ਕਨੇਡਾ ਤੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਵੀਜ਼ਾ ਜਾਰੀ ਕਰਨ ਤੇ ਲੱਗੀ ਰੋਕ

ਕੈਨੇਡਾ ਦੇ ਕਿਊਬੈਕ ਸੂਬੇ ਦੇ ਕੁਝ ਕਾਲਜਾਂ ਦੁਆਰਾ ਕੌਮਾਂਤਰੀ ਵਿਦਿਆਰਥੀਆਂ ਦੇ ਸੰ-ਬੰ-ਧ ਵਿਚ ਫਾ-ਇ-ਨਾਂ-ਸ ਹੈਂ-ਡ-ਲਿੰ-ਗ ਦੀ ਗੱਲ ਆਖੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕਾਲਜਾਂ ਨੇ ਇਮੀਗ੍ਰੇਸ਼ਨ ਕਾ-ਨੂੰ-ਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪ੍ਰੋਗਰਾਮਾਂ ਨੂੰ ਤੋ-ੜ ਮ-ਰੋ-ੜ ਕੇ ਉਨ੍ਹਾਂ ਵਿੱਚ ਵਾਧਾ ਕੀਤਾ। ਜਿਸ ਦਾ ਉਦੇਸ਼ ਇਨ੍ਹਾਂ ਵਿਦਿਆਰਥੀਆਂ ਦੇ ਵਰਕ ਪਰਮਿਟ ਨੂੰ ਐ-ਕ-ਸ-ਟੈਂ-ਡ ਕਰਨਾ ਹੈ।

ਇਹ ਮਾਮਲਾ ਇਕ ਵੱਡੇ ਮੀਡੀਆ ਅਦਾਰੇ ਵੱਲੋਂ ਸਾਹਮਣੇ ਲਿਆਂਦਾ ਗਿਆ। ਜਿਸ ਤੇ ਗੌਰ ਕਰਦੇ ਹੋਏ ਕਿਊਬੈਕ ਮਨਿਸਟਰੀ ਅਤੇ ਮਨਿਸਟਰੀ ਆਫ ਇਮੀਗ੍ਰੇਸ਼ਨ ਆਫ ਕਿਊਬੈਕ ਨੇ ਇਸ ਮਾਮਲੇ ਨਾਲ ਜੁੜੇ ਹੋਏ ਕਾਲਜਾਂ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਸਰਕਾਰ ਜਾਣਨਾ ਚਾਹੁੰਦੀ ਹੈ ਕਿ ਇਨ੍ਹਾਂ ਕਾਲਜਾਂ ਦੁਆਰਾ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੋਂ ਫ਼ੀਸ ਦੇ ਰੂਪ ਵਿਚ ਕਿੰਨੀ ਰਕਮ ਵ-ਸੂ-ਲੀ ਗਈ ਪਰ ਇਨ੍ਹਾਂ ਕਾਲਜਾਂ ਨੇ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ।

ਜਿਸ ਕਰਕੇ ਸਰਕਾਰ ਨੇ ਵਿਦਿਆਰਥੀਆਂ ਦੁਆਰਾ ਲਗਾਈਆਂ ਗਈਆਂ ਉਹ ਸਾਰੀਆਂ ਫਾਈਲਾਂ 31 ਮਾਰਚ 2021 ਤਕ ਸ-ਸ-ਪੈਂ-ਡ ਕਰ ਦਿੱਤੀਆਂ, ਜਿਨ੍ਹਾਂ ਸ-ਬੰ-ਧੀ 30 ਦਸੰਬਰ 2020 ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਜਿਨ੍ਹਾਂ ਫਾਈਲਾਂ ਦਾ ਫ਼ੈਸਲਾ ਹੋ ਚੁੱਕਾ ਹੈ, ਉਨ੍ਹਾਂ ਨੂੰ ਇਸ ਸੂਚੀ ਤੋਂ ਬਾਹਰ ਰੱ-ਖਿ-ਆ ਜਾਵੇਗਾ। ਜਦ ਕਿ 30 ਦਸੰਬਰ 2021 ਤੋਂ ਬਾਅਦ ਲਗਾਈਆਂ ਗਈਆਂ ਫਾਈਲਾਂ ਵੀ ਸ-ਸ-ਪੈਂ-ਡ ਵਾਲੀ ਸੂਚੀ ਵਿੱਚ ਗਿਣੀਆਂ ਜਾਣਗੀਆਂ। ਇਹ ਜਾਂਚ 31 ਮਾਰਚ 2021 ਤਕ ਮੁ-ਕੰ-ਮ-ਲ ਕਰ ਲਈ ਜਾਵੇਗੀ। ਇਸ ਸੂਚੀ ਵਿੱਚ ਲਗਪਗ 10 ਕਾਲਜਾਂ ਦੇ ਨਾਮ ਹਨ। ਜਿਨ੍ਹਾਂ ਬਾਰੇ ਇੰਮੀਗ੍ਰੇਸ਼ਨ ਕਿਊਬੈਕ ਦੀ ਵੈੱਬਸਾਈਟ ਤੋਂ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *