ਇਨਸਾਨ ਭਵਿੱਖ ਵਿਚ ਅੱਗੇ ਵਧਣ ਦੀ ਇੱਛਾ ਰੱਖਦਾ ਹੈ। ਇਸ ਦਿ-ਸ਼ਾ ਵਿੱਚ ਉਹ ਕੋ-ਸ਼ਿ-ਸ਼ ਵੀ ਕਰਦਾ ਹੈ ਪਰ ਭਵਿੱਖ ਦੀ ਬੁੱਕਲ ਵਿੱਚ ਕੀ ਛੁਪਿਆ ਹੋਇਆ ਹੈ। ਇਸ ਦੇ ਬਾਰੇ ਕੋਈ ਨਹੀਂ ਜਾਣਦਾ। ਉੱਤਰ ਪ੍ਰਦੇਸ਼ ਦੇ ਰੁਦਰਪੁਰ ਨਾਲ ਸ-ਬੰ-ਧਿ-ਤ ਪੰਜਾਬੀ ਮੂਲ ਦੀ ਇਕ ਲੜਕੀ ਸਿਮਰਨ ਕੌਰ ਵੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਇੱਛਾ ਰੱਖਦੇ ਹੋਏ ਕੈਨੇਡਾ ਦੇ ਸਰੀ ਵਿਚ ਸਟੱਡੀ ਵੀਜ਼ੇ ਤੇ ਗਈ ਸੀ।
ਉਸ ਨੂੰ ਕੀ ਪਤਾ ਸੀ ਕਿ ਉਸ ਨੇ ਕਦੇ ਵਾਪਿਸ ਭਾਰਤ ਨਹੀਂ ਆਉਣਾ। ਸਿਮਰਨ ਉੱਥੇ ਆਨ ਲਾਈਨ ਪੜ੍ਹਾਈ ਕਰਦੀ ਸੀ ਅਤੇ ਇਸ ਦੇ ਨਾਲ ਨਾਲ ਨੌਕਰੀ ਵੀ ਕਰਦੀ ਸੀ। ਉਸ ਦੇ ਨਾਲ 2 ਕੁੜੀਆਂ ਹੋਰ ਵੀ ਰਹਿ ਰਹੀਆਂ ਸਨ। ਸਿਮਰਨ ਨੂੰ ਸਾਹ ਲੈਣ ਵਿੱਚ ਰੁ-ਕਾ-ਵ-ਟ ਆ ਰਹੀ ਸੀ। ਜਿਸ ਕਰਕੇ ਉਹ 3 ਮਹੀਨੇ ਪਹਿਲਾਂ ਹਸਪਤਾਲ ਵਿੱਚ ਭ-ਰ-ਤੀ ਵੀ ਰਹੀ। ਦ-ਵਾ-ਈ ਲੈਣ ਕਾਰਨ ਉਸ ਦੀ ਹਾਲਤ ਵਿੱਚ ਮੋ-ੜਾ ਪਿਆ ਅਤੇ ਉਹ ਦਿਨ ਪ੍ਰਤੀ ਦਿਨ ਹੋਰ ਤੰਦਰੁਸਤ ਹੋ ਰਹੀ ਸੀ।
ਉਹ ਆਪਣੀ ਡਿਊਟੀ ਦੇ ਨਾਲ ਨਾਲ ਆਨ ਲਾਈਨ ਪੜ੍ਹਾਈ ਨੂੰ ਵੀ ਜਾਰੀ ਰੱਖ ਰਹੀ ਸੀ। ਇਹ ਲੜਕੀਆਂ ਫੈਮਿਲੀ ਡੇਅ ਦੀ ਛੁੱਟੀ ਹੋਣ ਕਾਰਨ ਘਰ ਵਿੱਚ ਹੀ ਸਨ। ਸਿਮਰਨ ਨੇ ਇਨ੍ਹਾਂ ਨੂੰ ਸੌਂ ਜਾਣ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਆਪਣੀਆਂ ਸਾਥਣਾਂ ਨੂੰ ਸੌ-ਣ ਬਾਰੇ ਆਖ, ਉਹ ਆਪ ਸਦਾ ਦੀ ਨੀਂਦ ਸੌਂ ਗਈ। ਉਸ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਵੱਡਾ ਧੱ-ਕਾ ਲੱਗਾ ਹੈ। ਉਥੇ ਰਹਿੰਦੇ ਪੰਜਾਬੀ ਭਾਈਚਾਰੇ ਨੇ ਇਸ ਮੰ-ਦ-ਭਾ-ਗੀ ਘ-ਟ-ਨਾ ਤੇ ਡੂੰ-ਘਾ ਅ-ਫ਼-ਸੋ-ਸ ਜ਼ਾ-ਹ-ਰ ਕੀਤਾ ਹੈ।