗਿਆ। ਉਹ ਅੰਦਰ ਸੁੱ-ਤਾ ਰਿਹਾ। ਸਵੇਰੇ ਘੁੰਮਣ ਫਿਰਨ ਆਈਆਂ ਔਰਤਾਂ ਨੇ ਉਸ ਨੂੰ ਦੱਸਿਆ ਕਿ ਉਸ ਦੀਆਂ ਮੱਝਾਂ ਇੱਥੇ ਨਹੀਂ ਹਨ।

ਉਸ ਨੇ ਅੰਗਰੇਜ਼ ਸਿੰਘ ਦੇ ਸੀ.ਸੀ.ਟੀ.ਵੀ. ਤੋਂ ਜਾ ਕੇ ਦੇਖਿਆ ਕਿ ਰਾਤ ਨੂੰ ਲੱਗਭਗ 2 ਵਜੇ 2 ਆਦਮੀ ਗੁਆਢੀਆਂ ਦੇ ਗੇਟ ਤੋਂ ਦੇਖ ਰਹੇ ਹਨ। ਨਸੀਬ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 6 ਮੱਝਾਂ ਅਤੇ ਇੱਕ ਝੋਟਾ ਸੀ। ਚੋ-ਰਾਂ ਕੋਲ ਇੱਕ ਮੋਟਰਸਾਈਕਲ ਵੀ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਚ-ਰੀ ਦੇ ਖੇਤ ਵਿੱਚ ਲਿਜਾ ਕੇ ਮੱਝਾਂ ਕੈਂ-ਟ-ਰ ਤੇ ਚੜ੍ਹਾਈਆਂ ਹਨ। ਪੁਲਿਸ ਨੇ ਆ ਕੇ ਮੌਕਾ ਦੇਖਿਆ ਅਤੇ ਸੀਸੀਟੀਵੀ ਦੀ ਫੁਟੇਜ ਵੀ ਚੈੱਕ ਕੀਤੀ ਹੈ। ਉਨ੍ਹਾਂ ਨੂੰ ਲੱਖ ਦਾ ਮਾ-ਲੀ ਨੁ-ਕ-ਸਾ-ਨ ਹੋਇਆ ਹੈ।

ਪਿੰਡ ਦੇ ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਨਸੀਬ ਸਿੰਘ ਗ-ਰੀ-ਬ ਆਦਮੀ ਹੈ। ਜਿੱਥੇ ਉਹ ਮੱਝਾਂ ਬੰਨਦਾ ਸੀ, ਉੱਥੇ ਗੇਟ ਨਹੀਂ ਸੀ। ਪੁਲਿਸ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਐੱਸ.ਐੱਸ.ਪੀ. ਪਟਿਆਲਾ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਉੱਚ ਅਧਿਕਾਰੀ ਤੋਂ ਇਸ ਦੀ ਜਾਂਚ ਕਰਵਾਈ ਜਾਵੇ। ਚੋ-ਰਾਂ ਦੇ ਮੂੰਹ ਬੰ-ਨ੍ਹੇ ਹੋਣ ਕਰਕੇ ਪਛਾਣੇ ਵੀ ਨਹੀਂ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *