ਕਾਰ ਚ ਸਵਾਰ 5 ਜਣੇ ਸਕਿੰਟਾਂ ਚ ਸ-ੜ-ਕੇ ਹੋਏ ਸੁਆਹ, ਵਿਆਹ ਤੋਂ ਆਉਂਦੇ ਸਮੇਂ ਵਾਪਰਿਆ ਭਾਣਾ

ਪੰਜਾਬ ਵਿੱਚ ਥੋੜ੍ਹੇ ਹੀ ਦਿਨਾਂ ਦੇ ਅੰਦਰ ਕਾਰ ਨੂੰ ਅੱ-ਗ ਲੱਗਣ ਦੀਆਂ 2 ਘ-ਟ-ਨਾ-ਵਾਂ ਵਾਪਰ ਚੁੱਕੀਆਂ ਹਨ। ਦੋਵੇਂ ਘ-ਟ-ਨਾ-ਵਾਂ ਵਿੱਚ ਕਾਰ ਸਵਾਰ ਗੱਡੀ ਵਿੱਚ ਹੀ ਸ-ੜ ਗਏ। ਪਹਿਲਾ ਹਾ-ਦ-ਸਾ ਹੁਸ਼ਿਆਰਪੁਰ ਚ ਵਾਪਰਿਆ ਹੈ। ਜਿੱਥੇ ਦੀਵਾਲੀ ਦਾ ਤੋਹਫਾ ਦੇਕੇ ਆ ਰਹੇ 2 ਵਕੀਲ ਗੱਡੀ ਵਿੱਚ ਹੀ ਸ-ੜ ਗਏ। ਤਾਜ਼ੀ ਘ-ਟ-ਨਾ ਸੰਗਰੂਰ ਦੀ ਹੈ, ਜਿਥੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ 5 ਵਿਅਕਤੀ ਕਾਰ ਵਿੱਚ ਹੀ ਸ-ੜ ਗਏ। ਇਹ ਪਾ ਤ ੜਾਂ ਤੋਂ ਕਿਸੇ ਵਿਆਹ ਸਮਾਗਮ ਤੋਂ ਵਾਪਸ ਮੌਕੇ ਜਾ ਰਹੇ ਸਨ।

ਇਨ੍ਹਾਂ ਵਿੱਚ 2 ਡਾਕਟਰ, 1 ਰਿਟਾਇਰ ਕਰਨਲ ਅਤੇ 2 ਹੋਰ ਇਨ੍ਹਾਂ ਦੇ ਸਾਥੀ ਸਨ। ਇਸ ਘ-ਟ-ਨਾ ਸਬੰਧੀ ਪਿੰਡ ਬੱਗੂਆਣਾ ਦੇ ਬਿਕਰਮ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪਿੰਡ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਹੈ। ਉਨ੍ਹਾਂ ਨੂੰ ਸੁਨਾਮ ਤੋਂ ਬ-ਲੱ-ਡ ਬੈਂ-ਕ ਦੇ ਕਿਸੇ ਮੈਂਬਰ ਨੇ ਫੋਨ ਕਰਕੇ ਦੱਸਿਆ ਕਿ ਸੁਨਾਮ ਰੋਡ ਤੇ ਕਾਰ ਨੂੰ ਅੱ-ਗ ਲੱਗ ਗਈ ਹੈ। ਤੁਸੀਂ ਮ-ਦ-ਦ ਲਈ ਜਲਦੀ ਆਓ।

ਬਿਕਰਮ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਤੁਰੰਤ ਹੀ ਡੀ.ਐਸ.ਪੀ. ਅਤੇ ਐਸ.ਐਚ.ਓ. ਨੂੰ ਫੋਨ ਕਰ ਦਿੱਤਾ ਅਤੇ ਆਪ ਅੱਧੇ ਘੰਟੇ ਵਿੱਚ ਘ-ਟ-ਨਾ ਸਥਾਨ ਤੇ ਪਹੁੰਚ ਗਏ। ਉਨ੍ਹਾਂ ਦੇ ਦੱਸਣ ਮੁਤਾਬਿਕ ਐਂ-ਬੂ-ਲੈਂ-ਸ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਗਿਆ ਸੀ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਕਾਰ ਬੁ-ਰੀ ਤਰ੍ਹਾਂ ਸ-ੜ ਰਹੀ ਸੀ। ਕਾਰ ਦੇ ਨੇੜੇ ਜਾਣਾ ਸੰ-ਭ-ਵ ਨਹੀਂ ਸੀ। ਪੁਲੀਸ ਅੱਧੇ ਘੰਟੇ ਬਾਅਦ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰ ਆ ਕੇ ਟਰੱਕ ਦੀ ਡੀਜ਼ਲ ਵਾਲੀ ਟੈਂਕੀ ਵਿੱਚ ਵੱਜੀ।

ਜਿਸ ਕਰਕੇ ਟਰੱਕ ਦੀ ਡੀਜ਼ਲ ਟੈਂਕੀ ਟਰੱਕ ਨਾਲੋਂ ਵੱਖ ਹੋ ਗਈ ਅਤੇ ਡੀਜਲ ਟਰੱਕ ਜਿੰਨਾ ਉੱਚਾ ਉੱ-ਛ-ਲਿ-ਆ ਅਤੇ ਕਾਰ ਤੇ ਪੈ ਗਿਆ। ਜਿਸ ਕਰਕੇ ਕਾਰ ਨੂੰ ਅੱ-ਗ ਲੱਗ ਗਈ। ਕਾਰ ਵਿੱਚ ਅਗਲੇ ਪਾਸੇ ਬੈਠੇ ਇਕ ਵਿਅਕਤੀ ਦਾ ਸਿਰ ਫ-ਟਿ-ਆ ਹੋਇਆ ਸੀ। ਕਾਰ ਵਿੱਚ ਸਵਾਰ ਪੰਜ ਵਿਅਕਤੀ ਵਿੱਚ ਹੀ ਸ-ੜ ਗਏ। ਬਿਕਰਮ ਦਾ ਕਹਿਣਾ ਹੈ ਕਿ ਸਾਨੂੰ ਆਵਾਜਾਈ ਦੇ ਨਿ-ਯ-ਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਹਰ ਗੱਡੀ ਵਿੱਚ ਅੱ-ਗ ਬੁ-ਝਾ-ਉ-ਣ ਦਾ ਪ੍ਰ-ਬੰ-ਧ ਹੋਣਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *