ਕਨੇਡਾ ਦੇ ਟੈਕਸੀ ਕਾਰੋਬਾਰੀ ਜਰੂਰ ਦੇਖਣ-ਇਸ ਸਿੱਖ ਲੀਡਰ ਨੇ ਕੀਤੀ ਖੁੱਲਕੇ ਸਪੋਰਟ

ਕੈਨੇਡਾ ਦੇ ਮੈਨੀਟੋਬਾ ਸੂਬੇ ਤੋਂ ਬਉਰੋਸ ਦੇ ਐਮਐਲਏ ਦਲਜੀਤ ਬਰਾੜ ਨੇ ਟੈਕਸੀ ਕਾਰੋਬਾਰ ਨਾਲ ਜੁੜੇ ਹੋਏ ਵਿਅਕਤੀਆਂ ਦੇ ਦ-ਰ-ਦ ਨੂੰ ਸਮਝਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ। ਉਹ ਖੁੱਲ੍ਹ ਕੇ ਇਨ੍ਹਾਂ ਟੈਕਸੀ ਕਾਰੋਬਾਰੀਆਂ ਦੇ ਹੱਕ ਵਿੱਚ ਆਏ ਹਨ। ਦਲਜੀਤ ਬਰਾੜ ਨੇ ਇਨ੍ਹਾਂ ਟੈਕਸੀ ਕਾਰੋਬਾਰੀਆਂ ਦਾ ਦ-ਰ-ਦ ਬਿਆਨ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਕਾਰਨ ਇਨ੍ਹਾਂ ਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ। ਉਹ ਸ-ਖ-ਤ ਮਿਹਨਤ ਕਰਦੇ ਹਨ। ਜਦ ਕਿ ਇਨ੍ਹਾਂ ਦਾ ਕੰਮ ਜੋ-ਖ਼-ਮ ਭਰਿਆ ਹੈ।

ਉਹ ਇਹ ਵੀ ਦੱਸਦੇ ਹਨ ਕਿ ਮੈਨੀਟੋਬਾ ਦੀ ਸੂਬਾ ਸਰਕਾਰ ਵੱਲੋਂ ਵੀ ਇਨ੍ਹਾਂ ਟੈਕਸੀ ਕਾਰੋਬਾਰੀਆਂ ਲਈ ਕੁਝ ਖਾਸ ਨਹੀਂ ਕੀਤਾ ਗਿਆ। ਦਲਜੀਤ ਬਰਾੜ ਦੇ ਦੱਸਣ ਮੁਤਾਬਿਕ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੈਨੇਡਾ ਐ-ਮ-ਰ-ਜੈਂ-ਸੀ ਬਿਜਨਸ ਅਕਾਊਂਟ ਦੇ ਨਾਮ ਹੇਠ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਟੈਕਸੀ ਕਾਰੋਬਾਰੀ ਵੀ ਅਪਣਾ ਸਕਦੇ ਹਨ। ਜਦ ਕਿ ਟੈਕਸੀ ਕਾਰੋਬਾਰੀਆਂ ਨੇ ਦਿਲਜੀਤ ਬਰਾੜ ਨਾਲ ਈ ਮੇਲ ਰਾਹੀਂ ਸੰਪਰਕ ਕਰਕੇ ਦੱਸਿਆ ਹੈ ਕਿ ਉਨ੍ਹਾਂ ਦਾ ਬੈਂਕ ਅਕਾਊਂਟ ਬਿਜਨੈਸ ਹੋਣ ਦੀ ਬਜਾਏ ਪਰਸਨਲ ਹੋਣ ਕਾਰਨ ਉਹ ਆਪਣਾ ਲੈਣ ਦੇਣ ਪਰਸਨਲ ਅਕਾਊਂਟ ਰਾਹੀਂ ਕਰ ਰਹੇ ਹਨ।

ਦਲਜੀਤ ਬਰਾੜ ਨੇ ਦਲੀਲ ਦਿੱਤੀ ਹੈ ਕਿ ਭਾਵੇਂ ਇਹ ਕਾਰੋਬਾਰੀ ਪਰਸਨਲ ਅਕਾਊਂਟ ਦੀ ਵਰਤੋਂ ਕਰ ਰਹੇ ਹਨ। ਪਰ ਹਕੀਕਤ ਵਿੱਚ ਤਾਂ ਉਹ ਬਿਜ਼ਨਸਮੈਨ ਹੀ ਹਨ। ਇਸ ਲਈ ਸਾਨੂੰ ਇਨ੍ਹਾਂ ਟੈਕਸੀ ਕਾਰੋਬਾਰੀਆਂ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ ਤਾਂ ਕਿ ਫੈਡਰਲ ਸਰਕਾਰ ਇਨ੍ਹਾਂ ਨੂੰ ਕੈਨੇਡਾ ਐ-ਮ-ਰ-ਜੈਂ-ਸੀ ਬਿਜ਼ਨੈੱਸ ਅਕਾਊਂਟ ਪ੍ਰੋਗਰਾਮ ਅਧੀਨ ਲਿਆਕੇ ਇਨ੍ਹਾਂ ਲੋਕਾਂ ਨੂੰ ਵੀ ਬਣਦੀਆਂ ਸਹੂਲਤਾਂ ਪ੍ਰਦਾਨ ਕਰਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰੋਬਾਰੀ ਜੋ-ਖ਼-ਮ ਭਰੀ ਜ਼ਿੰਦਗੀ ਦੇ ਬਾਵਜੂਦ ਵੀ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਜਦ ਕਿ ਉਨ੍ਹਾਂ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *