ਕਨੇਡਾ ਜਾਕੇ ਵੀ ਨਹੀਂ ਸੁਧਰਿਆ ਇਹ ਪੰਜਾਬੀ ਮੁੰਡਾ-ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਕੈਨੇਡਾ ਵਿੱਚ ਸਰੀ ਆਰਸੀਐਮਪੀ ਇੱਕ ਅਜਿਹੇ ਪੰਜਾਬੀ ਵਿਅਕਤੀ ਨੂੰ ਲੱਭ ਰਹੀ ਹੈ। ਜਿਸ ਨੇ ਕਲੋਵਰਡੇਲ ਖੇਤਰ ਵਿੱਚ ਇੱਕ ਕਨਵੀਨ ਸਟੋਰ ਵਿੱਚੋਂ ਨਕਦੀ ਲੁੱ-ਟ ਲਈ ਹੈ। ਇਸ ਵਿਅਕਤੀ ਦੀ ਉਮਰ 30-40 ਸਾਲ ਦੱਸੀ ਜਾ ਰਹੀ ਹੈ। ਇਸ ਵਿਅਕਤੀ ਦਾ ਕੱਦ 6 ਫੁੱਟ 2 ਇੰਚ ਹੈ ਅਤੇ ਇਸ ਦੀ ਦਾ-ੜ੍ਹੀ ਵੀ ਹੈ। ਇਹ ਕਨਵੀਨ ਸਟੋਰ 5900 ਬਲਾਕ ਤੇ 168 ਸਟਰੀਟ ਤੇ ਸਥਿਤ ਹੈ। ਸਰੀ ਆਰਸੀਐਮਪੀ ਦੁਆਰਾ ਇਸ ਵਿਅਕਤੀ ਦੀ ਫੋਟੋ ਜਾਰੀ ਕਰਕੇ ਇਸ ਦਾ ਹੁਲੀਆ ਬਿਆਨ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਇਹ ਵਿਅਕਤੀ ਜਦੋਂ ਸਟੋਰ ਵਿੱਚ ਆਇਆ ਤਾਂ ਇਸ ਕੋਲ ਕੋਈ ਹ-ਥਿ-ਆ-ਰ ਨਹੀਂ ਦੇਖਿਆ ਗਿਆ ਅਤੇ ਇਸ ਵਿਅਕਤੀ ਨੇ ਸਟੋਰ ਦੇ ਕਿਸੇ ਮੁ-ਲਾ-ਜ਼-ਮ ਨੂੰ ਸਰੀਰਕ ਤੌਰ ਤੇ ਹਾ-ਨੀ ਨਹੀਂ ਪਹੁੰਚਾਈ। ਇਹ ਵਿਅਕਤੀ ਨਕਦੀ ਲਿਜਾਣ ਵਿੱਚ ਕਾ-ਮ-ਯਾ-ਬ ਰਿਹਾ। ਹੁਣ ਇਸ ਨੂੰ ਸਰੀ ਆਰਸੀਐਮਪੀ ਲੱਭ ਰਹੀ ਹੈ। ਇਸ ਦੀ ਸੂਚਨਾ ਦੇਣ ਲਈ 6045990502 ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਈ ਮੇਲ ਰਾਹੀਂ ਸੂਚਨਾ ਦੇਣੀ ਚਾਹੁੰਦਾ ਹੈ ਤਾਂ ਅਜਿਹਾ ਵੀ ਕਰ ਸਕਦਾ ਹੈ। ਸੂਚਨਾ ਦੇਣ ਵਾਲਾ ਸ਼-ਖ-ਸ ਆਪਣੀ ਪਛਾਣ ਗੁ-ਪ-ਤ ਵੀ ਰੱਖ ਸਕਦਾ ਹੈ। ਸਰੀ ਆਰਸੀਐਮਪੀ ਨੂੰ ਇਸ ਸਟੋਰ ਤੇ ਹੋਈ ਘ-ਟ-ਨਾ ਦੀ ਸੂਚਨਾ 2 ਅਪ੍ਰੈਲ ਨੂੰ ਸ਼ਾਮ ਦੇ ਲਗਭਗ ਸਵਾ 6 ਵਜੇ ਮਿਲੀ ਸੀ। ਉਸ ਸਮੇਂ ਤੋਂ ਹੀ ਪੁਲਿਸ ਇਸ ਦੀ ਭਾਲ ਕਰ ਰਹੀ ਹੈ ਅਤੇ ਇਸ ਨੂੰ ਫੜਾਉਣ ਲਈ ਜਨਤਾ ਤੋਂ ਵੀ ਸ-ਹਿ-ਯੋ-ਗ ਮੰਗਿਆ ਗਿਆ ਹੈ।

Leave a Reply

Your email address will not be published. Required fields are marked *