ਪਰਿਵਾਰ ਦੀ ਸੁੱਖ ਮੰਗਣ ਮਾਂ ਗਈ ਸੀ ਮੱਥਾ ਟੇਕਣ, ਦੇਖੋ ਪਿੱਛੇ ਕਿਵੇਂ ਪੁੱਤ ਨੇ ਕਰਤਾ ਇੰਨਾ ਵੱਡਾ ਕਾਂਡ

ਮੁਕਤਸਰ ਸਾਹਿਬ ਦੇ ਪਿੰਡ ਰ-ਣ-ਜੀ-ਤ-ਗ-ੜ੍ਹ ਝੁੱ-ਗਾ ਵਿਖੇ ਇੱਕ ਬਜ਼ੁਰਗ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਹ ਕੰਮ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਉਸ ਦਾ ਆਪਣਾ ਪੁੱਤਰ ਬਿੱਟੂ ਹੀ ਹੈ। ਇਸ ਬਜ਼ੁਰਗ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬਿੱਟੂ ਨੂੰ ਫੜ ਕੇ ਮਾਮਲਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘ-ਟ-ਨਾ ਸਮੇਂ ਜਗਤਾਰ ਸਿੰਘ ਦੀ ਪਤਨੀ ਸੁਮਿੱਤਰਾ ਬਾਈ ਡੇਰੇ ਤੇ ਮੱਥਾ ਟੇ-ਕ-ਣ ਗਈ ਹੋਈ ਸੀ। ਮ੍ਰਤਕ ਜਗਤਾਰ ਸਿੰਘ ਦੀ ਲੜਕੀ ਜਸਮੇਰ ਕੌਰ ਦੇ ਦੱਸਣ ਮੁਤਾਬਿਕ ਉਸ ਦਾ ਪਿਤਾ ਅਤੇ ਭਰਾ ਆਪਸ ਵਿੱਚ ਬ-ਹਿ-ਸ ਪੈਂਦੇ ਸਨ।

ਅਜਿਹਾ ਦਾ-ਰੂ ਪੀਣ ਕਾਰਨ ਹੁੰਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਫੋਨ ਕਰਕੇ ਉਸ ਨੂੰ ਬੁਲਾਇਆ ਸੀ। ਉਸ ਨੇ ਸ਼ਾਮ ਸਮੇਂ ਆਉਣ ਦਾ ਵਾਅਦਾ ਕੀਤਾ। ਕਿਉਂਕਿ ਉਹ ਖੁਦ ਕੰਮ ਧੰ-ਦੇ ਦੇ ਚੱ-ਕ-ਰ ਵਿੱਚ ਨਹੀਂ ਆ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਮਾਸੀ ਦੀ ਦੋਹਤਰੀ ਨੇ ਫੋਨ ਤੇ ਦੱਸਿਆ ਕਿ ਨਾਨਾ ਬੋਲਦਾ ਨਹੀਂ, ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨਾਲ ਗੱਲ ਕੀਤੀ। ਜਿਸ ਨੇ ਦੱਸਿਆ ਕਿ ਉਸ ਦੇ ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਜਗਤਾਰ ਸਿੰਘ ਦੀ ਪਤਨੀ ਸੁਮਿੱਤਰਾ ਬਾਈ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਮੰਡੀ ਤੋਂ ਆਪਣੇ ਪੋਤਰੇ ਲਈ ਨਵਾਂ ਸੂਟ ਲੈ ਕੇ ਆਇਆ। ਉਸ ਨੇ ਬੱਚੇ ਨੂੰ ਸੂਟ ਪਵਾਇਆ। ਇਸ ਤੋਂ ਬਾਅਦ ਉਹ ਬਾਹਰ ਚਲੀ ਗਈ। ਜਦੋਂ ਵਾਪਸ ਆਈ ਤਾਂ ਇਹ ਸਭ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਦੀ ਜਾਨ ਲੈ ਲਈ ਗਈ ਹੈ। ਮੌਕੇ ਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਬਿੱਟੂ ਨੇ ਇਹ ਸਾਰਾ ਕਾਂਡ ਕੀਤਾ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਉਸ ਨੂੰ ਫੜ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *