ਕਨੇਡਾ ਚ ਪੰਜਾਬ ਕੁੜੀ ਦੇ ਕਾਰਨਾਮੇ ਸੁਣਕੇ ਉੱਡ ਜਾਣਗੇ ਹੋਸ਼- ਪੁਲਿਸ ਨੇ ਫੜਕੇ ਕੀਤਾ ਵੱਡਾ ਖੁਲਾਸਾ

ਜਿਉਂ ਜਿਉਂ ਦੁਨੀਆਂ ਤਰੱਕੀ ਕਰਦੀ ਜਾ ਰਹੀ ਹੈ। ਨੌ-ਸ-ਰ-ਬਾ-ਜ਼ ਵੀ ਆਨਲਾਈਨ ਧੋ-ਖਾ ਕਰਨ ਲੱਗੇ ਹਨ। ਸਾਲ 2018 ਅਤੇ 2019 ਨੇ ਵਿੱਚ ਲੋਕਾਂ ਨੂੰ ਜਹਾਜ਼ ਦੀਆਂ ਸਸਤੀਆਂ ਟਿਕਟਾਂ ਦੇਣ ਦਾ ਲਾ-ਲ-ਚ ਦੇ ਕੇ ਉਨ੍ਹਾਂ ਨਾਲ ਧੋ-ਖਾ ਕੀਤਾ ਗਿਆ। ਓਨਟਾਰੀਓ ਦੀ ਪੀਲ ਰੀਜਨਲ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਮਰਜੀਤ ਕੌਰ ਸੈਣੀ ਨਾਮ ਦੀ ਔਰਤ ਨੂੰ 15 ਅਕਤੂਬਰ ਨੂੰ ਕਾ-ਬੂ ਕੀਤਾ ਗਿਆ। 41 ਸਾਲਾ ਇਹ ਔਰਤ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੀ ਹੈ। ਇਸ ਔਰਤ ਤੇ 35000 ਡਾਲਰ ਦੀ ਧੋ-ਖਾ-ਧ-ੜੀ ਦਾ ਦੋ-ਸ਼ ਹੈ।

ਅਮਰਜੀਤ ਕੌਰ ਸੈਣੀ ਨੂੰ 21 ਦਸੰਬਰ ਨੂੰ ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਸੁਣਾ ਕੇ ਭੇਜ ਦਿੱਤਾ ਗਿਆ ਹੈ। ਅਮਰਜੀਤ ਕੌਰ ਸੈਣੀ ਦੁਆਰਾ ਵੈੱਬਸਾਈਟ ਤੇ ਐਡ ਦਿੱਤੀ ਜਾਂਦੀ ਸੀ ਕਿ ਕੈਨੇਡਾ ਤੋਂ ਹੋਰ ਮੁਲਕ ਨੂੰ ਜਾਣ ਦੇ ਚਾ-ਹ-ਵਾ-ਨਾਂ ਨੂੰ ਸਸਤੀਆਂ ਟਿਕਟਾਂ ਦਿੱਤੀਆਂ ਜਾਣਗੀਆਂ। ਉਹ ਆਪਣੇ ਆਪ ਨੂੰ ਏਅਰ ਕੈਨੇਡਾ ਦੀ ਕਰਮਚਾਰੀ ਦੱਸ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫ-ਸਾ ਲੈਂਦੀ ਸੀ। ਅਮਰਜੀਤ ਕੌਰ ਵਰਕਸ਼ਾਪ ਰਾਹੀਂ ਹੀ ਗਾਹਕਾਂ ਨਾਲ ਗੱਲ ਕਰਦੀ ਸੀ।

ਉਹ ਗਾਹਕਾਂ ਨੂੰ ਨਿੱਜੀ ਤੌਰ ਤੇ ਨਹੀਂ ਮਿਲਦੀ ਸੀ। ਗਾਹਕ ਉਸ ਨੂੰ ਆਨਲਾਈਨ ਪੇਮੈਂਟ ਕਰ ਦਿੰਦੇ ਸਨ ਅਤੇ ਉਹ ਆਨਲਾਈਨ ਈ-ਮੇਲ ਰਾਹੀਂ ਟਿਕਟਾਂ ਦੇ ਦਿੰਦੀ ਸੀ। ਜਦੋਂ ਇਹ ਲੋਕ ਟਿਕਟਾਂ ਲੈ ਕੇ ਨਿਸ਼ਚਿਤ ਸਮੇਂ ਤੇ ਏਅਰਪੋਰਟ ਤੇ ਪਹੁੰਚਦੇ ਤਾਂ ਪਤਾ ਲੱਗਦਾ ਕਿ ਟਿਕਟਾਂ ਕੈਂ ਸ ਲ ਹੋ ਚੁੱਕੀਆਂ ਹਨ। ਇਸ ਤਰ੍ਹਾਂ ਇਹ ਔਰਤ ਲੋਕਾਂ ਨੂੰ ਚੂ-ਨਾ ਲਾਉਂਦੀ ਰਹੀ। ਜਿਸ ਦਾ ਰੌ-ਲਾ ਪੈਣ ਤੇ ਪੁਲੀਸ ਹਰਕਤ ਵਿੱਚ ਆਈ ਅਤੇ ਅਮਰਜੀਤ ਕੌਰ ਨੂੰ ਕਾ-ਬੂ ਕਰ ਲਿਆ। ਧੋ-ਖੇ ਦਾ ਸ਼ਿ-ਕਾ-ਰ ਹੋਣ ਵਾਲਿਆਂ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੀ ਹਨ।

Leave a Reply

Your email address will not be published. Required fields are marked *