ਕਨੇਡਾ ਚ ਭਿੜੇ 2 ਪੰਜਾਬੀ ਟਰੱਕ ਡਰਾਈਵਰ- ਚੱਲੀਆਂ ਤਲਵਾਰਾਂ- ਗੋਰਿਆਂ ਦੇ ਉੱਡੇ ਹੋਸ਼

ਸਾਡੇ ਮੁਲਕ ਵਿੱਚ ਲੋ-ੜੀਂ-ਦੇ ਰੁਜ਼ਗਾਰ ਦੇ ਸਾਧਨ ਨਹੀਂ ਹਨ। ਇਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਬੇ-ਰੁ-ਜ਼-ਗਾ-ਰੀ ਨਾਲ ਜੂ-ਝ ਰਹੇ ਹਨ। ਕਈ ਤਾਂ ਹਿਮਤ ਕਰਕੇ ਵਿਦੇਸ਼ ਚਲੇ ਜਾਂਦੇ ਹਨ ਤਾਂ ਕਿ ਉਹ ਆਪਣਾ ਭਵਿੱਖ ਵਧੀਆ ਬਣਾ ਸਕਣ। ਕੁਝ ਵਿਅਕਤੀਆਂ ਨੇ ਤਾਂ ਵਿਦੇਸ਼ ਪਹੁੰਚ ਕੇ ਆਪਣੇ ਕਾਰੋਬਾਰ ਤੋ-ਰ ਲਏ ਹਨ। ਜਿਸ ਨਾਲ ਪਰਿਵਾਰਾਂ ਦੀ ਆਰਥਿਕ ਹਾਲਤ ਵਿੱਚ ਵੀ ਸੁਧਾਰ ਹੋਇਆ ਹੈ। ਜਦ ਕਿ ਕਈ ਅਜਿਹੇ ਵੀ ਹਨ, ਜਿਹੜੇ ਆਪਣੀਆਂ ਆਦਤਾਂ ਵਿੱਚ ਸੁਧਾਰ ਨਹੀਂ ਕਰ ਸਕੇ।

ਉਹ ਵਿਦੇਸ਼ ਵਿੱਚ ਪਹੁੰਚ ਕੇ ਆਪਣਾ ਸੁਭਾਅ ਨਹੀਂ ਬਦਲ ਸਕੇ। ਅਜਿਹਾ ਹੀ ਮਾਮਲਾ ਅਮਰੀਕਾ ਵਿੱਚ ਕੁਲਵੰਤ ਸੰਧੂ ਨਾਮ ਦੇ ਪੰਜਾਬੀ ਟਰੱਕ ਡਰਾਈਵਰ ਦਾ ਸਾਹਮਣੇ ਆਇਆ ਹੈ। ਜੋ ਮਾਮੂਲੀ ਜਿਹੀ ਗੱਲ ਪਿੱਛੇ ਕਿਸੇ ਹੋਰ ਟਰੱਕ ਡਰਾਈਵਰ ਨਾਲ ਉ-ਲ-ਝ ਗਿਆ ਅਤੇ ਪੁਲਿਸ ਨੇ ਉਸ ਨੂੰ ਜੇ-ਲ੍ਹ ਭੇਜ ਦਿੱਤਾ। ਉਸ ਨੂੰ ਕਾ-ਨੂੰ-ਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਹ ਮਾਮਲਾ ਅਮਰੀਕਾ ਦੇ ਕੈਲੇਫੋਰਨੀਆ ਦਾ ਹੈ। ਕੁਲਵੰਤ ਸੰਧੂ ਨਾਮ ਦਾ ਪੰਜਾਬੀ ਵਿਅਕਤੀ ਇੱਥੇ ਟਰੱਕ ਚਲਾਉਂਦਾ ਹੈ।

ਗੈ-ਸ ਪੰਪ ਤੇ ਪਾਰਕਿੰਗ ਵਾਲੀ ਜਗ੍ਹਾ ਕੁਲਵੰਤ ਸੰਧੂ ਦੀ ਕਿਸੇ ਹੋਰ ਟਰੱਕ ਡਰਾਈਵਰ ਨਾਲ ਪਾਰਕਿੰਗ ਪਿੱਛੇ ਕਿਹਾ ਸੁਣੀ ਹੋ ਗਈ, ਜੋ ਕਿ ਹੱ-ਦ ਤੋਂ ਵੱਧ ਗਈ। ਕੁਲਵੰਤ ਸੰਧੂ ਆਪੇ ਤੋਂ ਬਾਹਰ ਹੋ ਗਿਆ ਅਤੇ ਮਾਮਲਾ ਵਿ-ਗ-ੜ ਗਿਆ। ਕੁਲਵੰਤ ਨੇ ਦੂਸਰੇ ਟਰੱਕ ਚਾਲਕ ਦੇ ਚਾ-ਕੂ ਮਾਰ ਦਿੱਤਾ। ਉਸ ਨੇ ਉਥੇ ਭੰ-ਨ-ਤੋ-ੜ ਵੀ ਕੀਤੀ। ਚਾ-ਕੂ ਲੱਗਣ ਕਾਰਨ ਦੂਸਰੇ ਟਰੱਕ ਡਰਾਈਵਰ ਦੀ ਹਾਲਤ ਕਾ-ਫ਼ੀ ਖ਼-ਰਾ-ਬ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੀ ਪਹੁੰਚ ਗਈ।

ਟਰੱਕ ਡਰਾਈਵਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਵਿੱਚ ਭ-ਰ-ਤੀ ਕਰਵਾਇਆ ਗਿਆ। ਜਦ ਕਿ ਕੁਲਵੰਤ ਸੰਧੂ ਨੂੰ ਕਿਸੇ ਦੀ ਜਾਨ ਲੈਣ ਦੇ ਦੋ-ਸ਼ ਅਧੀਨ ਕਾ-ਬੂ ਕਰਕੇ ਜੇ-ਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕੁਲਵੰਤ ਸੰਧੂ ਦੀ ਇਸ ਹਰਕਤ ਨੇ ਜਿੱਥੇ ਉਸ ਨੂੰ ਜੇ-ਲ੍ਹ ਪਹੁੰਚਾ ਦਿੱਤਾ ਹੈ। ਉੱਥੇ ਹੀ ਦੂਸਰੇ ਵਿਅਕਤੀ ਨੂੰ ਹਸਪਤਾਲ ਭ-ਰ-ਤੀ ਹੋਣਾ ਪੈ ਗਿਆ ਹੈ। ਨਿੱਕੀ ਜਿੰਨੀ ਗ-ਲ-ਤੀ ਨੇ ਦੋਵਾਂ ਲਈ ਉ-ਲ-ਝ-ਣਾਂ ਖੜ੍ਹੀਆਂ ਕਰ ਦਿੱਤੀਆਂ ਹਨ।

Leave a Reply

Your email address will not be published. Required fields are marked *