ਕਰਫਿਊ ਦੇ ਦਿਨਾਂ ਚ ਹੋਇਆ ਮਾੜਾ ਕੰਮ- ਇੱਕ ਫੋਨ ਕਾਲ ਨੇ ਪਿਓ ਦੇ ਪੈਰਾਂ ਹੇਠੋਂ ਕੱਢੀ ਜਮੀਨ-ਦੇਖੋ ਵੀਡੀਓ

ਮੋਗਾ ਦੀ ਵਿਆਹੁਤਾ ਅਮਨਦੀਪ ਕੌਰ ਪਤਨੀ ਸੁਖਮੰਦਰ ਸਿੰਘ ਦੀ ਭੇ-ਤ-ਭ-ਰੇ ਹਾਲਾਤਾਂ ਵਿੱਚ ਜੀਵਨ ਲੀਲਾ ਸਮਾਪਤ ਹੋ ਗਈ। ਉਹ ਇੱਕ ਪੁੱਤਰ ਦੀ ਮਾਂ ਸੀ, ਉਸ ਦਾ ਵਿਆਹ 2017 ਵਿੱਚ ਹੋਇਆ ਸੀ। ਮ੍ਰਤਕਾ ਦੇ ਪਿਤਾ ਨੇ ਉਸ ਦੀ ਜਾਨ ਲੈਣ ਦੇ ਸਬੰਧ ਵਿੱਚ ਉਸ ਦੇ ਸਹੁਰੇ ਪਰਿਵਾਰ ਤੇ ਦੋ-ਸ਼ ਲਗਾਏ ਹਨ। ਜਦ ਕਿ ਮ੍ਰਤਕਾ ਦੇ ਪਤੀ ਨੇ ਇਨ੍ਹਾਂ ਦੋ-ਸ਼ਾਂ ਨੂੰ ਨ-ਕਾ-ਰ-ਦੇ- ਹੋਏ ਮ੍ਰਤਕਾ ਦੇ ਨਾਨਕਿਆਂ ਤੇ ਦੋ-ਸ਼ ਲਗਾਇਆ ਹੈ। ਕਿਉਂਕਿ ਮ੍ਰਤਕਾ ਆਪਣੇ ਨਾਨਕੇ ਘਰ ਕਈ ਦਿਨ ਰਹਿ ਕੇ ਆਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਮਨਦੀਪ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਤਕਾ ਦੇ ਸਹੁਰੇ ਉਸ ਨਾਲ ਚੰਗਾ ਸ-ਲੂ-ਕ ਨਹੀਂ ਕਰਦੇ ਸਨ।

ਉਹ 5 ਲੱਖ ਰੁਪਏ ਦੀ ਮੰਗ ਕਰਦੇ ਸਨ ਅਤੇ ਦਾਜ ਮੰਗਦੇ ਰਹਿੰਦੇ ਸਨ। ਉਹ ਅਮਨਦੀਪ ਕੌਰ ਨੂੰ ਪੇਕੇ ਨਹੀਂ ਜਾਣ ਦਿੰਦੇ ਸਨ। ਅਮਨਦੀਪ ਦੇ ਪਿਤਾ ਅਨੁਸਾਰ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਲੈ ਲਈ ਹੈ। ਉਨ੍ਹਾਂ ਨੇ ਪਤਾ ਕੀਤਾ ਹੈ ਕਿ ਉਹ ਅਮਨਦੀਪ ਨੂੰ ਕਿਸੇ ਡਾਕਟਰ ਕੋਲ ਲੈ ਕੇ ਨਹੀਂ ਗਏ। ਮ੍ਰਤਕਾ ਦੇ ਪਤੀ ਸੁਖਮੰਦਰ ਸਿੰਘ ਨੇ ਦੱਸਿਆ ਹੈ ਕਿ ਅਮਨਦੀਪ ਕੌਰ ਆਪਣੇ ਨਾਨਕੇ ਕਈ ਦਿਨ ਰਹਿ ਕੇ ਆਈ ਹੈ। ਉੱਥੇ ਉਸ ਦੇ ਮੂੰਹ ਵਿੱਚ ਛਾਲੇ ਹੋ ਗਏ। ਅਮਨਦੀਪ ਦਾ ਪਤੀ ਉਸ ਨੂੰ ਦ-ਵਾ-ਈ ਦਿਵਾਉਂਦਾ ਰਿਹਾ। ਉਹ ਇੱਕ ਦਿਨ ਡਾਕਟਰ ਕੋਲ ਕੁੱਝ ਸਮੇਂ ਲਈ ਦਾਖਲ ਵੀ ਰਹੀ। ਘਰ ਆ ਕੇ ਉਹ ਅਗਲੇ ਦਿਨ ਫਿਰ ਦ-ਵਾ-ਈ ਲੈਣ ਗਏ।

ਪਰ ਡਾਕਟਰ ਕੋਲ ਪਹੁੰਚ ਕੇ ਉਸ ਨੇ ਦਮ ਤੋ-ੜ ਦਿੱਤਾ। ਸੁਖਮੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਝੂ-ਠੇ ਦੋ-ਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਦੇ ਦਾਜ ਦੀ ਮੰਗ ਨਹੀਂ ਕੀਤੀ। ਅਮਨਦੀਪ ਨੂੰ ਜੋ ਕੁਝ ਵੀ ਹੋਇਆ। ਉਹ ਉਸ ਦੇ ਨਾਨਕੇ ਘਰ ਹੋਇਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਮ੍ਰਤਕਾ ਦੇ ਪੇਕੇ ਪਰਿਵਾਰ ਦੇ ਬਿਆਨ ਲੈ ਕੇ ਉਹ ਬਣਦੀ ਕਾਰਵਾਈ ਸ਼ੁਰੂ ਕਰਨਗੇ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਹਸਪਤਾਲ ਵਿੱਚ ਅਮਨਦੀਪ ਨੇ ਦਮ ਤੋ-ੜਿ-ਆ ਹੈ। ਉਸ ਡਾਕਟਰ ਨਾਲ ਵੀ ਪੁਲਿਸ ਸੰਪਰਕ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *